IPL 2019 : ਜਿੱਤ ਤੋਂ ਬਾਅਦ ਚੇਨਈ ਦੇ ਕਪਤਾਨ ਧੋਨੀ ਨੇ ਦਿੱਤਾ ਇਹ ਬਿਆਨ |
ਜਲੰਧਰ-10ਅਪà©à¨°à©ˆà¨²-(ਮੀਡੀਆ,ਦੇਸਪੰਜਾਬ)- ਕੋਲਕਾਤਾ ਵਿਰà©à©±à¨§ 7 ਵਿਕਟਾਂ ਨਾਲ ਮੈਚ ਜਿੱਤਣ ਤੋਂ ਬਾਅਦ
ਆਈ. ਪੀ. à¨à©±à¨². ਪਾਇੰਟ ਟੇਬਲ 'ਚ ਪਹਿਲਾ ਸਥਾਨ 'ਤੇ ਪਹà©à©°à¨š ਕੇ ਸੀ. à¨à©±à¨¸. ਕੇ ਦੇ ਕਪਤਾਨ
ਮਹਿੰਦਰ ਸਿੰਘ ਧੋਨੀ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਂ ਲੰਮੇ ਸਮੇਂ ਤੋਂ ਹਾਂ।
ਦਰਸ਼ਕਾਂ ਦੀ à¨à©€à©œ ਸੀ. à¨à©±à¨¸. ਕੇ. ਨੂੰ ਪਿਆਰ ਕਰਦੀ ਹੈ। ਇਹ ਇਕ ਵਿਸ਼ੇਸ਼ ਸਬੰਧ ਹੈ ਤੇ
ਉਨà©à¨¹à¨¾à¨‚ ਨੇ ਮੈਨੂੰ ਅਪਨਾਇਆ ਹੈ। ਬà©à¨°à¨¾à¨µà©‹ ਦੇ ਨਾਲ ਖੇਡਣ ਕਾਰਨ ਸਾਨੂੰ ਥੋੜੀ ਮà©à¨¶à¨•à¨¿à¨² ਹੋਈ
ਸੀ। ਮੈਨੂੰ ਨਹੀਂ ਲੱਗਦਾ ਕਿ ਟੀ-20 ਨੂੰ ਦੇਖਦੇ ਹੋਠਇਸ ਤਰà©à¨¹à¨¾à¨‚ ਦੀਆਂ ਪਿੱਚਾਂ 'ਤੇ
ਖੇਡਣਾ ਚਾਹੀਦਾ। ਇਨà©à¨¹à¨¾à¨‚ ਪਿੱਚਾਂ 'ਤੇ ਬਹà©à¨¤ ਘੱਟ ਸਕੋਰਿੰਗ ਮੈਚ ਹà©à©°à¨¦à©‡ ਹਨ। ਧੋਨੀ ਨੇ ਇਸ ਤੋਂ ਬਾਆਦ à¨à©±à¨œà©€ ਦੇ ਖੇਡ ਦੀ ਸ਼ਲਾਘਾ ਕੀਤੀ। ਉਨà©à¨¹à¨¾à¨‚ ਨੇ ਕਿਹਾ ਕਿ ਹਰà¨à¨œà¨¨
ਸਿੰਘ ਨੇ ਫਿਰ ਵਧੀਆ ਪà©à¨°à¨¦à¨°à¨¶à¨¨ ਕੀਤਾ ਹੈ। ਇਸ ਤੋਂ ਇਲਾਵਾ ਇਮਰਾਨ ਤਾਹਿਰ ਨੇ ਵੀ ਸ਼ਾਨਦਾਰ
ਪà©à¨°à¨¦à¨°à¨¶à¨¨ ਕੀਤਾ। ਉਨà©à¨¹à¨¾à¨‚ ਨੂੰ ਮੇਰੇ 'ਤੇ à¨à¨°à©‹à¨¸à¨¾ ਹੈ। ਮੈਨੂੰ ਇਕ ਵਧੀਆ ਸਪਿਨ ਗੇਂਦ
ਸà©à©±à¨Ÿà¨£ ਵਾਲਾ ਗੇਂਦਬਾਜ਼ ਮਿਲਿਆ ਹੈ। ਉਹ ਇਸ ਤਰà©à¨¹à¨¾à¨‚ ਦੇ ਗੇਂਦਬਾਜ਼ ਹਨ ਜਿਨà©à¨¹à¨¾à¨‚ ਨੇ ਇਸ
ਖੇਤਰ 'ਚ ਗਤੀ ਦੇ ਨਾਲ ਗੇਂਦਬਾਜ਼ੀ ਕੀਤੀ ਤੇ ਉਹ ਸਾਡੇ ਇਰਾਦਿਆਂ 'ਤੇ ਠੀਕ ਉਤਰੇ ਹਨ।
|