ਮà©à©±à¨– ਮੰਤਰੀ ਰਾਸ਼ਟਰਮੰਡਲ ਤੇ à¨à¨¶à©€à¨†à¨ˆ ਖੇਡਾਂ ਦੇ ਜੇਤੂਆਂ ਨੂੰ ਅੱਜ ਕਰਨਗੇ ਸਨਮਾਨਿਤ |
-11ਅਕਤੂਬਰ-(ਮੀਡੀਆ,ਦੇਸਪੰਜਾਬ)- ਪੰਜਾਬ ਸਰਕਾਰ ਇਸ ਸਾਲ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਜਕਾਰਤਾ ਵਿਖੇ ਹੋਈਆਂ à¨à¨¶à©€à¨†à¨ˆ ਖੇਡਾਂ ਵਿਚ ਤਗਮਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਅੱਜ 11 ਅਕਤੂਬਰ ਨੂੰ ਚੰਡੀਗੜà©à¨¹ ਵਿਖੇ ਸਟੇਟ à¨à¨µà¨¾à¨°à¨¡ ਅਤੇ ਨਗਦ ਇਨਾਮ ਦੀ ਰਾਸ਼ੀ ਨਾਲ ਸਨਮਾਨਤ ਕਰੇਗੀ। ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਦੋਵੇਂ ਖੇਡਾਂ ਵਿਚ ਤਗਮਾ ਜਿੱਤਣ ਵਾਲੇ 23 ਖਿਡਾਰੀਆਂ ਅਤੇ ਖਿਡਾਰਨਾਂ ਨੂੰ 155 ਕਰੋੜ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕਰਨਗੇ।
|