ਕਾਤਿਲਾਨਾ ਅੰਦਾਜ਼ 'ਚ ਨà©à¨¸à¨°à¨¤ ਨੇ ਖਿਚਵਾਈਆਂ ਬੋਲਡ ਤਸਵੀਰਾਂ |
ਮà©à©°à¨¬à¨ˆ -11ਅਕਤੂਬਰ-(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਅਦਾਕਾਰਾ ਨà©à¨¸à¨°à¨¤ à¨à¨°à©‚ਚਾ ਨੇ ਕਾਫੀ ਘੱਟ ਸਮੇਂ 'ਚ ਬਾਲੀਵà©à©±à¨¡ 'ਚ ਆਪਣੀ ਖਾਸ ਜਗà©à¨¹à¨¾ ਬਣਾ ਲਈ ਹੈ। ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।
ਹਾਲ ਹੀ 'ਚ ਉਨà©à¨¹à¨¾à¨‚ ਨੇ ਆਪਣੇ ਇੰਸਟਾਗà©à¨°à¨¾à¨® ਅਕਾਊਂਟ 'ਤੇ ਕà©à¨ ਬੋਲਡ ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨà©à¨¹à¨¾à¨‚ 'ਚ ਨà©à¨¸à¨°à¨¤ ਦਾ ਹà©à¨¸à¨¨ ਕਹਿਰ ਢਾਹ ਰਿਹਾ ਹੈ।
ਨà©à¨¸à¨¤à¨° ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਪà©à¨°à¨¶à©°à¨¸à¨•à¨¾à¨‚ ਨੂੰ ਬੇਹੱਦ ਪਸੰਦ ਵੀ ਆ ਰਹੀਆਂ ਹਨ।
ਕà©à¨ ਦਿਨਾਂ ਪਹਿਲਾਂ ਨà©à¨¸à¨°à¨¤ à¨à¨°à©‚ਚਾ ਨੇ ਜੀਕਿਊ ਮੈਗਜ਼ੀਨ ਦੇ ਕਲਰ ਪੇਜ਼ ਲਈ ਫੋਟੋਸ਼ੂਟ ਕਰਵਾਇਆ ਸੀ, ਜਿਨà©à¨¹à¨¾à¨‚ 'ਚ ਉਨà©à¨¹à¨¾à¨‚ ਦਾ ਲà©à©±à¨• ਕਾਤਿਲਾਨਾ ਸੀ।
'ਲਵ, ਸੈਕਸ ਔਰ ਧੋਖਾ' ਫਿਲਮ ਨਾਲ ਬਾਲੀਵà©à©±à¨¡ 'ਚ à¨à¨‚ਟਰੀ ਕਰਨ ਵਾਲੀ ਨà©à¨¸à¨°à¨¤ ਦਾ ਇਹ ਪੋਜ਼ ਉਨà©à¨¹à¨¾à¨‚ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ।
ਨà©à¨¸à¨°à¨¤ ਨੇ ਇਸ ਸਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮ 'ਚ ਜ਼ੋਰਦਾਰ ਅà¨à¨¿à¨¨à©ˆ ਕੀਤਾ ਸੀ।
|