ਚੇਨਈ ਤੋਂ ਫਾਈਨਲ ਦੀ ਮੇਜ਼ਬਾਨੀ ਖà©à©±à¨¸à©€ ਤਾਂ ਹੈਦਰਾਬਾਦ ਹੋਵੇਗਾ ਬਦਲ |
ਨਵੀਂ ਦਿੱਲੀ-10ਅਪà©à¨°à©ˆà¨²-(ਮੀਡੀਆ,ਦੇਸਪੰਜਾਬ)- à¨à©±à¨®. à¨. ਚਿਦਾਂਬਰਮ ਸਟੇਡੀਅਮ ਦੇ ਤਿੰਨ ਬੰਦ ਪà¨
ਸਟੈਂਡ ਦà©à¨¬à¨¾à¨°à¨¾ ਖੋਲà©à¨¹à¨£ ਦਾ ਮà©à©±à¨¦à¨¾ ਨਾ ਸà©à¨²à¨à¨£ ਦੀ ਸਥਿਤੀ ਵਿਚ ਚੇਨਈ ਇੰਡੀਅਨ ਪà©à¨°à©€à¨®à©€à¨…ਰ
ਲੀਗ ਦੇ 12ਵੇਂ ਸੈਸ਼ਨ ਦੇ ਫਾਈਨਲ ਦੀ ਮੇਜ਼ਬਾਨੀ ਤੋਂ ਹੱਥ ਧੋ ਸਕਦਾ ਹੈ।
ਇਸ ਸਥਿਤੀ ਵਿਚ
ਹੈਦਰਾਬਾਦ ਨੂੰ ਇਹ ਜ਼ਿੰਮਾ ਦਿੱਤਾ ਜਾ ਸਕਦਾ ਹੈ। à¨à¨¾à¨°à¨¤à©€ ਕà©à¨°à¨¿à¨•à¨Ÿ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਚਿਦਾਂਬਰਮ ਸਟੇਡੀਅਮ ਵਿਵਾਦ ਦੇ
ਨਾ ਸà©à¨²à¨à¨£ ਦੀ ਸਥਿਤੀ ਵਿਚ ਹੈਦਰਾਬਾਦ ਤੇ ਬੈਂਗਲà©à¨°à©‚ ਨੂੰ ਚਾਰ ਪਲੇਅ ਆਫ ਮੈਚਾਂ ਦੀ
ਮੇਜ਼ਬਾਨੀ ਲਈ ਬਦਲ ਰੱਖਿਆ ਹੈ। ਹੈਦਰਾਬਾਦ ਵਿਚ ਸੰà¨à¨¾à¨µà¨¿à¨¤ ਪਹਿਲਾ ਕà©à¨†à¨²à©€à¨«à¨¾à¨‡à¨° ਤੇ ਫਾਈਨਲ
ਹੋ ਸਕਦਾ ਹੈ, ਜਦਕਿ ਬੈਂਗਲà©à¨°à©‚ ਵਿਚ ਦੂਜਾ ਕà©à¨†à¨²à©€à¨«à¨¾à¨‡à¨° ਤੇ à¨à¨²à¨¿à¨®à©€à¨¨à©‡à¨Ÿà¨° ਕਰਵਾਇਆ ਜਾ ਸਕਦਾ
ਹੈ।
|