15 ਅਪà©à¨°à©ˆà¨² ਨੂੰ ਹੋਵੇਗਾ à¨à¨¾à¨°à¨¤ ਦੀ ਵਿਸ਼ਵ ਕੱਪ 2019 ਟੀਮ ਦਾ à¨à¨²à¨¾à¨¨ |
ਨਵੀਂ ਦਿੱਲੀ, -08ਅਪà©à¨°à©ˆà¨²-(ਮੀਡੀਆ,ਦੇਸਪੰਜਾਬ)- à¨à¨¾à¨°à¨¤ ਦੀ 15 ਮੈਂਬਰੀ ਵਿਸ਼ਵ ਕੱਪ ਟੀਮ ਦੀ ਚੋਣ 15 ਅਪà©à¨°à©ˆà¨²
ਨੂੰ ਮà©à©°à¨¬à¨ˆ 'ਚ ਕੀਤੀ ਜਾਵੇਗੀ। ਪà©à¨°à¨¬à©°à¨§à¨• ਕਮੇਟੀ ਅਤੇ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ
ਇੱਕ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਹੈ। ਵਿਸ਼ਵ ਕੱਪ ਟੀਮ ਦਾ à¨à¨²à¨¾à¨¨ ਕਰਨ ਦੀ ਆਖ਼ਰੀ
ਤਾਰੀਖ਼ 23 ਅਪà©à¨°à©ˆà¨² ਹੈ ਪਰ ਬੀ.ਸੀ.ਸੀ.ਆਈ. ਨੇ ਅੱਠਦਿਨ ਪਹਿਲਾਂ ਹੀ ਟੀਮ ਦਾ à¨à¨²à¨¾à¨¨ ਕਰਨ
ਦਾ ਫ਼ੈਸਲਾ ਲਿਆ ਹੈ। ਜਦਕਿ ਵਿਸ਼ਵ ਕੱਪ 30 ਮਈ ਨੂੰ ਇੰਗਲੈਂਡ 'ਚ ਖੇਡਿਆ ਜਾਵੇਗਾ।
|