ਸ਼ਾਹਰà©à¨– ਦੀ ਧੀ ਦਾ ਮà©à©°à¨¬à¨ˆ ਦੀਆਂ ਸੜਕਾਂ 'ਤੇ ਦਿਖਿਆ ਗਲੈਮਰੈੱਸ ਅੰਦਾਜ਼ |
ਮà©à©°à¨¬à¨ˆ -30ਅਕਤੂਬਰ-(ਮੀਡੀਆ,ਦੇਸਪੰਜਾਬ)- ਸ਼ਾਹਰà©à¨– ਖਾਨ ਦੀ ਬੇਟੀ ਸà©à¨¹à¨¾à¨¨à¨¾ ਖਾਨ ਅੱਜ ਮà©à©°à¨¬à¨ˆ 'ਚ ਕਿਸੇ ਸਲੂਨ ਦੇ ਬਾਹਰ ਸਪਾਟ ਕੀਤੀ ਗਈ। ਇਸ ਦੌਰਾਨ ਉਹ ਫੋਟੋਗà©à¨°à¨¾à¨«à¨°à¨¾à¨‚ ਤੋਂ ਬੱਚਦੀ ਦਿਖਾਈ ਦਿੱਤੀ।
ਜਦੋਂ ਸà©à¨¹à¨¾à¨¨à¨¾ ਸਲੂਨ ਵੱਲ ਜਾ ਰਹੀ ਸੀ ਤਾਂ ਉਸ ਦੇ ਬਾਡੀਗਾਰਡਸ ਉਸ ਨੂੰ ਫੋਟੋਗà©à¨°à¨¾à¨«à¨°à¨¾à¨‚ ਦੇ ਕੈਮਰਿਆਂ ਤੋਂ ਬਚਾਉਂਦੇ ਨਜ਼ਰ ਆà¨à¥¤
ਜਦੋਂ ਸà©à¨¹à¨¾à¨¨à¨¾ ਸਲੂਨ ਵੱਲ ਜਾ ਰਹੀ ਸੀ ਤਾਂ ਉਸ ਦੇ ਬਾਡੀਗਾਰਡਸ ਉਸ ਨੂੰ ਫੋਟੋਗà©à¨°à¨¾à¨«à¨°à¨¾à¨‚ ਦੇ ਕੈਮਰਿਆਂ ਤੋਂ ਬਚਾਉਂਦੇ ਨਜ਼ਰ ਆà¨à¥¤
ਸà©à¨¹à¨¾à¨¨à¨¾ ਇਸ ਦੌਰਾਨ ਨੀਲੇ ਰੰਗ ਦੀ ਜੈਕੇਟ ਤੇ ਪੈਂਟ ਨਾਲ ਲਾਲ ਰੰਗ ਦੇ ਟਾਪ 'ਚ ਦਿਖਾਈ ਦਿੱਤੀ।
ਸà©à¨¹à¨¾à¨¨à¨¾ ਕਾਫੀ ਬਿਜ਼ੀ ਵੀ ਦਿਖੀ। ਉਸ ਦੇ ਹੱਥਾਂ 'ਚ ਕà©à¨ ਪੇਪਰ, ਲੈਪਟਾਪ ਤੇ ਇਅਰਫੋਨਜ਼ ਵੀ ਨਜ਼ਰ ਆà¨à¥¤ ਨਾਲ ਹੀ ਉਸ ਨੇ ਆਪਣਾ ਬੈਗ ਵੀ ਫੜਿਆ ਹੋਇਆ ਸੀ।
ਦੱਸਣਯੋਗ ਹੈ ਕਿ ਇਨà©à¨¹à©€à¨‚ ਦਿਨੀਂ ਸà©à¨¹à¨¾à¨¨à¨¾ ਗਲੈਮਰ ਵਰਲਡ 'ਚ ਸà©à¨°à¨–ੀਆਂ 'ਚ ਰਹਿੰਦੀ ਹੈ। ਅਕਸਰ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਸà©à¨¹à¨¾à¨¨à¨¾ ਦੇ ਫਿਲਮ ਡੈਬਿਊ ਨੂੰ ਲੈ ਕੇ ਵੀ ਚਰਚਾ ਹà©à©°à¨¦à©€ ਰਹਿੰਦੀ ਹੈ। ਹਾਲਾਂਕਿ ਅਜੇ ਤਕ ਕà©à¨ ਵੀ ਖà©à©±à¨²à©à¨¹ ਕੇ ਸਾਹਮਣੇ ਨਹੀਂ ਆਇਆ ਹੈ।
ਸ਼ਾਹਰà©à¨– ਤੇ ਗੌਰੀ ਖਾਨ ਦੀ ਬੇਟੀ ਸà©à¨¹à¨¾à¨¨à¨¾ ਇਸੇ ਸਾਲ 22 ਮਈ ਨੂੰ 18 ਸਾਲ ਦੀ ਹੋਈ ਹੈ। ਸà©à¨¹à¨¾à¨¨à¨¾ ਅਕਸਰ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਨਜ਼ਰ ਆਉਂਦੀ ਹੈ। ਦੋਸਤਾਂ ਨਾਲ ਪਾਰਟੀ ਕਰਨ ਦੀਆਂ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹà©à©°à¨¦à©€à¨†à¨‚ ਰਹਿੰਦੀਆਂ ਹਨ। |