ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸà©à¨–ਬੀਰ ਬਾਦਲ |
ਅਜਨਾਲਾ, -21ਜਨਵਰੀ-(ਮੀਡੀਆ,ਦੇਸਪੰਜਾਬ)- ਸ਼à©à¨°à©‹à¨®à¨£à©€ ਅਕਾਲੀ ਦਲ ਬਾਦਲ ਦੇ ਪà©à¨°à¨§à¨¾à¨¨ ਅਤੇ ਸਾਬਕਾ ਉਪ ਮà©à©±à¨– ਮੰਤਰੀ ਸà©à¨–ਬੀਰ ਸਿੰਘ ਬਾਦਲ ਅੱਜ ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ। ਇਸ ਦੌਰਾਨ ਉਹ ਵਰਕਰਾਂ ਦੀਆਂ ਮà©à¨¶à¨•à¨²à¨¾à¨‚ ਸà©à¨£à¨¨à¨—ੇ ਅਤੇ ਆ ਰਹੀਆਂ ਲੋਕ ਸà¨à¨¾ ਚੋਣਾਂ ਲਈ ਲਾਮਬੰਦ ਕਰਨਗੇ। ਇਸ
ਮੌਕੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ
ਮਜੀਠੀਆ ਤੇ ਹੋਰ ਪਾਰਟੀ ਦੇ ਲੀਡਰ ਮੌਜੂਦ ਰਹਿਣਗੇ। ਇਸ ਤੋਂ ਬਾਅਦ ਸà©à¨–ਬੀਰ ਸਿੰਘ ਬਾਦਲ
ਕਰੀਬ 4 ਵਜੇ ਹਲਕਾ ਰਾਜਾਸਾਂਸੀ ਦੇ ਵਰਕਰਾਂ ਨਾਲ ਵੀ ਮੀਟਿੰਗ ਕਰਨਗੇ।
|