.......ਸੰਗਤ .........
2.pngਏਹ ਅਸਥਾਨ ਹੈ ਸੰਗਤਾਂ ਦਾ, ਸੰਗਤ ਨੂੰ ਵਡਿਆਉਣਾ ਚਾਹੀਦਾ?
ਵਿਚ ਸੰਗਤ ਹਰਪਰਬ ਵਸੇ ਜੀਓ, ਵਿਚ ਸੰਗਤ ਆਉਣਾ ਚਾਹੀਦਾ?
ਪੀਰਾਂ ਫਕੀਰਾਂ ਤੇ ਜੀ ਭਗਤਾਂ, ਸਦਾ ਸੰਗਤ ਨੂੰ ਵਡਿਆਇਆ ਹੈ?
20 ਵਿਸਵੇ ਗੁਰੂ ਆਖਿਆ,21 ਵਿਸਵੇ ਸੰਗਤ ਨੂੰ ਸਲਾਇਆ ਹੈ?
ਮੰਨ ਇਸ਼ੈ ਸੇਈ ਫਲ ਪਾਏ,ਜੋ ਸ਼ਰਦਾ ਨਾਲ ਸੰਗਤ ਵਿਚ ਆਏ?
ਸੰਗਤ ਰੂਪ ਹੈ ਰੱਬ ਦਾ ਹੂੰਦੀਂ….ਹੋਈਆਂ ਭੂਲਾਂ ਬੰਦਾਂ ਬਕਸ਼ਾਏ?
ਮਿਠੀਆਂ ਦਾਤਾਂ ਵੰਡਦੀ ਸੰਗਤ,ਲੋੜ ਜਿਨਾਂ ਨੂੰ ਨੱਠ ਨੱਠ ਆਏ?
ਮਾਈਆਂ ਰੱਬ ਰਜਾਈਆਂ ਸੰਗਤੇ,ਗੁਰੂ ਮਾਹਰਾਜ ਇੰਜ ਫੁਰਮਾਏਆ?
ਇਕ ਪੁਤਰ ਦੀ ਦਾਤ ਲੋੜਦੀ….ਮਾਂ ਸੂਲਖਣੀ ਗੁਰੂ ਘਰ ਆਈ?
ਕਲਮ,ਦਵਾਤ,ਸਿਆਹੀ ਤੇ ਪੇਪਰ,ਮਾਂ ਸੁਲਖਣੀ ਨਾਲ ਲਿਆਈ ?
ਜੇ ਲਿਖਣਾ ਭੂਲਿਆਂ ਦਾਤਾ,ਹੁਣ ਇਕ ਪੁਤ ਦੀ ਦਾਤ ਬਕਸ਼ ਦੇ?
ਕੂਖ ਮੇਰੀ ਪੁਤਰ ਤੋਂ ਸਖਣੀ,…ਮੈ ਨਿਮਾਣੀ ਨੂੰ ਭਾਗ ਬਕਸ਼ ਦੇ?
ਗੁਰ ਸਿੱਖਾਂ ਦੀ ਸੰਗਤ ਸੰਗਤੇ,ਪਾਪੀ -ਪਰਾਦੀ ਤਾਰ ਦਿੰਦੀਂ ਹੈ,
ਭੁਮੀਏ ਚੋਰ ਵਰਗਿਆਂ ਨੂੰ ,ਗੁਰ ਸੰਗਤ ਸਤਿਕਾਰ ਦਿੰਦੀਂ ਹੈ?
ਸੂਈਆਂ ਅਬੂ ਤਰਾਨੀ ਤਰਿਆ,ਅੋਰੰਗਜੇਬ ਨੂੰ ਇੰਜ ਫਰਮਾਇਆ,
ਅੱਜ ਤੋਂ ਮੈ ਗੁਰੁ ਦਾ ਹੋਇਆ,ਮੈਨੂੰ ਗੁਰੁ ਨੇ ਸੀਨੇ ਲਾਇਆ ?
ਕੇਸਗੜ ਦੀ ਟੇਕੜੀ ਉਤੇ,ਅਮਰਤ ਅਭਲਾਖੀ ਮੈਨੂੰ ਕਹਿੰਦੇ,
ਵਾਹੇ ਗੁਰੁ ਜੀ ਕਾ ਖਾਲਸਾ (ਅਬੂ ਤਰਾਨੀ) ਵਾਹੇ ਗੁਰੁ ਜੀ ਕੀ ਫਤਿਹ ਕਹਿੰਦੇ!
ਕੁੱਕੜ ਪਿੰਡੀਏ ਗੁਰ ਸਿਖਾਂ ਦੀ, ਸੰਗਤ ਬੜੇ ਮਾਣ ਨਾਲ ਕਰਦਾ?
ਸੀਸ ਤਲੀ ਧਰ ਆਉਣਾ ਪੈਦਾਂ,ਜੋ ਇਸ ਮਾਰਗ ਤੇ ਹੈ ਚਲਦਾ?
E-Mail: This e-mail address is being protected from spam bots, you need JavaScript enabled to view it
tel:-9915736438