ਮà©à¨¹à¨¾à¨²à©€ ਪਹà©à©°à¨šà©‡ ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ ਅਤੇ ਸਾਬਕਾ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ |
à¨à©±à¨¸. à¨. à¨à©±à¨¸. ਨਗਰ, -10ਦਸੰਬਰ-(ਮੀਡੀਆ,ਦੇਸਪੰਜਾਬ)- ਕਾਂਗਰਸ ਪà©à¨°à¨§à¨¾à¨¨ ਰਾਹà©à¨² ਗਾਂਧੀ,
ਸਾਬਕਾ ਪà©à¨°à¨§à¨¾à¨¨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਕਈ ਕਾਂਗਰਸੀ ਆਗੂ ਅੱਜ ਮà©à¨¹à¨¾à¨²à©€
ਵਿਚਲੇ ਸੈਕਟਰ 78 ਦੇ ਸਟੇਡੀਅਮ 'ਚ ਕਰੀਬ ਪਹà©à©°à¨šà©‡ ਹਨ। ਇਸ ਫੇਰੀ ਤਹਿਤ ਉਨà©à¨¹à¨¾à¨‚ ਵਲੋਂ
ਸੈਕਟਰ-78 ਸਥਿਤ
ਗਮਾਡਾ ਸਪੋਰਟਸ ਕੰਪਲੈਕਸ ਵਿਖੇ ਨਹਿਰੂ ਖ਼ਾਨਦਾਨ ਨਾਲ ਸੰਬੰਧਿਤ ਅੰਗਰੇਜ਼ੀ
ਦੇ ਰੋਜ਼ਾਨਾ ਅਖ਼ਬਾਰ 'ਨੈਸ਼ਨਲ ਹੈਰਾਲਡ' ਨਾਲ ਪਿਛਲੇ ਕਈ ਸਾਲਾਂ ਤੋਂ ਜà©à©œà©‡ ਹੋਠ'ਨਵਜੀਵਨ'
ਅਖ਼ਬਾਰ ਨੂੰ ਦà©à¨¬à¨¾à¨°à¨¾ ਚਾਲੂ ਕਰਨ ਅਤੇ ਮਹਾਤਮਾ ਗਾਂਧੀ ਦੇ 150ਵੇਂ ਸਾਲ ਦੀ ਯਾਦ 'ਚ
ਕਰਵਾਠਜਾ ਰਹੇ ਸਮਾਗਮ 'ਚ ਸ਼ਿਰਕਤ ਕੀਤੀ ਗਈ ਹੈ। ਜਾਣਕਾਰੀ ਅਨà©à¨¸à¨¾à¨° ਮà©à©±à¨– ਮੰਤਰੀ ਪੰਜਾਬ
ਕੈਪਟਨ ਅਮਰਿੰਦਰ ਸਿੰਘ ਖ਼ਰਾਬ ਸਿਹਤ ਦੇ ਚੱਲਦਿਆਂ ਅੱਜ ਦੇ ਇਸ ਸਮਾਗਮ ਵਿਚ ਨਹੀਂ ਪਹà©à©°à¨š
ਸਕੇ।
|