ਤੇਜਾ ਸਿੰਘ ਸਮà©à©°à¨¦à¨°à©€ ਹਾਲ 'ਚ ਮਨਾਇਆ ਗਿਆ à¨à©±à¨¸. ਜੀ. ਪੀ. ਸੀ. ਦਾ ਸਥਾਪਨਾ ਦਿਵਸ |
ਅੰਮà©à¨°à¨¿à¨¤à¨¸à¨° -16ਨਵੰਬਰ-(ਮੀਡੀਆ,ਦੇਸਪੰਜਾਬ)- ਸਿੱਖਾਂ ਦੀ ਸਿਰਮੌਰ ਸੰਸਥਾ ਸ਼à©à¨°à©‹à¨®à¨£à©€
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ 99ਵਾਂ ਸਥਾਪਨਾ ਦਿਵਸ ਸ਼à©à©±à¨•à¨°à¨µà¨¾à¨° ਨੂੰ ਸ਼à©à¨°à©‹à¨®à¨£à©€ ਕਮੇਟੀ
ਦੇ ਮà©à©±à¨– ਦਫ਼ਤਰ ਸਥਿਤ ਤੇਜਾ ਸਿੰਘ ਸਮà©à©°à¨¦à¨°à©€ ਹਾਲ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਹਜ਼ੂਰੀ ਰਾਗੀ ਜਥਿਆਂ ਵਲੋਂ ਇਲਾਹੀ
ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਸà©à¨°à©€ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ à¨à©±à¨¸.
ਜੀ. ਪੀ. ਸੀ. ਪà©à¨°à¨§à¨¾à¨¨ ਤੋਂ ਇਲਾਵਾ ਕਈ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਗਈ। ਇਸ
ਸਮਾਗਮ ਮੌਕੇ ਸਿੱਖ ਕੌਮ ਅਤੇ ਕਮੇਟੀ ਵਿਚ ਚੰਗੀ à¨à©‚ਮਿਕਾ ਨਿà¨à¨¾à¨‰à¨£ ਮà©à¨²à¨¾à©›à¨®à¨¾à¨‚ ਨੂੰ ਸਨਮਾਨਤ
ਵੀ ਕੀਤਾ ਗਿਆ।
ਇਸ ਮੌਕੇ à¨à¨¾à¨ˆ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਨ ਸਿੱਖ
ਸੰਸਥਾ ਦਾ ਇਤਿਹਾਸ ਕà©à¨°à¨¬à¨¾à¨¨à©€à¨†à¨‚ à¨à¨°à¨¿à¨† ਹੈ। à¨à©±à¨¸. ਜੀ. ਪੀ. ਸੀ. ਵਲੋਂ ਹਮੇਸ਼ਾ ਧਰਮ ਦੀ
ਰਾਖੀ ਕੀਤੀ ਗਈ ਹੈ। ਲੌਂਗੋਵਾਲ ਨੇ ਕਿਹਾ ਕਿ ਧਰਮ ਦੇ ਪà©à¨°à¨šà¨¾à¨° ਲਈ à¨à©±à¨¸. ਜੀ. ਪੀ. ਸੀ.
ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਲੌਂਗੋਵਾਲ ਨੇ ਕਿਹਾ ਕਿ à¨à©±à¨¸.
ਜੀ. ਪੀ. ਸੀ. ਦੇ ਇਜਲਾਸ ਵਿਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਜਿਹੜੀ ਸਿੱਖ ਪੰਥ 'ਚ ਆ
ਰਹੀਆਂ ਦਰਪੇਸ਼ ਮà©à¨¶à¨•à¨²à¨¾à¨‚ ਦੇ ਹੱਲ ਲਈ ਕੰਮ ਕਰੇਗੀ। ਇਸ ਮੌਕੇ ਸà©à¨°à©€ ਹਰਿਮੰਦਰ ਸਾਹਿਬ ਦੇ
ਵਧੀਕ ਮà©à©±à¨– ਗੰà©à¨°à¨¥à©€ ਗਿਆਨੀ ਜਗਤਾਰ ਸਿੰਘ, ਮੈਂਬਰ à¨à¨¾à¨ˆ ਰਾਮ ਸਿੰਘ, ਮà©à©±à¨– ਸਕੱਤਰ ਡਾ.
ਰੂਪ ਸਿੰਘ, ਸਕੱਤਰ ਦਿਲਜੀਤ ਸਿੰਘ ਬੇਦੀ, ਸà©à¨–ਦੇਵ ਸਿੰਘ à¨à©‚ਰਾਕੋਹਨਾ, ਪà©à¨°à¨¤à¨¾à¨ª ਸਿੰਘ ਤੇ
ਮਲਕੀਤ ਸਿੰਘ ਬਹਿੜਵਾਲ ਸਮੇਤ ਸਮੂਹ ਅਧਿਕਾਰੀ ਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।
|