à¨à¨°à¨¾à¨µà¨¾à¨‚ ਦੇ ਸ਼ਬਦ ਨਹੀਂ ਹà©à©°à¨¦à©‡ |
à¨à¨¾à¨°à¨¤ ਪਾਕਿਸਤਾਨ ਦੀ ਵੰਡ ਦੇ ਸਮੇਂ ਮੇਰੀ ਉਮਰ ਤਿੰਨ ਸਾਲ ਦੀ ਸੀ ਪਰ ਮੈਨੂੰ ਹà©à¨£ ਤਕ ਕà©à¨ ਘਟਨਾਵਾਂ ਯਾਦ ਹਨ। ਆਪਣੇ ਨਾਨਕਿਆਂ ਦੇ ਪਿੰਡ ਅਸੀਂ ਬੀਬੀ ਜੀ (ਮਾਤਾ) ਨਾਲ ਗਠਹੋਠਸਾਂ, ਤਾਂ ਇਹ ਪਾਕਿਸਤਾਨ ਦਾ ਰੌਲਾ ਪੈ ਗਿਆ। ਅਸੀਂ ਘੋੜੀਆਂ 'ਤੇ ਚੜà©à¨¹ ਕੇ, ਫà©à¨²à¨°à¨µà¨¾à¨¨ ਪਿੰਡ ਤੋਂ ਸੱਚੇ ਸੌਦੇ ਗà©à¨°à¨¦à¨µà¨¾à¨°à©‡ ਆਠਜਿਥੇ ਕਈ ਦਿਨ ਰਹੇ। ਮੇਰੇ ਨਾਲ ਇਕ ਲੜਕਾ ਜਿਹੜਾ ਮੇਰੀ ਕ੠ਉਮਰ ਦਾ ਸੀ ਅਤੇ ਆਪਣੀ ਮਾਂ ਦਾ ਇਕਲੌਤਾ ਪà©à©±à¨¤à¨° ਸੀ ਉਹ ਉਥੇ ਮੇਰੇ ਨਾਲ ਖੇਡਦਾ ਹà©à©°à¨¦à¨¾ ਸੀ ਪਰ ਇਕ ਦਿਨ ਉਸ ਨੂੰ ਨਾਲ ਲੱਗਦੇ ਸਟੇਸ਼ਨ ਤੋਂ ਚਲੀਆਂ ਗੋਲੀਆਂ ਵਿਚੋਂ ਇਕ ਵਜੀ ਅਤੇ ਉਹ ਉਥੇ ਹੀ ਮਰ ਗਿਆ ਸੀ। ਉਸ ਦੀ ਮਾਂ ਕਾਫਲੇ ਨਾਲ à¨à¨¾à¨°à¨¤ ਨਹੀਂ ਸੀ ਆਉਣਾ ਚਾਹà©à©°à¨¦à©€ ਪਰ ਬਦੋ-ਬਦੀ ਉਸ ਦੇ ਨਾਲ ਆà¨à¥¤ ਲੋਕ ਲੈ ਆਠਸਨ ਮੈ ਬੀਬੀ ਜੀ ਬਾਦ ਵਿਚ ਕਈ ਵਾਰ ਪà©à¨›à¨¦à¨¾ ਹà©à©°à¨¦à¨¾ ਸਾਂ ਕਿ ਉ ਮਾਂ ਦਾ ਕੀ ਬਣਿਆ ਅਤੇ ਉਹ ਕਿਥੇ ਗਈ ਸੀ ਪਰ ਬੀਬੀ ਜੀ ਨੂੰ ਸਿਰਫ ਇੰਨਾਂ ਹੀ ਪਤਾ ਸੀ ਕਿ ਉਹ ਉਹਨਾਂ ਲੋਕਾਂ ਨਾਲ ਕਰਨਾਲ ਜ਼ਿਲੇ ਵਿਚ ਚਲੀ ਗਈ ਸੀ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਜਦੋਂ ਅਸੀਂ ਆਪਣੇ ਪਿੰਡ ਦੇ ਇਕ ਘਰ ਵਿਚ ਵੜੇ ਤਾਂ ਮੈਂ ਆਪਣੀ ਦਾਦੀ ਜੀ ਦੀ ਉਂਗਲ
ਫੜੀ ਹੋਈ ਸੀ ਅਤੇ ਇਕ ਕਮਰੇ ਦੀਆਂ ਛੱਤਾਂ ਦੇ ਬਾਲੇ ਸੜੇ ਹੋਠਸਨ, ਬਾਅਦ ਵਿਚ ਪਤਾ ਲਗਾ
ਕਿ ਇਸ ਘਰ ਦਾ ਮਾਲਕ ਇਕ à¨à¨ ੇ ਦਾ ਮਾਲਕ ਸੀ ਅਤੇ ਬਹà©à¨¤ ਅਮੀਰ ਵਿਅਕਤੀ ਸੀ ਉਸ ਨੇ ਬੜੇ ਸ਼ੋਕ
ਨਾਲ ਇਹ ਬਹà©à¨¤ ਵੱਡਾ ਘਰ ਬਣਾਇਆ ਸੀ ਪਰ ਛੇਤੀ ਹੀ ਪਾਕਿਸਤਾਨ ਬਣ ਗਿਆ ਉਸ ਦੀ ਔਲਾਦ ਸਿਰਫ
ਇਕ ਲੜਕੀ ਸੀ ਜਿਸ ਨੂੰ ਉਹ ਬਹà©à¨¤ ਪਿਆਰ ਕਰਦਾ ਸੀ ਪਰ ਕਾਫਲੇ ਨਾਲ ਆਉਣ ਤੋਂ ਕà©à¨ ਘੰਟੇ
ਪਹਿਲਾਂ ਬਦਮਾਸ਼ਾਂ ਨੇ ਉਸ ਦੀ ਲੜਕੀ ਨੂੰ ਉਧਾਲ ਲਿਆ ਸੀ ਅਤੇ ਇਸ ਦà©à©±à¨– ਵਿਚ ਉਸ ਨੇ ਅੰਦਰ
ਵੜ ਕੇ ਘਰ ਨੂੰ ਅੱਗ ਲਾ ਲਈ ਸੀ। ਬਾਹਰ ਜਦੋਂ ਲੋਕ ਉਸ ਨੂੰ ਕਾਫਲੇ ਨਾਲ ਜਾਣ ਲਈ ਉਡੀਕ
ਰਹੇ ਸਨ ਤਾਂ ਉਹਨਾਂ ਉਸ ਘਰ ਵਿਚੋਂ ਉਠਦੀ ਅੱਗ ਵੇਖੀ ਉਹਨਾਂ ਅੱਗ ਬà©à¨à¨¾ ਤਾਂ ਦਿੱਤੀ ਪਰ
ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚà©à¨•à©€ ਸੀ।
ਇਕ ਕਹਾਣੀਆਂ ਸਿਰਫ ਇਹੋ ਇਕ ਦੋ ਨਹੀਂ ਬਲਕਿ ਇਸ ਤਰਾਂ ਦੀਆਂ ਹਜ਼ਾਰਾਂ ਕਹਾਣੀਆਂ ਉਨਾਂ ਦਿਨਾਂ ਵਿਚ ਵਾਪਰੀਆਂ ਜਿੰਨਾਂ ਨੇ ਉਹਨਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੂੰ ਉਮਰ à¨à¨° ਲਈ ਬਰਬਾਦ ਕਰ ਦਿੱਤਾ ਸੀ ਅਤੇ ਬਹà©à¨¤ ਲੋਕ ਆਪਣੇ ਤੋਂ ਵਿਛੜੇ ਜੀਆਂ ਦੇ ਦà©à©±à¨– ਵਿਚ ਵਕਤ ਤੋਂ ਪਹਿਲਾਂ ਹੀ ਪੂਰੇ ਹੋ ਗਠਸਨ ਜਾਂ ਮਾਨਸਿਕ ਸੰਤà©à¨²à¨¨ ਗਵਾ ਚà©à¨•à©‡ ਸਨ। ਇਹ ਇਕ ਉਹ ਵੰਡ ਸੀ ਜਿਹੜੀ ਦà©à¨¨à©€à¨†à¨‚ ਦੇ ਇਤਹਾਸ ਵਿਚ ਪਹਿਲੀ ਵੰਡ ਸੀ ਜਿਸ ਵਿਚ ਇੰਨੀ ਵੱਡੀ ਗਿਣਤੀ ਵਿਚ ਵਸੋ ਦਾ ਤਬਾਦਲਾ ਇਕ ਲਾਈਨ ਤੋਂ ਇੱਧਰ ਜਾਂ ਉਧਰ ਹੋਇਆ, ਜਿਸ ਨੇ ਉਹਨਾਂ ਲੋਕਾਂ ਦੀਆਂ ਸਦੀਆਂ ਪà©à¨°à¨¾à¨£à©€à¨†à¨‚ ਸਾà¨à¨¾à¨‚ ਨੂੰ ਖਤਮ ਕਰ ਦਿੱਤਾ ਸੀ ਅਤੇ ਇਹ ਵੀ ਕਿੰਨੀ ਅਜੀਬ ਗੱਲ ਹੈ ਕਿ ਇੱਧਰ ਜਾਂ ਉਧਰ ਦੇ ਲੋਕ ਬਿਲਕà©à¨² ਇਹ ਤਬਾਦਲਾ ਨਹੀਂ ਸਨ ਚਾਹà©à©°à¨¦à©‡ ਜਦੋਂ ਕਿ ਕà©à¨ ਕ੠ਲੋਕਾਂ ਦੇ ਸੋੜੇ ਹਿਤਾਂ ਅਤੇ ਅੰਗਰੇਜ਼ ਹà©à¨•à¨®à¨—ਨਾ ਦੀ ਮਰਜ਼ੀ ਅਨà©à¨¸à¨¾à¨° ਇਹ ਵੱਡਾ ਦà©à¨–ਾਂਤ ਵਾਪਰਿਆਂ। à¨à¨¾à¨ªà¨¾ ਜੀ ਅਤੇ à¨à¨¾à¨ˆà¨† ਜੀ (ਦਾਦਾ ਜੀ) ਹਮੇਸ਼ਾ ਉਸ ਪਾਸੇ ਛੱਡੀ ਹੋਈ ਆਪਣੀ ਜ਼ਮੀਨ, ਬਾਗ, ਹਵੇਲੀਆਂ, ਘਰਾਂ ਅਤੇ ਖਾਸ ਕਰਕੇ ਆਪਣੇ ਉਹਨਾਂ ਯਾਰਾਂ ਦੋਸਤਾਂ ਨੂੰ ਜਿੰਨਾਂ ਨਾਲ ਉਹਨਾਂ ਬਚਪਨ ਤੋਂ ਲੈ ਕੇ ਉਮਰ ਗà©à©›à¨¾à¨°à©€ ਸੀ ਅਤੇ ਜਿਹੜੇ ਦà©à©±à¨–-ਸà©à©±à¨– ਵਿਚ ਇਕ ਦੂਜੇ ਦੇ ਰਿਸ਼ਤੇਦਾਰਾਂ ਤੋਂ ਵੀ ਜ਼ਿਆਦਾ ਕੰਮ ਆਠਸਨ, ਉਹਨਾਂ ਨੂੰ ਯਾਦ ਕਰਦੇ ਰਹਿੰਦੇ ਸਨ ਅਤੇ ਕਦੀ ਵੀ ਨਹੀਂ ਸਨ à¨à©à¨² ਸਕੇ। à¨à¨¾à¨ªà¨¾ ਜੀ ਅਤੇ à¨à¨¾à¨ˆà¨† ਜੀ ਕੋਲੋ ਮੈਂ ਆਮ ਸà©à¨£à¨¦à¨¾ ਹà©à©°à¨¦à¨¾ ਸੀ ਅੱਜ ਤਾਂ ਸà©à¨ªà¨¨à©‡ ਵਿਚ ਸਾਰੀ ਰਾਤ ਮੈਂ ਆਪਣੀ ਸਿਰਾਂ ਵਾਲੀ ਜ਼ਮੀਨ ਨੂੰ ਪਾਣੀ ਲਾਉਦਾ ਰਿਹਾ ਹਾਂ, à¨à¨¾à¨ˆà¨† ਜੀ ਕਹਿੰਦੇ ਹà©à©°à¨¦à©‡ ਸਨ ਅੱਜ ਮੈਂ ਅਤੇ ਬà©à©±à¨¢à©‡ ਖਾਂ ਘà©à©°à¨®à¨£, ਨਜੀਰ ਦੇ ਮà©à©°à¨¡à©‡ ਦੇ ਵਿਆਹ ਵਿਚ ਸਾਰੀ ਰਾਤ ਸà©à¨ªà¨¨à©‡ ਵਿਚ ਇੱਕਠੇ ਹਾਂ। ਮੈਂ ਮਹਿਸੂਸ ਕਰਦਾ ਹà©à©°à¨¦à¨¾ ਸਾਂ ਕਿ à¨à¨¾à¨ªà¨¾ ਜੀ ਅਤੇ à¨à¨¾à¨ˆà¨† ਜੀ ਦਾ ਦਿਲ ਅਜੇ ਵੀ ਆਪਣੀ ਉਸ ਜ਼ਮੀਨ ਅਤੇ ਉਸ ਛੱਡੇ ਹੋਠਘਰ ਵਿਚ ਹੈ। ਹੋਵੇ ਵੀ ਕਿਉਂ ਨਾ, à¨à¨¾à¨ˆà¨† ਜੀ ਨੇ ਬਹà©à¨¤ ਮਿਹਨਤ ਕੀਤੀ ਸੀ, 10 ਮà©à¨°à©±à¨¬à©‡ ਜ਼ਮੀਨ ਬਨਾਉਣੀ, ਨੰਬਰਦਾਰੀ, ਕਈ ਘੋੜੀਆਂ, ਮà¨à¨¾à¨‚, ਪਰਿਵਾਰ ਦੇ ਸ਼ਹਿਰ ਜਾਣ ਲਈ ਟਾਂਗਾ ਹੀ ਉਸ ਵੇਲੇ ਦੀ ਸਵਾਰੀ ਅਤੇ ਕਈ ਮੰਜ਼ਿਲਾਂ ਵਾਲਾ ਉਚਾ ਘਰ ਜਿਹੜਾ ਮੀਲਾਂ ਤੋ ਨਜ਼ਰ ਆ ਜਾਂਦਾ ਸੀ, ਪੂਰੀ ਲਗਨ ਅਤੇ ਦਿਲ ਨਾਲ ਬਣਾਇਆ ਸੀ, ਉਸ ਨੂੰ ਉਹ ਕਿਸ ਤਰà©à¨¹à¨¾à¨‚ à¨à©à©±à¨² ਸਕਦੇ ਸਨ ਪਰ ਉਹਨਾਂ ਦੇਸ਼ਾਂ ਦੇ ਹਾਲਾਤ ਹੀ ਇਸ ਤਰà©à¨¹à¨¾à¨‚ ਦੇ ਬਣ ਗਠਕਿ ਬਾਅਦ ਵਿਚ ਉਹ ਚਾਹà©à¨£ ਦੇ ਬਾਵਜੂਦ ਵੀ ਇਕ ਵਾਰ ਵੀ ਉਥੇ ਨਾ ਜਾ ਸਕੇ ਉਹ ਇਕੱਲੇ ਨਹੀਂ ਹਰ ਕੋਈ ਜਿਹੜਾ ਉਪਰੋ ਇੱਧਰ ਜਾ ਇੱਧਰੋ ਉਪਰ ਗਿਆ ਸੀ, ਉਸ ਨੂੰ ਹਮੇਸ਼ਾ ਘੱਟੋ-ਘੱਟ ਇਕ ਵਾਰ ਉਹਨਾਂ ਯਾਰਾਂ, ਦੋਸਤਾਂ, ਸੱਜਣਾਂ-ਮਿੱਤਰਾਂ ਨੂੰ ਮਿਲਣ ਦੀ ਖਾਹਿਸ਼ ਤੜਪਾਉਂਦੀ ਰਹੀ। ਪਰ ਦੋਨਾਂ ਦੇਸ਼ਾਂ ਦੀ ਵੀਜਾ ਪà©à¨°à¨£à¨¾à¨²à©€ ਅਤੇ ਪà©à¨°à¨¬à©°à¨§ ਇਸ ਲਈ ਰà©à¨•à¨¾à¨µà¨Ÿ ਬਣੇ ਰਹੇ। à¨à¨¾à¨ªà¨¾ ਜੀ ਕਈ ਵਾਰ ਇਕ ਗੱਲ ਦੱਸਦੇ ਹà©à©°à¨¦à©‡ ਸਨ ਕਿ 102 ਚੱਕ ਵਾਲਾ ਜੈਲਦਾਰ ਬà©à¨¢à©‡ ਖਾਨ ਘà©à©°à¨®à¨£, à¨à¨¾à¨ˆà¨† ਜੀ ਦਾ ਵੱਡਾ ਯਾਰ ਸੀ। ਉਹ ਦੋਵੇਂ ਆਪਣੇ ਹੋਰ ਦੋਸਤਾਂ ਨੂੰ ਮਿਲਣ ਕਈ-ਕਈ ਦਿਨ ਚਲੇ ਜਾਂਦੇ ਸਨ। ਬà©à¨¢à©‡ ਖਾਂ ਘà©à©°à¨®à¨£ ਕੋਲ ਵੀ ਵੱਡੀ ਜ਼ਮੀਨ ਦੀ ਮਾਲਕੀ ਸੀ ਪਰ ਜੈਲਦਾਰੀ ਕਰਕੇ ਉਸ ਦੇ ਖਰਚ ਵੀ ਬਹà©à¨¤ ਵੱਡੇ ਸਨ। à¨à¨¾à¨ˆà¨†à¨‚ ਜੀ ਨੇ ਤਾਂ ਕਦੀ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕੀਤਾ ਪਰ à¨à¨¾à¨ªà¨¾ ਜੀ ਨੇ ਦੱਸਿਆ ਕਿ ਇਕ ਵਾਰ ਬà©à¨¢à©‡ ਖਾਨ ਦੀਆਂ ਦੋ ਲੜਕੀਆਂ ਦਾ ਵਿਆਹ ਇਕੱਠਾ ਹੀ ਸੀ ਅਤੇ ਇਕ ਸਵੇਰ ਬà©à¨¢à©‡ ਖਾਨ ਦਿਨ ਚੜਣ ਤੋਂ ਪਹਿਲਾਂ ਹੀ à¨à¨¾à¨ˆà¨† ਜੀ ਨੂੰ ਮਿਲਣ ਘੋੜੀ 'ਤੇ ਆਇਆ ਅਤੇ ਚਾਹ ਪੀਣ ਤੋਂ ਬਾਅਦ à¨à¨¾à¨ˆà¨† ਜੀ ਦੀ ਬਾਂਹ ਫੜ ਕੇ ਵਿਹੜੇ ਵਿਚ ਲੈ ਗਿਆ। ਬਾਅਦ ਵਿਚ à¨à¨¾à¨ˆà¨† ਜੀ, ਅੰਦਰ ਚਲੇ ਅਤੇ ਉਹਨਾਂ ਨੇ ਉਸ ਨੂੰ ਲਿਆ ਕੇ 10 ਹਜ਼ਾਰ ਰੂਪਠਦੇ ਦਿੱਤੇ ਪਰ ਬà©à©±à¨¢à©‡ ਖਾਨ ਕਹਿਣ ਲੱਗਾ ਨਹੀਂ ਪਹਿਲਾਂ ਤੂੰ ਇਕ ਮà©à¨°à©±à¨¬à¨¾ ਜ਼ਮੀਨ ਮੇਰੇ ਕੋਲੋ ਲਿਖਵਾ ਲੈ ਪਰ à¨à¨¾à¨ˆà¨†à¨‚ ਜੀ ਨੇ ਕਿਹਾ“ਬà©à¨¢à©‡ ਖਾਨ ਕੀ ਬੇਵਕੂਫ ਵਾਲੀਆਂ ਗੱਲਾਂ ਕਰਦਾ ਹੈ। ਜੇ ਤੂੰ ਮੇਰਾ à¨à¨°à¨¾ ਹੈ ਤਾਂ ਉਹ ਲੜਕੀਆਂ ਮੇਰੀਆਂ ਨਹੀਂ, ਲੈ ਜਾ ਜਦੋਂ ਹੋਣਗੇ ਦੇ ਦੇਵੀਂ ਛੇਤੀ ਬਾਅਦ ਵਿਚ ਪਾਕਿਸਤਾਨ ਬਣ ਗਿਆ। ਇਕ ਵਾਰ ਮੈਂ ਪਾਕਿਸਤਾਨ ਗਿਆ ਮੇਰੇ ਕੋਲ ਸਰਗੋਧੇ ਦਾ ਵੀਜਾ ਸੀ ਇਸ ਲਈ ਮੈਂ ਆਪਣੇ ਪਿੰਡ ਚਲਾ ਗਿਆ। ਪਿੰਡ ਵਿਚ ਬਾਕੀ ਗੱਲ ਬਾਅਦ ਤੋਂ ਬਾਅਦ ਪਿੰਡ ਦਾ ਇਕ ਵਿਅਕਤੀ ਕਹਿਣ ਲੱਗਾ 102 ਚੱਕ ਵਾਲਾ ਮà©à¨¹à©°à¨®à¨¦ ਸà©à¨«à©€ ਬà©à¨¢à©‡ ਖਾਨ ਘà©à©°à¨®à¨£ ਦਾ ਪੋਤਰਾ ਮà©à¨¹à©°à¨®à¨¦ ਸਫੀ ਜੋ ਇਕ ਵੱਡਾ ਲੀਡਰ ਹੈ ਹਮੇਸ਼ਾ ਤà©à¨¹à¨¾à¨¡à©‡ ਪਰਿਵਾਰ ਨੂੰ ਯਾਦ ਕਰਦਾ ਰਹਿੰਦਾ ਹੈ ਉਹ ਤਾਂ ਅਜੇ ਤਕ ਸਾਡੇ ਪਿੰਡ ਆ ਕੇ ਤà©à¨¹à¨¾à¨¡à©‡ ਪਰਿਵਾਰ ਨਾਲ ਸਾਂਠਹੋਣ ਕਰਕੇ ਵੋਟਾਂ ਮੰਗਦਾ ਹੈ ਤà©à¨¸à©€à¨‚ ਉਸ ਨੂੰ ਜ਼ਰੂਰ ਮਿਲ ਕੇ ਜਾਇਉ। ਸਮਾਂ ਤਾਂ ਘੱਟ ਸੀ ਪਰ ਮੇਰੇ ਨਾਲ ਆਠਸਰਗੋਧੇ ਦੇ ਚੀਮਾਂ ਸਾਹਿਬ ਨੇ ਉਸ ਦਾ ਟੈਲੀਫੋਨ ਲੈ ਕੇ ਉਸ ਨਾਲ ਗੱਲ ਕਰਕੇ ਸਾਡੀ ਮੀਟਿੰਗ ਨਿਸ਼ਚਤ ਕਰ ਦਿੱਤੀ। ਜਦੋ ਅਸੀਂ ਉਸ ਨੂੰ ਮਿਲਣ ਗਠਤਾਂ ਉਹ ਉਡੀਕ ਰਿਹਾ ਸੀ, ਉਸ ਨੇ ਆਪਣੇ ਪਰਿਵਾਰ ਦੇ ਸਠਮੈਂਬਰਾਂ ਨੂੰ ਇਕੱਠਾ ਕੀਤਾ। ਚਾਹ ਪੀਤੀ, ਪਕੋੜੇ ਖਾਧੇ ਹਾਲ ਚਾਲ ਪà©à©±à¨›à¨¿à¨† ਅਤੇ ਸਾਰੇ ਪਰਿਵਾਰ ਦੇ ਸਾਹਮਣੇ ਆਪ ਹੀ ਕਹਿਣ ਲੱਗ ਪਿਆ, “ਸਰਦਾਰ ਸੀ ਸਾਡਾ ਸਾਰਾ ਪਰਿਵਾਰ ਤà©à¨¹à¨¾à¨¡à¨¾ ਕਰਜ਼ਾਈ ਹੈ, ਸਾਡੇ ਕੋਲੋ ਤà©à¨¹à¨¾à¨¡à©‡ ਪੈਸੇ ਜਿਹੜੇ ਤà©à¨¹à¨¾à¨¡à©‡ ਦਾਦਾ ਜੀ ਕੋਲੋ ਲਠਸਨ ਵਾਪਿਸ ਨਹੀਂ ਹੋ ਸਕੇ ਪਰ ਹà©à¨£ ਮੈਂ ਜਰੂਰ ਕਰਾਂਗਾਂ ਮੈ ਉਸ ਦੇ ਮੂੰਹ ਅਗੇ ਹੱਥ ਰੱਖ ਦਿੱਤਾ, ਇਹ ਲੈਣ ਦੇਣ ਦੀਆਂ ਗੱਲਾਂ ਨਾ ਕਰੋਂ, ਸਠਤੋਂ ਵੱਡੀ ਗੱਲ ਉਹ ਰਿਸ਼ਤੇ, ਉਹ ਪਿਆਰ, ਮà©à¨¹à©±à¨¬à¨¤, ਹਮਦਰਦੀ ਅਤੇ ਨਜ਼ਰਾਂ ਵਿਚ à¨à¨°à¨¾à¨µà¨¾à¨‚ ਵਾਲੀਆਂ à¨à¨¾à¨µà¨¨à¨¾à¨µà¨¾à¨‚ ਖਤਮ ਹੋ ਗਈਆਂ ਜਿਹੜੀਆਂ ਅਜੇ ਵੀ ਉਹਨਾਂ ਪà©à¨°à©€à¨µà¨¾à¨° ਨੂੰ ਜੋੜ ਰਹੀਆਂ ਹਨ। ਫਿਰ ਮੈਂ ਉਠਕੇ ਛà©à©±à¨Ÿà©€ ਲਈ, ਸਫੀ ਬੂਹੇ ਤਕ ਸਾਡੇ ਨਾਲ ਆਇਆ ਅਤੇ ਮੈਨੂੰ ਜਫੀ ਪਾ ਲਈ ਸਾਡੀਆਂ ਦੋਵਾਂ ਦੀਆਂ ਅੱਖਾਂ ਵਿਚ ਪਤਾ ਨਹੀਂ ਕਿਉ ਅਥਰੂ ਤਰ ਰਹੇ ਸਨ। ਡਾ. ਸ.ਸ. ਛੀਨਾ |