ਵਿਧਾਨ ਸà¨à¨¾ ਚੋਣ ਨਤੀਜੇ : ਵਸà©à©°à¨§à¨°à¨¾ ਰਾਜੇ ਨੇ ਦਿੱਤਾ ਅਸਤੀਫ਼ਾ |
ਨਵੀਂ ਦਿੱਲੀ , -12ਦਸੰਬਰ-(ਮੀਡੀਆ,ਦੇਸਪੰਜਾਬ)- ਰਾਜਸਥਾਨ ਵਿਧਾਨ ਸà¨à¨¾ ਚੋਣਾਂ 'ਚ ਮਿਲੀ ਹਾਰ ਦੇ ਬਾਅਦ ਮà©à©±à¨–
ਮੰਤਰੀ ਵਸà©à©°à¨§à¨°à¨¾ ਰਾਜੇ ਨੇ ਆਪਣਾ ਅਸਤੀਫ਼ਾ ਰਾਜਪਾਲ ਕਲਿਆਣ ਸਿੰਘ ਸੌਂਪ ਦਿਤਾ ।ਅਸਤੀਫ਼ਾ
ਦੇਣ ਦੇ ਬਾਅਦ ਪà©à¨°à©ˆà©±à¨¸ ਕਾਨਫ਼ਰੰਸ ਕਰਦੇ ਹੋਠਵਸà©à©°à¨§à¨°à¨¾ ਨੇ ਕਿਹਾ ਕਿ ਅਸੀਂ ਚੰਗੇ ਵਿਰੋਧੀ
ਦੀ à¨à©‚ਮਿਕਾ ਨਿà¨à¨¾à¨µà¨¾à¨‚ਗੇ , ਜਨਤਾ ਦੀ ਆਵਾਜ਼ ਉਠਾਵਾਂਗੇ ।ਮੈ ਕਾਂਗਰਸ ਨੂੰ ਵਧਾਈ ਦਿੰਦੀ ਹਾ
।
|