UN 'ਚੋਂ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਦਿੱਤਾ ਅਸਤੀਫਾ |
ਵਾਸ਼ਿੰਗਟਨ -09ਅਕਤੂਬਰ-(ਮੀਡੀਆ,ਦੇਸਪੰਜਾਬ)- ਸੰਯà©à¨•à¨¤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਆਪਣੇ ਅਹà©à¨¦à©‡ ਤੋਂ ਅਸਤੀਫਾ ਦੇ ਦਿੱਤਾ ਹੈ। ਹੇਲੀ ਨੇ ਇਹ ਅਸਤੀਫਾ ਕਿਉਂ ਦਿੱਤਾ ਇਸ ਬਾਰੇ ਅਜੇ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ। ਉਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਹੇਲੀ ਦਾ ਅਸਤੀਫਾ ਸਵੀਕਾਰ ਕਰਨ ਤੋਂ ਬਾਅਦ ਟਰੰਪ ਨੇ ਇਕ ਟਵੀਟ ਕਰ ਜਾਣਕਾਰੀ ਵੀ ਦਿੱਤੀ ਸੀ ਕਿ ਉਹ ਮੰਗਲਵਾਰ (ਅੱਜ) ਸਵੇਰੇ 10:30 ਵਜੇ ਨਿੱਕੀ ਹੇਲੀ ਨਾਲ ਗੱਲਬਾਤ ਕਰਨਗੇ। ਦੱਸ ਦਈਠਕਿ ਟਰੰਪ ਪà©à¨°à¨¶à¨¾à¨¸à¨¨ 'ਚ ਨਿੱਕੀ ਹੇਲੀ ਸਠਤੋਂ ਉੱਚ ਅਹà©à¨¦à©‡ ਵਾਲੀ à¨à¨¾à¨°à¨¤à©€-ਅਮਰੀਕੀ ਸੀ।
|