ਰੈਲੀਆਂ 'ਚ ਪਹà©à©°à¨š ਕੇ ਲੋਕਾਂ ਨੇ ਦਿੱਤਾ ਪੂਰਾ ਸਮਰਥਨ: ਹਰਸਿਮਰਤ ਕੌਰ ਬਾਦਲ |
ਬਠਿੰਡਾ -12ਅਕਤੂਬਰ-(ਮੀਡੀਆ,ਦੇਸਪੰਜਾਬ)- ਕੇਂਦਰੀ ਫੂਡ ਪà©à¨°à©‹à¨¸à©ˆà¨¸à¨¿à©°à¨— ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਬਠਿੰਡਾ ਦੇ ਗਰਲਜ਼ ਸਕੂਲ ਪਹà©à©°à¨šà©‡à¥¤ ਇੱਥੇ ਉਨà©à¨¹à¨¾à¨‚ ਨੇ ਸਕੂਲ ਵਿਚ ਆਰ. ਓ. ਲਈ ਡੇਢ ਲੱਖ ਦੀ ਗà©à¨°à¨¾à¨‚ਟ ਦਿੱਤੀ ਅਤੇ ਬਠਿੰਡਾ ਦੇ ਖੇਤੀਬਾੜੀ ਵਿਗਿਆਨ ਕੇਂਦਰ ਦਾ ਦੌਰਾ ਵੀ ਕੀਤਾ। ਇਸ ਮੌਕੇ ਮੀਡੀਆ ਨਾਲ
ਗੱਲਬਾਤ ਕਰਦੇ ਹੋਠਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਦੀ ਪਾਰਟੀ ਵਿਚ ਕਿਸੇ ਤਰà©à¨¹à¨¾à¨‚ ਦੀ ਕੋਈ ਵੀ
ਗੜਬੜੀ ਨਹੀਂ ਹੈ। ਅਕਾਲੀ ਦਲ ਨੂੰ ਰੈਲੀਆਂ ਵਿਚ à¨à¨°à¨ªà©‚ਰ ਸਮਰਥਨ ਮਿਲਿਆ ਹੈ। ਲੋਕਾਂ ਵਿਚ
ਉਨà©à¨¹à¨¾à¨‚ ਪà©à¨°à¨¤à©€ ਕੋਈ ਗà©à©±à¨¸à¨¾ ਨਹੀਂ ਹੈ, ਕਿਉਂਕਿ ਅਕਾਲੀ ਦਲ ਦੀਆਂ ਜਿੰਨੀਆਂ ਵੀ ਰੈਲੀਆਂ
ਹੋਈਆਂ ਹਨ, ਉਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਹਿੱਸਾ ਲਿਆ ਹੈ। ਰਣਜੀਤ ਸਿੰਘ ਕਮਿਸ਼ਨ
ਦੀ ਰਿਪੋਰਟ 'ਤੇ ਬੋਲਦੇ ਹੋਠਉਨà©à¨¹à¨¾à¨‚ ਕਿਹਾ ਕਿ ਇਹ ਰਿਪੋਰਟ ਫਰਜ਼ੀ ਹੈ, ਇਸ ਨੂੰ ਅਕਾਲੀ
ਦਲ ਨੂੰ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨà©à¨¹à¨¾à¨‚ ਕਿਹਾ ਕਿ ਵਿਰੋਧੀ
à¨à¨¸.ਜੀ.ਪੀ.ਸੀ. 'ਤੇ ਕਬਜ਼ਾ ਕਰਨ ਦੀ ਫਿਰਾਕ ਵਿਚ ਹਨ ਅਤੇ ਇਸ ਲਈ ਇਸ ਤਰà©à¨¹à¨¾à¨‚ ਦਾ ਮਾਹੌਲ
ਅਕਾਲੀ ਦਲ ਵਿਰà©à©±à¨§ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਵਿਚ ਹੋਈਆਂ ਰੈਲੀਆਂ ਵਿਚ ਹੀ ਲੋਕਾਂ
ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਨਾਲ ਲੋਕ ਖੜà©à¨¹à©‡ ਹਨ ਅਤੇ ਖੜà©à¨¹à©‡ ਰਹਿਣਗੇ।
ਅਕਾਲੀ ਦਲ ਦੇ ਫੈਸਲਿਆਂ 'ਤੇ ਕੋਰ ਕਮੇਟੀ ਹੀ ਮੋਹਰ ਲਗਾਉਂਦੀ ਹੈ। ਕੋਈ ਵੀ ਪà©à¨°à¨§à¨¾à¨¨ ਆਪਣੇ
ਪੱਧਰ 'ਤੇ ਫੈਸਲਾ ਨਹੀਂ ਲੈਂਦਾ।
ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੋ ਚੰਡੀਗੜà©à¨¹ ਵਿਚ ਸਿੱਖ ਔਰਤਾਂ ਨੂੰ ਹੈਲਮੈੱਟ ਪਹਿਨਣ 'ਤੇ ਛੋਟ ਦਿੱਤੀ ਗਈ ਹੈ ਉਹ ਅਕਾਲੀ ਦਲ ਵਲੋਂ ਮà©à©±à¨¦à¨¾ ਚà©à©±à¨•à¨¿à¨† ਗਿਆ ਸੀ। ਇਸ ਮà©à©±à¨¦à©‡ 'ਤੇ ਪà©à¨°à¨•à¨¾à¨¶ ਸਿੰਘ ਬਾਦਲ ਨੇ ਪà©à¨°à¨§à¨¾à¨¨ ਮੰਤਰੀ ਅਤੇ ਗà©à¨°à¨¹à¨¿à¨®à©°à¨¤à¨°à©€ ਨਾਲ ਵੀ ਮà©à¨²à¨¾à¨•à¨¾à¨¤ ਕੀਤੀ ਸੀ ਕਿ ਜੋ ਸਿੱਖ ਔਰਤਾਂ ਹਨ ਉਨà©à¨¹à¨¾à¨‚ ਨੂੰ ਹੈਲਮੈੱਟ ਪਹਿਨਣਾ ਜ਼ਰੂਰੀ ਨਹੀਂ ਕਰਨਾ ਚਾਹੀਦਾ, ਕਿਉਂਕਿ ਸਿੱਖਾਂ ਨੂੰ ਧਰਮ ਹੈਲਮੈੱਟ ਪਹਿਨਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਨਾ ਹੀ ਇਸ ਨੂੰ ਕਦੇ ਬਰਦਾਸ਼ਤ ਕਰਾਂਗੇ। ਇਸ ਤੋਂ ਬਾਅਦ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਉਨà©à¨¹à¨¾à¨‚ ਅੱਗੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸਿੱਖਾਂ ਦੇ ਮà©à©±à¨¦à¨¿à¨†à¨‚ ਨੂੰ ਚà©à©±à¨•à¨¦à¨¾ ਰਿਹਾ ਹੈ ਅਤੇ ਅੱਗੇ ਵੀ ਚà©à©±à¨•à¨¦à¨¾ ਰਹੇਗਾ। ਅਧਿਆਪਕਾਂ ਦੀ ਤਨਖਾਹ ਦੀ ਕਟੌਤੀ ਦੇ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਕਿਹਾ ਕਿ ਕਾਂਗਰਸ ਸਰਕਾਰ ਗਲਤ ਕਰ ਰਹੀ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਜੋ ਅਧਿਆਪਕ ਪਿਛਲੇ ਲੰਬੇ ਸਮੇਂ ਤੋਂ 40,000 ਵਿਚ ਪੜà©à¨¹à¨¾ ਰਹੇ ਹਨ, ਉਹ 15,000 ਵਿਚ ਕਿਵੇਂ ਗà©à©›à¨¾à¨°à¨¾ ਕਰਨਗੇ। ਇਸ ਲਈ ਕਾਂਗਰਸ ਦੀ ਇਹ ਨੀਤੀ ਲੋਕ ਮਾਰੂ ਨੀਤੀ ਹੈ। ਅਧਿਆਪਕਾਂ ਨਾਲ ਪੂਰਾ ਅਕਾਲੀ ਦਲ ਖੜà©à¨¹à¨¾ ਹੈ। |