ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ à¨à¨‚ਡà©à¨°à¨¿à¨Š ਨੇ ਕੀਤੀ ਪੰਜਾਬ ਦੇ ਮà©à©±à¨– ਮੰਤਰੀ ਕੈਪਟਨ ਨਾਲ ਮà©à¨²à¨¾à¨•à¨¾à¨¤ |
ਚੰਡੀਗੜà©à¨¹ -11ਅਕਤੂਬਰ-(ਮੀਡੀਆ,ਦੇਸਪੰਜਾਬ)- ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ à¨à¨‚ਡà©à¨°à¨¿à¨Š ਸ਼ੀਅਰ ਨੇ ਅੱਜ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦà©à¨ªà¨¹à¨¿à¨° ਵੇਲੇ ਮà©à¨²à¨¾à¨•à¨¾à¨¤ ਕੀਤੀ, ਜਿਸ 'ਚ ਕੈਨੇਡਾ ਤੇ ਪੰਜਾਬ ਦੇ ਦੋਪਾਸੜ ਸਬੰਧਾਂ ਨੂੰ ਮਜ਼ਬੂਤੀ ਦੇਣ ਦੇ ਵਿਸ਼ੇ 'ਤੇ ਚਰਚਾ ਕੀਤੀ ਗਈ। à¨à¨‚ਡà©à¨°à¨¿à¨Š ਨੇ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪà©à¨°à¨§à¨¾à¨¨ ਕੇਵਲ ਸਿੰਘ ਢਿੱਲੋਂ ਵਲੋਂ ਆਯੋਜਿਤ ਰਾਤ ਦੇ ਖਾਣੇ ਮੌਕੇ ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦà©à¨¬à¨¾à¨°à¨¾ ਮà©à¨²à¨¾à¨•à¨¾à¨¤ ਕੀਤੀ, ਜਿਸ ਵਿਚ ਸੰਸਦ ਮੈਂਬਰ ਟਿਮ ਉਪਲ, ਸੰਸਦ ਮੈਂਬਰ ਬੌਬ ਸਰੋਆ ਅਤੇ ਹੋਰ ਵੀ ਸ਼ਾਮਲ ਹੋà¨à¥¤ ਕੇਵਲ ਢਿੱਲੋਂ ਨੇ à¨à¨‚ਡà©à¨°à¨¿à¨Š ਅਤੇ ਮà©à©±à¨– ਮੰਤਰੀ ਅਮਰਿੰਦਰ ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਪੰਜਾਬ ਦੇ ਬੇਰà©à©›à¨—ਾਰ ਨੌਜਵਾਨਾਂ ਨੂੰ ਵੱਡੀ ਗਿਣਤੀ ਵਿਚ ਰੋਜ਼ਗਾਰ ਮਿਲਿਆ ਹੈ। ਪੰਜਾਬੀ ਵੱਡੀ ਗਿਣਤੀ ਵਿਚ ਕੈਨੇਡਾ 'ਚ ਵਸੇ ਹੋਠਹਨ।
ਮà©à©±à¨– ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਵਲ ਢਿੱਲੋਂ ਨੇ à¨à¨‚ਡà©à¨°à¨¿à¨Š ਨੂੰ ਪੰਜਾਬ ਆਉਣ 'ਤੇ ਤਲਵਾਰ ਤੇ ਸਿਰੋਪਾਓ ਦੇ ਕੇ ਉਨà©à¨¹à¨¾à¨‚ ਨੂੰ ਸਨਮਾਨਿਤ ਕੀਤਾ। à¨à¨‚ਡà©à¨°à¨¿à¨Š ਕੈਨੇਡਾ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਹਨ ਅਤੇ ਉਨà©à¨¹à¨¾à¨‚ ਦੀ ਪਾਰਟੀ ਮੌਜੂਦਾ ਪà©à¨°à¨§à¨¾à¨¨ ਮੰਤਰੀ ਜਸਟਿਨ ਟਰੂਡੋ ਨੂੰ 2019 ਵਿਚ ਕੈਨੇਡਾ ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਸਖਤ ਚà©à¨£à©Œà¨¤à©€ ਦੇਣ ਜਾ ਰਹੀ ਹੈ। à¨à¨‚ਡà©à¨°à¨¿à¨Š ਕਲ ਸà©à¨°à©€ ਦਰਬਾਰ ਸਾਹਿਬ ਨਤਮਸਤਕ ਹੋਣਗੇ ਤੇ ਜਲਿਆਂਵਾਲਾ ਬਾਗ ਵੀ ਜਾਣਗੇ । ਉਨà©à¨¹à¨¾à¨‚ ਕਿਹਾ ਕਿ à¨à¨‚ਡà©à¨°à¨¿à¨Š ਦਾ ਪੰਜਾਬ ਦੌਰਾ ਕੈਨੇਡਾ ਤੇ ਪੰਜਾਬ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤੀ ਦੇਣ ਵਿਚ ਸਹਾਇਕ ਸਿੱਧ ਹੋਵੇਗਾ। ਕੇਵਲ ਢਿੱਲੋਂ ਨੇ ਕਿਹਾ ਕਿ ਉਨà©à¨¹à¨¾à¨‚ ਦੇ ਪੂਰਵਜ 120 ਸਾਲ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਜਾ ਕੇ ਵਸੇ ਸਨ। ਉਨà©à¨¹à¨¾à¨‚ ਕਿਹਾ ਕਿ à¨à¨‚ਡà©à¨°à¨¿à¨Š ਦਾ ਦੌਰਾ ਪੰਜਾਬ ਲਈ ਕਾਫੀ ਲਾà¨à¨¦à¨¾à¨‡à¨• ਰਹੇਗਾ। ਉਨà©à¨¹à¨¾à¨‚ ਨਾਲ ਵਿਕਰਮ ਖà©à¨°à¨¾à¨£à¨¾, ਸ਼à©à¨°à©€ ਮਜੂਮਦਾਰ, ਅਰਪਨ ਖੰਨਾ ਤੇ ਸ਼ਿਵਰਾਜ ਵੀ ਸਨ। ਮà©à©±à¨– ਮੰਤਰੀ ਨੇ ਦà©à¨ªà¨¹à¨¿à¨° ਦੇ ਸਮੇਂ à¨à¨‚ਡà©à¨°à¨¿à¨Š ਨਾਲ ਅਧਿਕਾਰਤ ਬੈਠਕ ਕੀਤੀ ਅਤੇ ਕਿਹਾ ਕਿ ਪੰਜਾਬ ਕੈਨੇਡਾ ਨਾਲ ਵਪਾਰਕ ਤੇ ਕਾਰੋਬਾਰੀ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣਾ ਚਾਹà©à©°à¨¦à¨¾ ਹੈ। ਮà©à©±à¨– ਮੰਤਰੀ ਤੇ à¨à¨‚ਡà©à¨°à¨¿à¨Š ਨੇ ਦੋਹਾਂ ਦੇਸ਼ਾਂ ਦਰਮਿਆਨ ਵਪਾਰ ਨਿਵੇਸ਼ ਦੀਆਂ ਸੰà¨à¨¾à¨µà¨¨à¨¾à¨µà¨¾à¨‚ ਦਾ ਪਤਾ ਲਾਇਆ ਹੈ। à¨à¨¾à¨°à¨¤ ਸਰਕਾਰ ਦੀ ਰਿਪੋਰਟ ਅਨà©à¨¸à¨¾à¨° ਕੈਨੇਡਾ ਵਿਚ 1.2 ਮਿਲੀਅਨ à¨à¨¾à¨°à¨¤à©€ ਵਸੇ ਹੋਠਹਨ, ਜੋ ਕੈਨੇਡਾ ਦੀ ਵਸੋਂ ਦਾ 3 ਫੀਸਦੀ ਹਿੱਸਾ ਬਣਦਾ ਹੈ। à¨à¨¾à¨°à¨¤ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਨਾਲ ਵਪਾਰ ਨੂੰ ਹੋਰ ਵਧਾਇਆ ਜਾ ਸਕਦਾ ਹੈ। ਮà©à©±à¨– ਮੰਤਰੀ ਨੇ ਕਿਹਾ ਕਿ ਢਿੱਲੋਂ ਪਰਿਵਾਰ ਨੇ ਕੈਨੇਡਾ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਇਆ ਹੈ ਅਤੇ ਪੰਜਾਬ ਵਿਚ ਵੀ ਉਹ ਵਪਾਰ ਨੂੰ ਪà©à¨°à¨«à©à¨²à¨¿à¨¤ ਕਰਨ ਵਿਚ ਲੱਗੇ ਹੋਠਹਨ। ਕੈਪਟਨ ਅਮਰਿੰਦਰ ਸਿੰਘ ਨੇ à¨à¨‚ਡà©à¨°à¨¿à¨Š ਨੂੰ ਕਿਹਾ ਕਿ ਕੈਨੇਡਾ ਵਿਚ ਵਸੇ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨਾ ਚਾਹੀਦਾ ਹੈ, ਕਿਉਂਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਤਰà©à¨¹à¨¾à¨‚ ਦੀਆਂ ਰਿਆਇਤਾਂ ਦੇ ਰਹੀ ਹੈ। |