ਹà©à¨£ 'ਸ਼ਿਮਲਾ' ਨੂੰ 'ਸ਼ਿਆਮਲਾ' ਕਰਨ ਦੀ ਚੱਲ ਰਹੀ ਹੈ ਮà©à¨¹à¨¿à©°à¨®, ਛਿੜੀ ਬਹਿਸ |
ਸ਼à©à¨°à©€à¨¨à¨—ਰ -21ਅਕਤੂਬਰ-(ਮੀਡੀਆ,ਦੇਸਪੰਜਾਬ)- ਦੇਸ਼ ਵਿਚ ਸ਼ਹਿਰਾਂ ਦੇ ਨਾਂ ਬਦਲਣ ਦੀ ਕਵਾਇਦ ਤਹਿਤ ਹà©à¨£ ਨਵਾਂ ਨਿਸ਼ਾਨਾ
ਪਹਾੜਾਂ ਦੀ ਰਾਣੀ 'ਸ਼ਿਮਲਾ' ਹੈ। ਸ਼ਿਮਲਾ ਦਾ ਨਾਂ ਬਦਲ ਕੇ 'ਸ਼ਿਆਮਲਾ' ਕਰਨ ਨੂੰ ਲੈ ਕੇ
ਮà©à¨¹à¨¿à©°à¨® ਸ਼à©à¨°à©‚ ਹੋ ਗਈ ਹੈ। à¨à¨¾à¨œà¨ªà¨¾ ਨੇਤਾ ਅਤੇ ਸੂਬੇ ਦੇ ਸਿਹਤ ਮੰਤਰੀ ਵਿਪਿਨ
ਸਿੰਘ ਪਰਮਾਰ
ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਪੌਰਾਣਿਕ ਆਧਾਰ 'ਤੇ ਨਾਂ ਸਨ, ਉਨà©à¨¹à¨¾à¨‚
ਨਾਵਾਂ ਨੂੰ ਫਿਰ ਰੱਖਣ ਵਿਚ ਕੋਈ ਬà©à¨°à¨¾à¨ˆ ਨਹੀਂ ਹੈ। ਸ਼ਿਮਲਾ ਦਾ ਨਾਂ ਸ਼ਿਆਮਲਾ ਕਰਨ ਨੂੰ ਲੈ
ਕੇ ਜਾਰੀ ਬਹਿਸ ਬਾਰੇ ਉਨà©à¨¹à¨¾à¨‚ ਨੇ ਕਿਹਾ ਕਿ ਇਸ ਬਾਰੇ ਵਿਚ ਲੋਕਾਂ ਦੀ ਰਾਠਲੈਣੀ ਬਣਦੀ
ਹੈ, ਤਾਂ ਇਸ 'ਤੇ ਵਿਚਾਰ ਕਰਨ 'ਚ ਕੋਈ ਬà©à¨°à¨¾à¨ˆ ਨਹੀਂ ਹੈ।ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਪਿਛਲੇ ਕਈ ਦਿਨਾਂ ਤੋਂ ਸ਼ਿਮਲਾ ਦਾ ਨਾਂ ਬਦਲਣ ਨੂੰ ਲੈ
ਕੇ ਵੱਖ-ਵੱਖ ਪੱਖ ਸਾਹਮਣੇ ਆ ਰਹੇ ਹਨ। ਕà©à¨ ਲੋਕ ਇਸ ਦੇ ਪੱਖ ਵਿਚ ਹਨ, ਤਾਂ ਕà©à¨ ਵਿਰੋਧ
ਵੀ ਕਰ ਰਹੇ ਹਨ। ਹਿਮਾਚਲ ਪà©à¨°à¨¦à©‡à¨¶ ਕਾਂਗਰਸ ਦੇ ਸੀਨੀਅਰ ਨੇਤਾ ਹਰà¨à¨œà¨¨ ਸਿੰਘ à¨à©±à¨œà©€ ਨੇ
ਸ਼ਿਮਲਾ ਦਾ ਨਾਂ ਬਦਲਣ ਦੀ ਕਵਾਇਦ 'ਤੇ ਸਵਾਲ ਚà©à©±à¨•à¨¦à©‡ ਹੋਠਪà©à©±à¨›à¨¿à¨†, ''ਇਸ ਦਾ ਉੱਚਿਤ ਤਰਕ
ਕੀ ਹੈ?'' ਉਨà©à¨¹à¨¾à¨‚ ਨੇ ਕਿਹਾ ਕਿ ਸ਼ਿਮਲਾ ਦਾ ਨਾਂ ਬਿਲਕà©à©±à¨² ਨਹੀਂ ਬਦਲਿਆ ਜਾਣਾ ਚਾਹੀਦਾ।
ਇਹ ਇਤਿਹਾਸਕ ਸ਼ਹਿਰ ਹੈ ਅਤੇ ਇਸ ਤਰà©à¨¹à¨¾à¨‚ ਨਾਂ ਬਦਲਣ ਨਾਲ ਤਾਂ ਇਤਿਹਾਸਕ ਚੀਜ਼ਾਂ ਖਤਮ ਹੋ
ਜਾਣਗੀਆਂ। à¨à©±à¨œà©€ ਨੇ ਕਿਹਾ ਕਿ ਸ਼ਿਮਲਾ ਨਾਂ ਵਿਚ ਕੀ ਬà©à¨°à¨¾à¨ˆ ਹੈ? ਨਾਂ ਬਦਲਣ ਨਾਲ ਕੀ
ਵਿਕਾਸ ਹੋ ਜਾਵੇਗਾ? ਨਾਂ ਬਦਲਣ ਦੀ ਕਵਾਇਦ ਛੱਡ ਕੇ ਸਰਕਾਰ ਵਿਕਾਸ 'ਤੇ ਧਿਆਨ ਦੇਵੇ।ਓਧਰ ਵਿਸ਼ਵ ਹਿੰਦੂ ਪਰੀਸ਼ਦ ਦੇ ਅਹà©à¨¦à¨¾ ਅਧਿਕਾਰੀ ਅਮਨ ਪà©à¨°à©€ ਮà©à¨¤à¨¾à¨¬à¨• ਸ਼ਿਆਮਲਾ ਨੂੰ ਸ਼ਿਮਲਾ
ਕੀਤਾ ਗਿਆ, ਕਿਉਂਕਿ ਅੰਗਰੇਜ਼ ਸ਼ਿਆਮਲਾ ਨਹੀਂ ਬੋਲ ਸਕਦੇ ਸਨ। ਉਨà©à¨¹à¨¾à¨‚ ਨੇ ਇਸ ਦਾ ਨਾਂ
'ਸਿਮਲਾ' ਕਰ ਦਿੱਤਾ, ਜੋ ਬਾਅਦ ਵਿਚ ਸ਼ਿਮਲਾ ਹੋ ਗਿਆ। ਅੰਗਰੇਜ਼ਾਂ ਨੇ 1864 'ਚ ਇਸ ਸ਼ਹਿਰ
ਨੂੰ ਵਸਾਇਆ ਸੀ। ਸ਼ਿਮਲਾ ਨੂੰ ਵਸਾਠਜਾਣ ਵਿਚ ਸੀ. ਪà©à¨°à©ˆà¨Ÿ ਕੈਨੇਡੀ ਦੀ ਅਹਿਮ à¨à©‚ਮਿਕਾ
ਰਹੀ। ਕੈਨੇਡੀ ਨੂੰ ਅੰਗਰੇਜ਼ਾਂ ਨੇ ਪਹਾੜੀ ਰਿਆਸਤਾਂ ਦਾ ਰਾਜਨੀਤਕ ਅਫਸਰ ਨਿਯà©à¨•à¨¤ ਕੀਤਾ
ਸੀ। ਸਾਲ 1822 ਵਿਚ ਉਨà©à¨¹à¨¾à¨‚ ਨੇ ਇੱਥੇ ਪਹਿਲਾ ਘਰ ਬਣਾਇਆ, ਜਿਸ ਨੂੰ ਕੈਨੇਡੀ ਹਾਊਸ' ਦੇ
ਨਾਂ ਨਾਲ ਜਾਣਿਆ ਗਿਆ।
|