ਪਹਿਲਾਂ ਸੰਤਾਲੀ ਵਿੱਚ ਟੋਟੇ ਕੀਤੇ ਦੋ ਬਈ।
ਫੇਰ ਹਰਿਆਣਾ ਇਹਤੋਂ ਵੱਖ ਗਿਆ ਹੋ ਬਈ।
ਦਿੱਲੀ ਵਾਲੀ ਆਰੀ, ਇਹ-ਨੂੰ ਰਹਿੰਦੀ ਚੀਰ ਦੀ।
ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ, ਬਈ ਪੱਗ ਪਾਟੀ ਵੀਰ ਦੀ।
ਨਕਸਲੀ ਮà©à©°à¨¡à©‡ ਇੱਥੇ ਮਾਰੇ ਫੜ ਫੜ ਕੇ।
ਆਗੂਆਂ ਸਿਆਸੀ ਫਾਨੇ ਲਾਠਪੂਰੇ ਘੜ ਕੇ।
ਗੱਲ ਦੱਸੋ ਕਿਵੇਂ ਕਰਾਂ, ਟà©à©±à¨Ÿ ਚà©à©±à¨•à©‡ ਧੀਰ ਦੀ।
ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ, ਬਈ ਪੱਗ ਪਾਟੀ ਵੀਰ ਦੀ।
ਫੇਰ ਹਰਿਮੰਦਰ ਉੱਤੇ ਟੈਂਕ ਦਿੱਤੇ ਚਾੜà©à¨¹ ਬਈ।
ਸਣੇ ਬੂਟਾਂ ਫੌਜੀ ਸੀ ਅੰਦਰ ਦਿੱਤੇ ਵਾੜ ਬਈ।
ਪੂਰੀ ਲੋਥ ਕਿੱਥੇ ਮਿਲੀ, ਇਕ ਵੀ ਸ਼ਰੀਰ ਦੀ।
ਕਿੱਕਲੀ ਕਲੀਰ ਦੀ,ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ,ਬਈ ਪੱਗ ਪਾਟੀ ਵੀਰ ਦੀ।
ਅਤਵਾਦੀ ਕਹਿ-ਕੇ, ਮà©à©°à¨¡à©‡ ਮਾਰ 'ਤੇ ਹਜ਼ਾਰਾਂ।
ਬੇ-ਪਤ ਹੋਈਆਂ, ਬੇ-ਕਸੂਰ ਮà©à¨Ÿà¨¿à¨†à¨°à¨¾à¨‚।
ਚà©à¨à¨¦à©€ ਸੀ ਨੋਕ, ਸੰਤ ਹੱਥੀਂ ਫੜੇ ਤੀਰ ਦੀ।
ਕਿੱਕਲੀ ਕਲੀਰ ਦੀ,ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ,ਬਈ ਪੱਗ ਪਾਟੀ ਵੀਰ ਦੀ।
ਪੜà©à¨¹ -ਲਿਖ ਧੀਆਂ ਪà©à©±à¨¤ ਨੇ, ਨਕਾਰੇ ਫਿਰਦੇ।
ਗਲ਼ੀਆਂ 'ਚ ਵਿਹਲੇ, ਮਾਰੇ ਮਾਰੇ ਫਿਰਦੇ।
ਗੱਲ ਹੈ ਪੰਜਾਬ ਦੀ ਇਹ à¨à©ˆà©œà©€ ਤਕਦੀਰ ਦੀ।
ਕਿੱਕਲੀ ਕਲੀਰ ਦੀ,ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ,ਬਈ ਪੱਗ ਪਾਟੀ ਵੀਰ ਦੀ।
ਹà©à¨£ ਹੱਲਾ ਚੋਬਰਾਂ 'ਤੇ ਨਸ਼ੇ ਨੇ ਬੋਲ 'ਤਾ।
ਸੋਨੇ ਜਿਹੀ ਜਵਾਨੀ ਨੂੰ ਮਿੱਟੀ 'ਚ ਰੋਲ਼ 'ਤਾ।
'ਸੂਫ਼ੀ' ਲੱਗੀ ਬਦ-ਦà©à¨† ਹੈ ਕਿਸੇ ਫ਼ਕੀਰ ਦੀ।
ਕਿੱਕਲੀ ਕਲੀਰ ਦੀ, ਬਈ ਕਿੱਕਲੀ ਕਲੀਰ ਦੀ।
ਚà©à©°à¨¨à©€ ਲੱਥੀ à¨à©ˆà¨£ ਦੀ, ਬਈ ਪੱਗ ਪਾਟੀ ਵੀਰ ਦੀ।
0-0-0