ਕਿਮ ਨਾਲ ਪà©à¨°à¨¿à¨¯à©°à¨•à¨¾ ਨੇ ਦਿਖਾਈਆਂ ਕਾਤਿਲ ਅਦਾਵਾਂ, ਫਲਾਂਟ ਕੀਤੀ ਡਾਈਮੰਡ ਰਿੰਗ |
ਮà©à©°à¨¬à¨ˆ -11ਅਕਤੂਬਰ-(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਤੇ ਹਾਲੀਵà©à©±à¨¡ ਅਦਾਕਾਰਾ ਪà©à¨°à¨¿à¨¯à©°à¨•à¨¾ ਚੋਪੜਾ ਇਨà©à¨¹à©€à¨‚ ਦਿਨੀਂ ਨਿਊਯਾਰਕ 'ਚ ਹੈ। ਹਾਲ ਹੀ 'ਚ ਪà©à¨°à¨¿à¨¯à©°à¨•à¨¾ ਚੋਪੜਾ ਆਪਣੇ ਗਲੈਮਰਸ ਲà©à©±à¨• 'ਚ ਇਕ ਈਵੈਂਟ 'ਚ ਪਹà©à©°à¨šà©€à¥¤ ਇਸ ਸਮਾਰੋਹ 'ਚ ਉਸ ਨਾਲ ਰਿà¨à¨²à¨¿à¨Ÿà©€ ਟੀ. ਵੀ. ਸਟਾਰ ਤੇ ਸੋਸ਼ਲਿਸਟ ਕਿਮ ਕਾਰਦਰਸ਼ੀਆਂ ਵੀ ਨਜ਼ਰ ਆਈ।
ਪà©à¨°à¨¿à¨¯à©°à¨•à¨¾ ਨੇ ਈਵੈਂਟ 'ਚ ਮੈਟਲਿਕ ਕਲਰ ਦੀ ਬੈਕਲੈੱਸ ਸਕਿਵੈਂਸ ਡਰੈੱਸ ਪਾਈ ਸੀ। ਡਰੈੱਸ ਨਾਲ ਉਸ ਨੇ ਡਾਇਮੰਡ ਨੈੱਕਲੇਸ ਨੂੰ ਟੀਮ ਅਪ ਕੀਤਾ ਸੀ।
ਪà©à¨°à¨¿à¨¯à©°à¨•à¨¾ ਚੋਪੜਾ ਨੇ ਡਰੈੱਸ ਨਾਲ ਨਿਊਡ ਕਲਰ ਦੀ ਹੀਲਸ ਪਾਈ ਸੀ। ਇਸ ਪੂਰੇ ਲà©à©±à¨• ਨੂੰ ਬਿਹਤਰ ਬਣਾਉਣ ਲਈ ਅਦਾਕਾਰਾ ਨੇ ਸਮੋਕੀ ਆਈ ਮੇਕਅੱਪ ਤੇ ਸਟà©à¨°à©‡à¨Ÿ ਹੇਅਰ ਬਣਾਠਸਨ।
ਕਿਮ ਕਰਦਸ਼ੀਆਂ ਨੇ ਵà©à¨¹à¨¾à¨ˆà¨Ÿ ਕਲਰ ਦੀ ਡਰੈੱਸ ਪਾਈ ਸੀ, ਜਿਸ ਨਾਲ ਉਸ ਨੇ ਸਿਲਵਰ ਜਿਊਲਰੀ ਨੂੰ ਪਾਇਆ ਸੀ।
ਇਸ ਤੋਂ ਇਲਾਵਾ ਪà©à¨°à¨¿à¨¯à©°à¨•à¨¾ ਈਵੈਂਟ 'ਚ ਆਪਣੀ ਡਾਈਮੰਡ ਦੀ ਰਿੰਗ ਨੂੰ ਮੀਡੀਆ 'ਚ ਫਲਾਂਟ ਕੀਤਾ। ਈਵੈਂਟ 'ਚ ਕਿਮ ਤੇ ਪà©à¨°à¨¿à¨¯à©°à¨•à¨¾ ਦੀ ਸਪੈਸ਼ਲ ਕੈਮਿਸਟਰੀ ਦੇਖਣ ਨੂੰ ਮਿਲੀ।
|