ਯੂਥ ਓਲੰਪਿਕ : à¨à¨¾à¨°à¨¤à©€ ਮਹਿਲਾ ਹਾਕੀ ਟੀਮ ਅਰਜਨਟੀਨਾ ਤੋਂ ਹਾਰੀ |
ਬਿਊਨਸ ਆਇਰਸ -12ਅਕਤੂਬਰ-(ਮੀਡੀਆ,ਦੇਸਪੰਜਾਬ)- à¨à¨¾à¨°à¨¤ ਅੰਡਰ-18 ਮਹਿਲਾ ਹਾਕੀ ਟੀਮ ਨੂੰ ਯੂਥ ਓਲੰਪਿਕ ਦੀ ਹਾਕੀ 5 ਪà©à¨°à¨¤à©€à¨¯à©‹à¨—ਿਤਾ ਵਿਚ ਮੇਜ਼ਬਾਨ ਅਰਜਨਟੀਨਾ ਹੱਥੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਹੜੀ à¨à¨¾à¨°à¨¤à©€ ਟੀਮ ਦੀ ਇਸ ਪà©à¨°à¨¤à©€à¨¯à©‹à¨—ਿਤਾ ਵਿਚ ਪਹਿਲੀ ਹਾਰ ਹੈ। ਪà©à¨°à¨¶ ਟੀਮ ਨੂੰ ਆਸਟਰੇਲੀਆ ਹੱਥੋਂ ਮਿਲੀ ਹਾਰ : à¨à¨¾à¨°à¨¤ ਦੀ ਅੰਡਰ-18 ਪà©à¨°à¨¶ ਹਾਕੀ ਟੀਮ ਨੂੰ ਯੂਥ ਓਲੰਪਿਕ ਖੇਡਾਂ ਦੀ 5 ਠਸਾਈਡ ਹਾਕੀ ਪà©à¨°à¨¤à©€à¨¯à©‹à¨—ਿਤਾ ਵਿਚ ਆਸਟਰੇਲੀਆ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। à¨à¨¾à¨°à¨¤ ਲਈ ਕਪਤਾਨ ਵਿਵੇਕ ਸਾਗਰ ਪà©à¨°à¨¸à¨¾à¨¦ ਨੇ 6ਵੇਂ ਤੇ 18ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਆਨੰਦ ਸ਼ਿਵਮ ਨੇ 20ਵੇਂ ਮਿੰਟ ਵਿਚ ਗੋਲ ਕੀਤੇ।
|