ਮਨà©à©±à¨– ਦਾ ਸ਼ਰੀਕ ਬਣ ਰਿਹਾ ਹੈ ਰੋਬੋਟ |
ਵਰਲਡ ਇਕਨਾਮਿਕ ਫੋਰਮ ਨੇ ਤਿੰਨ ਸਾਲ ਪਹਿਲਾਂ ਹੀ ਇਕ ਰਿਪੋਰਟ ਬਣਾਈ ਸੀ ਜਿਸ ਵਿਚ ਕਿਹਾ
ਗਿਆ ਸੀ ਕਿ ਬੇਰà©à¨œà¨¼à¨—ਾਰਾਂ ਲਈ ਇਕ ਵੱਡਾ ਸੰਕਟ ਰੋਬੋਟ ਬਣਨ ਵਾਲੇ ਹਨ ਕਿਉਂਕਿ ਉਸ ਦੇ
ਅਧਿà¨à¨¨ ਅਨà©à¨¸à¨¾à¨° 2030 ਤੱਕ ਸੰਸਾਰ ਪੱਧਰ 'ਤੇ 80 ਕਰੋੜ ਨੌਕਰੀਆਂ ਇਨਸਾਨ ਦੇ ਹੱਥੋਂ ਨਿਕਲ
ਕੇ ਰੋਬੋਟਾਂ ਦੇ ਕਬਜ਼ੇ ਵਿਚ ਜਾਣ ਵਾਲੀਆਂ ਹਨ | ਸੰਕਟ ਸਿਰਫ਼ ਇਸ ਗਿਣਤੀ ਦਾ ਨਹੀਂ ਹੈ,
ਇਸ ਤੋਂ ਵੀ ਵੱਡਾ ਸੰਕਟ ਪੇਸ਼ਕਾਰੀ ਦਾ ਹੈ | ਰੋਬੋਟ ਇਨਸਾਨਾਂ ਤੋਂ ਜ਼ਿਆਦਾ ਹੀ ਕੰਮ
ਨਹੀਂ ਕਰਨਗੇ ਬਲਕਿ ਇਨਸਾਨਾਂ ਦੇ ਮà©à¨•à¨¾à¨¬à¨²à©‡ ਕਿਤੇ ਜ਼ਿਆਦਾ ਸਫਾਈ ਨਾਲ ਵੀ ਕਰਨਗੇ | ਮਤਲਬ
ਮà©à¨•à¨¾à¨¬à¨²à¨¾ ਮਨà©à©±à¨– ਅਤੇ ਮਸ਼ੀਨ ਵਿਚਾਲੇ ਹੈ | ਜ਼ਾਹਿਰ ਹੈ à¨à¨¾à¨µà¨¨à¨¾à¨¤à¨®à¨• ਸੰਦਰਠਦੇ ਪੱਧਰ ਤੇ
ਮਸ਼ੀਨ ਆਮ ਤੌਰ 'ਤੇ ਇਨਸਾਨ 'ਤੇ à¨à¨¾à¨°à©€ ਹੀ ਪੈਂਦੀ ਹੈ, ਖ਼ਾਸ ਕਰਕੇ ਮਸ਼ੀਨੀ ਅੰਦਾਜ਼
ਵਾਲੇ ਕੰਮਕਾਰ ਦੇ ਮਾਮਲੇ ਵਿਚ | ਸ਼ਾਇਦ ਇਸ ਲਈ ਇਨਸਾਨੀ ਜ਼ਿੰਦਗੀ ਵਿਚ ਰੋਬੋਟਾਂ ਦੇ ਇਸ
ਸ਼à©à¨°à©‚ ਹੋ ਚà©à©±à¨•à©‡ ਦਖਲ ਨੂੰ ਚੌਥੀ ਉਦਯੋਗਿਕ ਕà©à¨°à¨¾à¨‚ਤੀ ਦਾ ਦਰਜਾ ਦਿੱਤਾ ਗਿਆ ਹੈ |
ਫਿਲਹਾਲ ਆਰਟੀਫੀਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਬਾਇਓਤਕਨਾਲੋਜੀ ਦੇ ਮੇਲ ਨਾਲ ਜੋ
ਚੌਥੀ ਉਦਯੋਗਿਕ ਕà©à¨°à¨¾à¨‚ਤੀ 21ਵੀਂ ਸਦੀ ਦੇ ਇਸ ਦੂਜੇ ਦਹਾਕੇ ਦੇ ਸ਼à©à¨°à©‚ ਵਿਚ ਹੀ ਸ਼à©à¨°à©‚ ਹੋ
ਚà©à©±à¨•à©€ ਸੀ, ਹà©à¨£ ਹਰ ਲੰਘਦੇ ਸਾਲ ਦੇ ਨਾਲ ਉਹ ਤਿੱਖੀ ਹà©à©°à¨¦à©€ ਜਾਵੇਗੀ | ਇਸ ਦੇ ਨਾਲ ਹੀ
ਸ਼à©à¨°à©‚ ਹੋ ਚà©à©±à¨•à©€ ਹੈ ਇਹ ਬਹਿਸ ਕਿ ਆਖਰ ਇਹ ਮੌਜੂਦਾ ਦà©à¨¨à©€à¨† ਤੋਂ ਆਪਣੀ ਕੀਮਤ ਕੀ
ਵਸੂਲੇਗੀ? ਮੰਨਿਆ ਜਾ ਰਿਹਾ ਹੈ ਕਿ ਸ਼à©à¨°à©‚ ਵਿਚ ਤਾਂ ਇਹ ਇਨਸਾਨਾਂ à¨à¨¾à¨µ ਕੰਮਕਾਰਾਂ ਦੀ ਹੀ
ਬਲੀ ਲਵੇਗਾ | ਬਾਅਦ ਵਿਚ ਇਸ ਦੀ ਮੰਗੀ ਜਾਣ ਵਾਲੀ ਬਲੀ ਦੀ ਲਾਲਚੀ ਸੂਚੀ ਵਧਦੀ ਹੀ
ਜਾਵੇਗੀ ਜੋ ਪà©à¨°à¨¸à¨¿à©±à¨§ ਉਦਯੋਗਪਤੀ ਜੈਕ ਮਾ ਅਨà©à¨¸à¨¾à¨° ਤੀਜੇ ਸੰਸਾਰ ਯà©à©±à¨§ ਤੱਕ ਪਹà©à©°à¨šà©‡à¨—à©€
ਅਤੇ ਮਹਾਨ à¨à¨¾à¨¸à¨¼à¨¾ ਮਾਹਿਰ ਨੋਮਚੋਮਸਕੀ ਅਨà©à¨¸à¨¾à¨° à¨à¨¾à¨¸à¨¼à¨¾à¨µà¨¾à¨‚ ਖਾਤਮੇ ਤੱਕ ਪਹà©à©°à¨š ਸਕਦੀਆਂ ਹਨ
| ਵਰਲਡ ਇਕਨਾਮਿਕ ਫੋਰਮ ਨਵੀਆਂ ਪà©à¨°à¨¾à¨£à©€à¨†à¨‚ 'ਫਿਊਚਰ ਆਫ਼ ਜਾਬਸ' ਬਾਰੇ ਰਿਪੋਰਟ ਜੋ ਵੀ
ਕà©à¨ ਦੱਸ ਰਹੀ ਹੈ, ਉਹ à¨à¨¾à¨µà©‡à¨‚ ਹਾਲੇ ਧà©à©°à¨¦à¨²à¨¾ ਪਾਠਹੋਵੇ ਪਰ ਇਹ ਰਿਪੋਰਟਾਂ ਰਾਹਤ ਘੱਟ
ਦਿੰਦੀਆਂ ਹਨ, ਡਰਾਉਂਦੀਆਂ ਜ਼ਿਆਦਾ ਹਨ |
ਸਾਲ 2016 ਤੋਂ ਹà©à¨£ ਤੱਕ ਕਰੀਬ 5 ਲੱਖ ਲੋਕਾਂ ਦੇ ਹੱਥੋਂ ਰੋਬੋਟ ਕੰਮ ਖੋਹ ਚà©à©±à¨•à©‡ ਹਨ | ਇਸ ਤੋਂ ਪੂਰੀ ਤਸਵੀਰ à¨à¨¾à¨µà©‡à¨‚ ਨਾ ਸਾਫ਼ ਹà©à©°à¨¦à©€ ਹੋਵੇ ਪਰ ਇਹ ਤਾਂ ਸਾਫ਼ ਹà©à©°à¨¦à¨¾ ਹੀ ਹੈ ਕਿ ਡਰ ਹਵਾ ਹਵਾਈ ਨਹੀਂ ਹੈ | ਆਖਰ ਕਿਹੜੇ-ਕਿਹੜੇ ਖੇਤਰ ਸਠਤੋਂ ਪਹਿਲਾਂ ਇਸ ਜੰਗ ਦੀ ਲਪੇਟ ਵਿਚ ਆਉਣਗੇ? ਜਵਾਬ ਬਹà©à¨¤ ਲੰਬਾ ਹੈ, ਬਸ à¨à¨¨à¨¾ ਸਮਠਲਓ ਕਿ ਸ਼à©à¨°à©‚ ਵਿਚ ਕਰੀਬ 800 ਖੇਤਰਾਂ ਵਿਚੋਂ ਨੌਕਰੀਆਂ ਜਾਣਗੀਆਂ | ਵਰਲਡ ਇਕਨਾਮਿਕ ਫੋਰਮ ਨੇ ਆਪਣੀ ਸ਼à©à¨°à©‚ਆਤੀ ਰਿਪੋਰਟ ਵਿਚ à¨à¨¨à©‡ ਹੀ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਸਠਕà©à¨ ਤੋਂ ਬਾਅਦ ਵੀ ਇਹ ਹਾਲੇ ਇਕ ਅਨà©à¨®à¨¾à¨¨ ਹੀ ਹੈ | ਇਸ ਲਈ ਨਾ ਤਾਂ 801ਵਾਂ ਖੇਤਰ ਇਹ ਸਮà¨à©‡ ਕਿ ਉਸ ਦਾ ਇਸ ਲੜਾਈ ਨਾਲ ਕà©à¨ ਲੈਣਾ-ਦੇਣਾ ਨਹੀਂ ਹੈ ਅਤੇ ਨਾ ਹੀ 799ਵਾਂ ਇਹ ਮੰਨ ਲਠਕਿ ਉਸ ਦਾ ਕੋਈ à¨à¨µà¨¿à©±à¨– ਹੀ ਨਹੀਂ ਹੈ | ਵਿਗਿਆਨ ਅਤੇ ਤਕਨੀਕ ਦੇ ਅੰਦਾਜ਼ੇ ਵੀ ਆਖਰ ਅੰਦਾਜ਼ੇ ਹੀ ਹà©à©°à¨¦à©‡ ਹਨ | ਸ਼ਾਇਦ ਇਹ ਗੱਲ ਬਹà©à¨¤à¨¿à¨†à¨‚ ਨੂੰ ਨਾ ਪਤਾ ਹੋਵੇ ਕਿ ਅਨà©à¨®à¨¾à¨¨ ਸਠਤੋਂ ਜ਼ਿਆਦਾ ਵਿਗਿਆਨ ਦੇ ਖੇਤਰ ਵਿਚ ਹੀ ਫਰਲ ਹà©à©°à¨¦à©‡ ਹਨ | ਥੋੜà©à¨¹à©‡ ਬਹà©à¨¤ ਨਹੀਂ ਬਲਕਿ 90 ਫ਼ੀਸਦੀ ਤੋਂ ਵੀ ਜ਼ਿਆਦਾ | ਸਾਲ 1990 ਤੋਂ ਬਾਅਦ ਤੋਂ ਜੇਕਰ ਪà©à¨²à¨¾à©œ ਵਿਗਿਆਨ ਦੇ ਖੇਤਰ ਵਿਚ ਕੀਤੀਆਂ ਗਈਆਂ à¨à¨µà¨¿à©±à¨–ਬਾਣੀਆਂ 10 ਫ਼ੀਸਦੀ ਵੀ ਸਹੀ ਹà©à©°à¨¦à©€à¨†à¨‚ ਤਾਂ ਅੱਜ ਧਰਤੀ ਅਤੇ ਪà©à¨²à¨¾à©œ ਵਿਚਾਲੇ ਆਵਾਜਾਈ à¨à¨¨à©€ ਸੌਖੀ ਹੋਣੀ ਚਾਹੀਦੀ ਸੀ ਜਿਵੇਂ ਦਿੱਲੀ ਅਤੇ ਮà©à©°à¨¬à¨ˆ ਦੇ ਵਿਚਾਲੇ | ਸੈਂਕੜੇ ਫੈਕਟਰੀਆਂ ਅਤੇ ਦਰਜਨਾਂ ਬਸਤੀਆਂ ਨਾ ਵੀ ਹà©à©°à¨¦à©€à¨†à¨‚ ਤਾਂ ਸੈਂਕੜਿਆਂ ਦੀ ਗਿਣਤੀ ਵਿਚ ਪà©à¨°à©‹à¨¯à¨—ਸ਼ਾਲਾਵਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਤਾਂ ਹੋਣੀਆਂ ਹੀ ਚਾਹੀਦੀਆਂ ਸਨ | ਪਰ ਹਕੀਕਤ ਕੀ ਹੈ, ਇਹ ਕਿਸੇ ਨੂੰ ਵੱਖਰੇ ਤੌਰ 'ਤੇ ਦੇਖਣ ਦੀ ਲੋੜ ਨਹੀਂ ਹੈ | ਇਸ ਲਈ ਸਠਕà©à¨ à¨à¨µà¨¿à©±à¨–ਵਾਣੀਆਂ ਮà©à¨¤à¨¾à¨¬à¨• ਹੋ ਜਾਵੇ, ਇਹ ਬਿਲਕà©à¨² ਜ਼ਰੂਰੀ ਨਹੀਂ ਹੈ | ਪਰ ਇਹ ਸਠਅਨà©à¨®à¨¾à¨¨ ਹਨ, ਇਸ ਤਰà©à¨¹à¨¾à¨‚ ਦਾ ਕà©à¨ ਨਹੀਂ ਹੋਣ ਜਾ ਰਿਹਾ, ਇਸ ਤਰà©à¨¹à¨¾à¨‚ ਦਾ ਆਤਮਵਿਸ਼ਵਾਸ ਵੀ ਬਹà©à¨¤ ਆਤਮਘਾਤੀ ਹੋਵੇਗਾ | ਸਾਮਾਨ ਬਣਾਉਣ ਤੋਂ ਲੈ ਕੇ ਪੈਦਾ ਕਰਨ ਤੋਂ ਲੈ ਕੇ ਦਫਤਰੀ ਕੰਮ ਤੱਕ ਰੋਬੋਟ ਦੇ ਹਿੱਸੇ ਨੇੜ à¨à¨µà¨¿à©±à¨– ਵਿਚ ਆ ਜਾਣਗੇ, ਇਹ ਯਕੀਨੀ ਹੈ | ਕੋਈ ਇਸ ਤਰà©à¨¹à¨¾à¨‚ ਦਾ ਖੇਤਰ ਨਹੀਂ ਬਚੇਗਾ, ਜਿਥੇ ਆਟੋਮੇਸ਼ਨ ਨਾ ਹੋਵੇ | ਇਸ ਲਈ ਵਿਸ਼ਵ ਅਰਥ ਵਿਵਸਥਾ ਵਿਚ 2020 ਤੋਂ ਬਾਅਦ ਇਕ ਮਰਦ ਨੌਕਰੀ ਹਾਸਲ ਕਰੇਗਾ ਤਾਂ ਤਿੰਨ ਮਰਦ ਆਪਣੀ ਨੌਕਰੀ ਗਵਾਉਣਗੇ ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਇਹ ਅਨà©à¨ªà¨¾à¨¤ 1:5 ਦਾ ਹੋਵੇਗਾ | ਕਹਿਣ ਦਾ ਮਤਲਬ ਕਿ ਇਕ ਔਰਤ ਨੌਕਰੀ ਹਾਸਲ ਕਰੇਗੀ ਅਤੇ 5 ਔਰਤਾਂ ਦੀ ਨੌਕਰੀ ਜਾà¨à¨—à©€ | ਸਠਤੋਂ ਜ਼ਿਆਦਾ ਇਹ ਗਣਿਤ ਕੰਪਿੂਟਰ, ਇੰਜੀਨੀਅਰਿੰਗ, ਆਰਕੀਟੇਕਚਰ ਅਤੇ ਮੈਥੇਮੈਟੀਕਲ ਇੰਡਸਟਰੀ ਸੱਚ ਹà©à©°à¨¦à¨¾ ਦਿਸੇਗਾ | ਪਰ ਇਹ ਮੰਨ ਲੈਣਾ ਕਿ ਰੋਬੋਟ ਬਸ ਅਲਗੋਰਿਦਮ ਜ਼ਬਾਨ ਵਾਲੇ ਖੇਤਰਾਂ ਤੱਕ ਹੀ ਸੀਮਤ ਰਹੇਗਾ, ਜ਼ੋਖਮ à¨à¨°à©‡ ਨਤੀਜੇ ਵਿਚ ਦਾਅ ਲਗਾਉਣ ਵਰਗਾ ਹੋਵੇਗਾ | ਅੱਜ ਨਹੀਂ ਤਾਂ ਕਲà©à¨¹, ਰੋਬੋਟ ਸਵੈ-ਵਿਵੇਕ ਦੇ ਖੇਤਰ ਵਿਚ ਵੀ ਕਦਮ ਰੱਖਣਗੇ | ਫੰਕਸ਼ਨ ਫੀਡ ਵਰਗੇ ਸੌਖੇ ਖੇਤਰਾਂ ਵਿਚ ਇਹ ਹਮੇਸ਼ਾ ਨਹੀਂ ਰਹਿਣਗੇ | ਸੋਫੀਆ ਵਰਗਾ ਪਿਆਰਾ ਜਾਂ ਪਿਆਰੀ? ਰੋਬੋਟ ਬਣਾ ਕੇ ਤਹਿਲਕਾ ਮਚਾਉਣ ਵਾਲੇ ਵਿਗਿਆਨੀ ਡੇਵਿਡ ਹਾਂਸਨ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਸੰਨ 2045 ਤੱਕ ਰੋਬੋਟ ਆਪਣੇ ਲਈ ਵਿਆਹ ਦੀ ਮੰਗ ਵੀ ਕਰਨ ਲੱਗਣਗੇ | ਕਹਿੰਦੇ ਹਨ ਹਰ ਤਾਕਤਵਰ ਪਹਿਲਾਂ ਕਮਜ਼ੋਰ ਦਾ ਸਫਾਇਆ ਕਰਦਾ ਹੈ | ਇਨਸਾਨ ਦੀ ਇਹ ਖਾਮੀ ਰੋਬੋਟ ਵਿਚ ਵੀ ਦੇਖੀ ਜਾ ਰਹੀ ਹੈ | ਇਹ ਉਨà©à¨¹à¨¾à¨‚ ਖੇਤਰਾਂ ਨੂੰ ਪਹਿਲਾਂ ਨਿਸ਼ਾਨਾ ਬਣਾ ਰਿਹਾ ਹੈ ਜਿਥੇ ਔਰਤਾਂ ਦੀ ਇਜ਼ਾਰੇਦਾਰੀ ਹੈ—ਜਿਵੇਂ ਲਾਜੀਸਿਟਕਸ, ਸਿਹਤ ਦਾ ਖੇਤਰ, ਕਲਾ ਅਤੇ ਦਫਤਰ ਵਿਚ ਕੀਤੀ ਜਾਣ ਵਾਲੀ 9 ਤੋਂ 5 ਵਾਲੀ ਨੌਕਰੀ | ਕਹਿਣ ਦਾ ਮਤਲਬ ਆਪਣੇ ਸ਼à©à¨°à©‚ਆਤੀ ਹਮਲੇ ਵਿਚ ਰੋਬੋਟ ਮਰਦਾਂ ਤੋਂ ਜ਼ਿਆਦਾ ਔਰਤਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ | 'ਦ à¨à¨œ ਆਫ ਲਿਵਿੰਗ ਇੰਟੈਲੀਜੈਂਟ ਸਿਸਟਮ à¨à¨¾à¨¡ ਅੰਡਰਾਇਡ ਸà©à¨¸à¨¾à¨‡à¨Ÿà©€' ਨਾਂਅ ਨਾਲ ਛਪੇ ਆਪਣੇ ਇਕ ਲੇਖ ਵਿਚ ਡਾ: ਡੇਵਿਡ ਹਾਂਸਨ ਨੇ ਲਿਖਿਆ ਹੈ ਕਿ ਬਹà©à¨¤ ਜਲਦੀ ਅੰਡਰਾਇਡ ਆਧਾਰਿਤ ਰੋਬੋਟ ਇਨਸਾਨ ਨਾਲ ਵਿਆਹ ਕਰਨ ਲਾਇਕ ਵੀ ਹੋ ਜਾਣਗੇ | ਇਹੀ ਨਹੀਂ ਉਦੋਂ ਉਨà©à¨¹à¨¾à¨‚ ਵਿਚੋਂ ਵੀ ਇਨਸਾਨਾਂ ਵਾਲੀਆਂ ਘਾਟਾਂ à¨à¨¾à¨µ ਜ਼ਰ, ਜ਼ੋਰੂ ਅਤੇ ਜ਼ਮੀਨ ਦਾ ਅੰਤਹੀਣ ਲਾਲਚ ਪੈਦਾ ਹੋ ਜਾਵੇਗਾ ਕਿਉਂਕਿ ਇਸੇ ਅਧਿà¨à¨¨ ਅਨà©à¨®à¨¾à¨¨ ਵਿਚ ਕਿਹਾ ਗਿਆ ਹੈ ਕਿ ਸਾਲ 2045 ਤੱਕ ਇਸ ਤਰà©à¨¹à¨¾à¨‚ ਦੇ ਰੋਬੋਟ ਵੀ ਬਾਜ਼ਾਰ ਵਿਚ ਹੋਣਗੇ ਜੋ ਜ਼ਮੀਨ ਦੀ ਖਰੀਦੋ-ਫਰੋਖਤ ਵਿਚ ਰà©à¨šà©€ ਰੱਖਣ ਦੇ ਨਾਲ-ਨਾਲ ਵੋਟ ਪਾਉਣ ਲਈ ਵੀ ਉਤਸ਼ਾਹੀ ਹੋਣਗੇ | ਕà©à©±à¨² ਮਿਲਾ ਕੇ ਰੋਬੋਟਾਂ ਦੀ ਕਹਾਣੀ ਹà©à¨£ ਕਾਗਜ਼ ਵਿਚ ਉਤਾਰੀ ਜਾਣ ਵਾਲੀ ਕੋਈ ਕਥਾ ਨਹੀਂ ਰਹੀ ਬਲਕਿ ਹà©à¨£ ਇਹ ਰੋਜ਼ਮਰà©à¨¹à¨¾ ਦੀ ਗà©à©°à¨à¨²à¨¾à¨‚ à¨à¨°à©€ ਜ਼ਿੰਦਗੀ ਦੀ ਹਕੀਕਤ ਬਣਨ ਵਾਲੇ ਹਨ | |