à¨à¨¾à¨°à¨¤ ਨੇ ਨਿਊਜ਼ੀਲੈਂਡ ਨੂੰ ਅੱਠਵਿਕਟਾਂ ਨਾਲ ਹਰਾਇਆ |
ਨੇਪੀਅਰ, -23ਜਨਵਰੀ-(ਮੀਡੀਆ,ਦੇਸਪੰਜਾਬ)- à¨à¨¾à¨°à¨¤-ਨਿਊਜ਼ੀਲੈਂਡ ਵਿਚਕਾਰ 5 ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ à¨à¨¾à¨°à¨¤ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਪਹਿਲਾ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਦੀ ਪੂਰੀ ਟੀਮ 38 ਓਵਰਾਂ 'ਚ 155 ਦੌੜਾਂ ਬਣਾ ਕੇ ਆਊਟ ਹੋ ਗਈ। à¨à¨¾à¨°à¨¤ ਵੱਲੋਂ ਕà©à¨²à¨¦à©€à¨ª
ਯਾਦਵ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆ 4 ਵਿਕਟਾਂ ਹਾਸਲ ਕੀਤੀਆਂ, ਜਦਕਿ ਮà©à¨¹à©°à¨®à¨¦ ਸ਼ੰਮੀ ਨੇ
3, ਯà©à¨œà¨µà¨¿à©°à¨¦à¨° ਚਹਿਲ ਨੇ 2 ਅਤੇ ਕੇਦਾਰ ਜਾਧਵ ਨੇ ਇੱਕ ਵਿਕਟ ਹਾਸਲ ਕੀਤੀ। ਜਵਾਬ ਵਿਚ
ਬੱਲੇਬਾਜ਼ੀ ਕਰਦਿਆ à¨à¨¾à¨°à¨¤ ਦੀ ਟੀਮ ਨੇ ਨਿਰਧਾਰਿਤ ਟੀਚਾ 34.5 ਓਵਰਾਂ 'ਚ 2 ਵਿਕਟਾਂ ਗà©à¨†
ਕੇ ਹਾਸਲ ਕਰ ਲਿਆ। à¨à¨¾à¨°à¨¤ ਵੱਲੋਂ ਸ਼ਿਖਰ ਧਵਨ 75 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ
ਕਪਤਾਨ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਤਿੰਨ ਵਿਕਟਾਂ ਹਾਸਲ ਕਰਨ ਵਾਲੇ ਮà©à¨¹à©°à¨®à¨¦
ਸ਼ੰਮੀ ਨੂੰ 'ਮੈਨ ਆਫ਼ ਦਾ ਮੈਚ' ਚà©à¨£à¨¿à¨† ਗਿਆ।
|