....ਧੰਨ ਮਾਂਵਾਂ...ਕਵਿਤਰੀ..ਪà©à¨°à©€à¨¤ ਖੂਰਮੀ ..ਜੀ ਦੀਆਂ ਦੋ ਕਵਿਤਾਵਾਂ |
ਧੰਨ ਮਾਂਵਾਂ ਜੋ ਆਪਣੇ ਬੱਚਿਆਂ ਨੂੰ,
ਇਕ ਓਅੰਕਾਰ ਦੇ ਲੜ ਹੀ ਲਾਉਂਦੀਆਂ ਨੇ। ਸ਼ਬਦ ਗà©à¨°à©‚ 'ਚ ਸà©à¨°à¨¤à¨¿ ਟਿਕਾ ਆਪਣੀ, ਸਤਿਨਾਮ ਦਾ ਜਾਪ ਜਪਾਉਂਦੀਆਂ ਨੇ। ਬੜੇ ਪਿਆਰ ਸਤਿਕਾਰ ਨਾਲ ਬੱਚਿਆਂ ਨੂੰ, ਪਰਉਪਕਾਰ ਦਾ ਪਾਠਪੜਾਉਂਦੀਆਂ ਨੇ। ਸਾਰੀ ਉਮਰ ਹੀ ਬੱਚੇ ਨਹੀਂ à¨à©à©±à¨² ਸਕਦੇ, ਜੀਵਨ ਜਾਚ ਜੋ ਮਾਂਵਾਂ ਸਿਖਾਉਂਦੀਆਂ ਨੇ। ਮਾਤਾ ਖੀਵੀ ਜੀ ਧਰਮ ਦੀ ਸਨ ਮੂਰਤ, ਤੇ ਹਿਰਦਾ ਪà©à¨°à¨à©‚ ਪਿਆਰ ਵਿੱਚ ਰੰਗਿਆ ਸੀ। ਪà©à¨°à©‡à¨® ਪਿਆਰ ਨਾਲ ਲੰਗਰ ਦੀ ਕਰਨ ਸੇਵਾ, ਸੇਵਾ ਬਿਨ ਕà©à©±à¨ ਹੋਰ ਨਾ ਮੰਗਿਆ ਸੀ। ਮਨ ਨੀਵਾਂ ਤੇ ਰੱਖ ਕੇ ਮੱਤ ਉੱਚੀ, ਵਹਿਮਾਂ à¨à¨°à¨®à¨¾à¨‚ ਨੂੰ ਛਿੱਕੇ ਤੇ ਟੰਗਿਆ ਸੀ। ਨਾਮ ਜਪਦਿਆਂ ਤੇ ਸੇਵਾ ਕਰਦਿਆਂ ਹੀ, ਜੀਵਨ ਸਾਰਾ ਹੀ ਓਹਨਾਂ ਦਾ ਲੰਘਿਆ ਸੀ। ਬੀਬੀ à¨à¨¾à¨¨à©€ ਨੇ ਸਿੱਖ ਇਤਿਹਾਸ ਅੰਦਰ, ਕੀਤੀ ਬੜੀ ਹੀ ਨੇਕ ਕਮਾਈ ਹੈਸੀ। ਮਨ ਲੀਨ ਰਹੇ à¨à¨—ਤੀ ਵਿੱਚ ਸਦਾ, ਪà©à¨°à©€à¨¤ ਨਾਮ ਸੰਗ à¨à¨¸à©€ ਲਗਾਈ ਹੈਸੀ। ਸੇਵਾ ਪਿਤਾ ਤੇ ਪਤੀ ਦੀ ਕਰ à¨à¨¾à¨¨à©€, ਦਿੱਤੀ ਮਾਣ ਨਾਲ ਵਡਿਆਈ ਹੈਸੀ। ਜੀਵਨ ਜਾਚ ਦੱਸੀ ਪੰਚਮ ਪਾਤਸ਼ਾਹ ਨੂੰ, ਸ਼ਹੀਦਾਂ ਦੇ ਸਿਰਤਾਜ ਦੀ ਮਾਂ ਕਹਾਈ ਹੈਸੀ। ਮਾਤਾ ਗà©à¨œà¨°à©€ ਜੀ ਦਾ ਵੀ ਧੰਨ ਜਿਗਰਾ, ਸਰਬੰਸ ਸਾਰਾ ਸ਼ਹੀਦ ਕਰਵਾਇਆ ਓਹਨਾਂ। ਆਪਣੇ ਸਿਰ ਦੇ ਸਾਂਈ ਦਾ ਸੀਸ ਤੱਕ ਕੇ, ਗà©à¨°à©‚ à¨à¨¾à¨£à©‡ 'ਚ ਸੀਸ ਨਿਵਾਇਆ ਓਹਨਾਂ। ਛੋਟੇ ਲਾਲਾਂ ਦੇ ਸਿਰਾਂ ਤੇ ਬੰਨ ਸਿਹਰੇ, ਲਾੜੀ ਮੌਤ ਦੇ ਨਾਲ ਪà©à¨°à¨£à¨¾à¨‡à¨† ਓਹਨਾਂ। ਸਾਰੀ ਉਮਰ ਹੀ ਹੋਣੀ ਰਹੀ ਵਾਰ ਕਰਦੀ, ਪਰ ਮਨ ਕਦੇ ਨਾ ਡà©à¨²à¨¾à¨‡à¨† ਓਹਨਾਂ। ਅਮà©à©±à¨²à¨¾ ਇਤਿਹਾਸ ਜੋ ਇਹਨਾਂ ਸਿਰਜਿਆ à¨, ਆਓ ਸਦਕੇ ਓਸ ਤੋਂ ਜਾਓ ਸਾਰੇ, ਸਿੱਖਿਆ ਗà©à¨°à©‚ ਮਾਂਵਾਂ ਤੋਂ ਲੈ ਕੇ ਤੇ, ਉੱਚ ਆਦਰਸ਼ ਦੇ ਪੂਰਨੇ ਪਾਓ ਸਾਰੇ। ਲੜ ਸੇਵਾ ਤੇ ਸਿਮਰਨ ਦੇ ਲੱਗ ਕੇ ਫਿਰ, ਸਿੱਖਿਆ ਗà©à¨°à¨¾à¨‚ ਦੀ ਚਿੱਤ ਵਸਾਓ ਸਾਰੇ। ਅੱਜ ਆਓ 'ਪà©à¨°à©€à¨¤' ਇਹ ਪà©à¨°à¨£ ਕਰ ਲਓ, ਤੇ ਬੱਚਿਆਂ ਨੂੰ ਵੀ ਇਹ ਸਿਖਾਓ ਸਾਰੇ।
31 0ct 18
|