ਪੰਜਾਬ
à¨à¨—ਰੀਕਲਚਰਲ ਯੂਨੀਵਰਸਿਟੀ ਲà©à¨§à¨¿à¨†à¨£à¨¾ ਅਤੇ ਬਾਯਰ ਕਰਾਪ ਸਾਇੰਸ ਵਲੋਂ ਸਾਂà¨à©‡ ਤੌਰ ਤੇ 20
ਅਗਸਤ 2018 ਨੂੰ ਰਾà¨à¨•à©‹à¨Ÿ ਵਿਖੇ ਬਾਸਮਤੀ ਦੀ ਫਸਲ ਤੇ ਸੈਮੀਨਾਰ ਕਰਵਾਇਆ ਜਿਸ ਵਿਚ 500
ਬਾਸਮਤੀ ਬੀਜਨ ਵਾਲੇ ਕਿਸਾਨਾਂ ਨੇ à¨à¨¾à¨— ਲਿਆ । ਪੀà¨à¨¯à©‚-ਬੀਸੀà¨à¨¸ ਨੇ ਸਾਂà¨à©‡ ਤੌਰ ਤੇ
ਬਾਸਮਤੀ ਫਸਲ ਦਾ à¨à¨¾à©œ ਵਧਾਉਣ ਲਈ ਚਾਰ ਜ਼ਿਲਿਆਂ ਵਿਚ ਪà©à¨°à©‹à¨œà©ˆà¨•à¨Ÿ ਚਲਾਇਆ ਹੈ। ਇਸ ਮੌਕੇ
ਪà©à¨°à©‹à¨œà©ˆà¨•à¨Ÿ ਦੇ ਪà©à¨°à¨¿à©°à¨¸à©€à¨ªà¨² ਇੰਨਵੈਸਟੀਗੇਟਰ ਡਾ. ਮੱਖਣ ਸਿੰਘ à¨à©à©±à¨²à¨°, ਸੀਨੀਅਰ ਫਸਲ
ਵਿਗਿਆਨੀ ਨੇ ਦੱਸਿਆ ਕਿ ਹà©à¨£ ਤਕ ਇਸ ਪà©à¨°à©‹à¨œà©ˆà¨•à¨Ÿ ਵਿਚ ਵੱਖ-ਵੱਖ ਸਿਖਲਾਈ ਕੋਰਸਾਂ ਵਿਚ 320
ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾ ਚà©à©±à¨•à©€ ਹੈ ਅਤੇ ਹੋਰ ਕਿਸਾਨ ਵੀ ਇਸ ਤਰà©à¨¹à¨¾à¨‚ ਦੇ
ਸੈਮੀਨਾਰਾਂ ਦਾ ਲਾਠਉਠਾ ਰਹੇ ਹਨ । ਪੌਦਾ ਰੋਗ ਵਿਗਿਆਨ ਦੇ ਸੀਨੀਅਰ ਪਸਾਰ ਮਾਹਿਰ ਡਾ.
ਅਮਰਜੀਤ ਸਿੰਘ ਅਤੇ ਸੀਨੀਅਰ ਕੀਟ ਵਿਗਿਆਨੀ ਡਾ. ਕਮਲਜੀਤ ਸਿੰਘ ਸੂਰੀ ਨੇ ਬਾਸਮਤੀ ਫਸਲ
ਵਿਚ ਪੌਦ ਸà©à¨°à©±à¨–ਿਆ ਦੇ ਵੱਖ-ਵੱਖ ਢੰਗਾਂ ਬਾਰੇ ਕਿਸਾਨਾਂ ਨੂੰ ਜਾਣੂੰ ਕਰਵਾਇਆ।
ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਲੋੜ ਅਨà©à¨¸à¨¾à¨°, ਸਹੀ ਤਰੀਕਿਆਂ ਨਾਲ ਅਤੇ ਸà©à¨šà©±à¨œà©€ ਵਰਤੋਂ
ਕਰਕੇ ਹੀ ਬਾਸਮਤੀ ਦੀ ਫਸਲ ਤੋਂ ਵਧੇਰੇ à¨à¨¾à©œ ਅਤੇ ਰਸਾਇਣਾਂ ਦੇ ਰਹਿੰਦ-ਖੂੰਹਦ ਤੋਂ ਬਿਨਾ
ਮਿਆਰੀ ਉਤਪਾਦਨ ਪà©à¨°à¨¾à¨ªà¨¤ ਕੀਤਾ ਜਾ ਸਕਦਾ ਹੈ। ਸਹਾਇਕ ਫਸਲ ਵਿਗਿਆਨੀ ਡਾ. ਸਿਮਰਜੀਤ ਕੌਰ
ਨੇ ਗਾਜਰ ਬੂਟੀ ਦੇ ਹਾਨੀਕਾਰਕ ਪà©à¨°à¨à¨¾à¨µà¨¾à¨‚ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਇਸ ਦੀ
ਰੋਕਥਾਮ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ।
ਬੀਸੀà¨à¨¸ ਦੇ ਕਰਾਪ ਕੰਪੇਨ ਮੈਨੇਜਰ ਸà©à¨°à©€ ਦਲੀਪ ਸ਼ਿੰਦੇ ਨੇ ਕਿਸਾਨਾਂ ਦੀ à¨à¨²à¨¾à¨ˆ ਲਈ ਅਜਿਹੇ
ਮੇਲ ਜੋਲ ਨੂੰ ਲਾà¨à¨•à¨¾à¨°à©€ ਦੱਸਿਆ। ਇਸ ਮੌਕੇ ਬੀਸੀà¨à¨¸ ਵਲੋਂ ਸà©à¨°à©€ ਸੰਜੀਵ ਸਹਿਗਲ ਅਤੇ ਚੰਦਰ
ਸ਼ੇਖਰ ਨੇ ਵੀ ਕਿਸਾਨਾਂ ਨੂੰ ਸੰਬੋਧਿਤ ਕੀਤਾ।
ਜਗਦੀਸ਼ ਕੌਰ