ਗà©à¨°à¨ªà©à¨°à¨¬ ਮੌਕੇ ਗਰੀਬ ਬੱਚਿਆਂ ਨੂੰ ਦਿੱਤਾ ਜਾਵੇ ਸਿੱਖਿਆ ਦਾ ਤੋਹਫਾ (ਵੀਡੀਓ) |
ਅੰਮà©à¨°à¨¿à¨¤à¨¸à¨° -12ਅਕਤੂਬਰ-(ਮੀਡੀਆ,ਦੇਸਪੰਜਾਬ)- ਸà©à¨°à©€ ਗà©à¨°à©‚ ਨਾਨਕ ਦੇਵ ਜੀ ਦੇ 550 ਸਾਲਾ ਪà©à¨°à¨•à¨¾à¨¶ ਪà©à¨°à¨¬ ਨੂੰ ਯਾਦਗਾਰ ਬਣਾਉਣ ਲਈ à¨à©±à¨¸.ਜੀ.ਪੀ.ਸੀ. ਤੇ ਸਿੱਖ ਕੌਮ ਵਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ à¨à©±à¨¸.ਜੀ.ਪੀ.ਸੀ. ਵਲੋਂ ਸੱਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਸà©à¨°à©€ ਅਕਾਲ
ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗà©à¨°à¨¬à¨šà¨¨ ਸਿੰਘ ਨੇ ਸà©à¨à¨¾à¨… ਦਿੱਤਾ ਕਿ ਵਧਦੀ ਮਹਿੰਗਾਈ 'ਚ
ਗਰੀਬ ਬੱਚਿਆਂ ਦੀ ਸਿੱਖਿਆ ਦਾ ਪà©à¨°à¨¬à©°à¨§ ਕਰਕੇ ਬਾਬੇ ਨਾਨਕ ਦਾ 550 ਸਾਲਾ ਪà©à¨°à¨•à¨¾à¨¶ ਪà©à¨°à¨¬
ਮਨਾਇਆ ਜਾਵੇਗਾ।ਉਨà©à¨¹à¨¾à¨‚ ਕਿਹਾ ਕਿ ਮਹਿੰਗਾਈ ਦੇ ਇਸ ਦੌਰ 'ਚ ਬੱਚਿਆਂ ਨੂੰ ਸਿੱਖਿਆ ਦਾ
ਤੋਹਫਾ ਦੇਣ ਨਾਲੋਂ ਵੱਡੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਸਿੱਖ
ਜਥੇਬੰਧੀਆਂ ਨੇ ਵੀ ਕਈ ਸà©à¨à¨¾à¨… ਦਿੱਤੇ।
|