ਜਾਣੋ ਦੀਪਿਕਾ ਦੀ ਡਾਇਮੰਡ ਰਿੰਗ ਦੀ ਕੀਮਤ ਤੇ ਖਾਸੀਅਤ |
ਨਵੀਂ ਦਿੱਲੀ -16ਨਵੰਬਰ-(ਮੀਡੀਆ,ਦੇਸਪੰਜਾਬ)-ਬਾਲੀਵà©à©±à¨¡ à¨à¨•à¨Ÿà¨° ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ਤੋਂ ਬਾਅਦ ਉਨà©à¨¹à¨¾à¨‚ ਦੀ
ਆਊਟਫਿੱਟ ਤੇ ਗਹਿਣੇ ਲਗਾਤਾਰ ਸà©à¨°à¨–ੀਆਂ 'ਚ ਬਣੇ ਹੋਠਹਨ। ਦੱਸ ਦੇਈਠਕਿ ਕੋਂਕਣੀ ਰਸਮ
ਨਾਲ ਦੀਪਿਕਾ-ਰਣਵੀਰ ਨੇ ਅੰਗੇਜਮੈਂਟ ਕੀਤੀ ਸੀ। ਇਸ ਦੌਰਾਨ ਜਿਹੜੀ ਡਾਇਮੰਡ ਰਿੰਗ ਰਣਵੀਰ
ਨੇ ਦੀਪਿਕਾ ਪਾਈ ਉਸ ਦੀ ਕੀਮਤ ਜਾਣਨ ਨੂੰ ਹਰ ਕੋਈ ਬੇਸਬਰ ਹੈ।
ਦੀਪਿਕਾ ਦੀ ਡਾਇਮੰਡ ਰਿੰਗ ਸਕਵੇਅਰ ਸ਼ੇਪ 'ਚ ਹੈ। ਆਮ ਤੌਰ 'ਤੇ ਰਾਊਂਡ ਸ਼ੇਪ ਡਾਇਮੰਡ ਰਿੰਗ ਦੇਖੀ ਜਾਂਦੀ ਹੈ। ਇਹ ਸਿੰਗਲ ਸੋਲੀਟੇਅਰ ਸਕਵੇਅਰ ਡਾਇਮੰਡ ਰਿੰਗ ਬੇਸ਼ਕੀਮਤੀ ਹੈ। ਉਂਠਇਹ ਡਾਇਮੰਡ ਰਿੰਗ ਦੀਪਿਕਾ ਦੇ ਹੱਥਾਂ 'ਚ ਕਾਫੀ ਸੋਹਣੀ ਲੱਗ ਰਹੀ ਹੈ। ਦੱਸ ਦੇਈਠਕਿ ਰਣਵੀਰ ਨੇ ਦੀਪਿਕਾ ਲਈ ਇਹ ਡਾਇਮੰਡ ਰਿੰਗ ਕਾਫੀ ਸਮਾਂ ਲੈ ਕੇ ਬਣਵਾਈ ਹੈ।
|