ਪੀ.à¨à©±à¨®. ਮੋਦੀ ਨੇ ਸਿੰਗਾਪà©à¨° ਦੇ ਪà©à¨°à¨§à¨¾à¨¨ ਮੰਤਰੀ ਨਾਲ ਕੀਤੀ ਮà©à¨²à¨¾à¨•à¨¾à¨¤ |
ਸਿੰਗਾਪà©à¨°/ਨਵੀਂ ਦਿੱਲੀ -14ਨਵੰਬਰ-(ਮੀਡੀਆ,ਦੇਸਪੰਜਾਬ)- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਬà©à©±à¨§à¨µà¨¾à¨° ਨੂੰ ਸਿੰਗਾਪà©à¨° ਦੇ ਪà©à¨°à¨§à¨¾à¨¨ ਮੰਤਰੀ ਲੀ ਸੀਨ ਲੂੰਗ ਨਾਲ ਮà©à¨²à¨¾à¨•à¨¾à¨¤ ਕੀਤੀ। ਦੋਹਾਂ ਨੇਤਾਵਾਂ ਨੇ ਵਿੱਤੀ ਤਕਨਾਲੋਜੀ ਵਿਚ ਤਾਲਮੇਲ ਅਤੇ ਖੇਤਰੀ ਆਰਥਿਕ à¨à¨•à©€à¨•à¨°à¨¨ ਸਮੇਤ ਕਈ ਮà©à©±à¨¦à¨¿à¨†à¨‚ 'ਤੇ ਗੱਲਬਾਤ ਕੀਤੀ।
ਮੋਦੀ ਨੇ ਪੂਰਬੀ à¨à¨¶à©€à¨† ਸਿਖਰ ਸੰਮੇਲਨ ਤੋਂ ਵੱਖ ਲੀ ਨਾਲ ਮà©à¨²à¨¾à¨•à¨¾à¨¤ ਕੀਤੀ। ਵਿਦੇਸ਼
ਮੰਤਰਾਲੇ ਦੇ ਬà©à¨²à¨¾à¨°à©‡ ਰਵੀਸ਼ ਕà©à¨®à¨¾à¨° ਨੇ ਟਵੀਟ ਕੀਤਾ,''ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ
ਪੂਰਬੀ à¨à¨¶à©€à¨† ਸਿਖਰ ਸੰਮੇਲਨ ਤੋਂ ਵੱਖ ਸਿੰਗਾਪà©à¨° ਦੇ ਪà©à¨°à¨§à¨¾à¨¨ ਮੰਤਰੀ ਲੀ ਸੀਨ ਲੂੰਗ ਨਾਲ
ਮà©à¨²à¨¾à¨•à¨¾à¨¤ ਕੀਤੀ। ਦੋਹਾਂ ਵਿਚਕਾਰ ਵਿੱਤੀ ਤਕਨਾਲੋਜੀ ਵਿਚ ਤਾਲਮੇਲ, ਵਿਸਤà©à¨°à¨¿à¨¤ ਸੰਪਰਕ ਅਤੇ
ਖੇਤਰੀ ਆਰਥਿਕ à¨à¨•à©€à¨•à¨°à¨¨ 'ਤੇ ਗੱਲਬਾਤ ਹੋਈ।''
Guiding India-Singapore Strategic Partnership. PM @narendramodi met with Prime Minister of Singapore @leehsienloong on the sidelines of #EastAsiaSummit. Good exchange of views on cooperation in financial technology, enhanced connectivity and regional economic integration. pic.twitter.com/UXobaJ5kSA — Raveesh Kumar (@MEAIndia) November 14, 2018 ਇੱਥੇ ਮੋਦੀ ਨੇ ਪਹਿਲਾਂ ਫਿਨਟੇਕ ਫੈਸਟੀਵਲ ਨੂੰ ਸੰਬੋਧਿਤ ਕੀਤਾ। ਇਹ ਫੈਸਟੀਵਲ ਵਿੱਤੀ ਤਕਨਾਲੋਜੀ 'ਤੇ ਦà©à¨¨à©€à¨† ਦਾ ਸਠਤੋਂ ਵੱਡਾ ਪà©à¨°à©‹à¨—ਰਾਮ ਹੈ। ਇਸ ਪà©à¨°à©‹à¨—ਰਾਮ ਦੀ ਸ਼à©à¨°à©‚ਆਤ ਸਾਲ 2016 ਵਿਚ ਹੋਈ ਸੀ। ਇਹ ਇਸ ਦਾ ਤੀਜਾ ਸਾਲਾਨਾ ਆਯੋਜਨ ਹੈ। ਪà©à¨°à¨§à¨¾à¨¨ ਮੰਤਰੀ ਮੋਦੀ ਇਸ ਫੈਸਟੀਵਲ ਨੂੰ ਸੰਬੋਧਿਤ ਕਰਨ ਵਾਲੇ ਵਿਸ਼ਵ ਪੱਧਰ ਦੇ ਪਹਿਲੇ ਨੇਤਾ ਹਨ। |