ਵਿਦੇਸ਼ ਮੰਤਰਾਲੇ ਪਹà©à©°à¨šà©‡ ਪਾਕਿਸਤਾਨ 'ਚ à¨à¨¾à¨°à¨¤à©€ ਹਾਈ ਕਮਿਸ਼ਨਰ ਅਜੇ ਬਿਸਾਰੀਆ |
ਨਵੀਂ ਦਿੱਲੀ, -16ਫਰਵਰੀ-(ਮੀਡੀਆ,ਦੇਸਪੰਜਾਬ)- ਜੰਮੂ-ਕਸ਼ਮੀਰ ਦੇ ਪà©à¨²à¨µà¨¾à¨®à¨¾ 'ਚ ਸੀ. ਆਰ. ਪੀ. à¨à©±à¨«. ਦੇ
ਜਵਾਨਾਂ 'ਤੇ ਹੋਠਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ à¨à¨¾à¨°à¨¤à©€ ਹਾਈ ਕਮਿਸ਼ਨਰ ਅਜੇ
ਬਿਸਾਰੀਆ ਸੀਨੀਅਰ ਅਧਿਕਾਰੀਆਂ ਅਤੇ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਲਈ ਵਿਦੇਸ਼ ਮੰਤਰਾਲੇ
ਪਹà©à©°à¨šà©‡ ਹਨ।
|