'à¨à¨• à¨à¨°à¨® ਸਰਵਗà©à¨£ ਸੰਪਨ' ਦੇ ਮੇਕਰਸ ਨੇ ਸ਼ੋਅ ਦਾ ਕੀਤਾ ਇਤਿਹਾਸਕ ਲਾਂਚ |
ਮà©à©°à¨¬à¨ˆ-18ਅਪà©à¨°à©ˆà¨²-(ਮੀਡੀਆ,ਦੇਸਪੰਜਾਬ)- ਟੀ.ਵੀ. ਦੀ ਨੂੰਹ ਜਾਨਹਵੀ ਉਰਫ ਸ਼ਰੇਣੂ ਪਾਰਿਖ ਨੇ
ਉਦੈਪà©à¨° 'ਚ 1000 ਸਾਲ ਪà©à¨°à¨¾à¨£à©‡ ਸਾਹ ਬਹੂ ਮੰਦਰ 'ਚ ਸਟਾਰ ਪਲੱਸ 'ਤੇ ਆਉਣ ਵਾਲੇ ਆਪਣੇ
ਅਗਲੇ ਸ਼ੋਅ ਨੂੰ ਲਾਂਚ ਕਰ ਦਿੱਤਾ ਹੈ। ਅਦਾਕਾਰਾ
ਰੂੜੀਵਾਦੀਆਂ ਨੂੰ ਤੋੜਦੇ ਹੋਠਇਕ ਅਜਿਹੀ ਨੂੰਹ ਨੂੰ ਪੇਸ਼ ਕਰਨ ਲਈ ਤਿਆਰ ਹੈ, ਜੋ ਕਿ
ਆਗਿਆਕਾਰੀ ਅਤੇ ਪਿਆਰ ਕਰਨ ਵਾਲੀ ਨੂੰਹ ਵਰਗੀ ਨਹੀਂ ਹੈ।
ਜਾਨਹਵੀ ਮਿੱਤਲ ਪਰਦੇ 'ਤੇ ਪਰੰਪਰਾਗਤ ਨੂੰਹ ਦੇ ਸਾਂਚੇ ਨੂੰ ਬਦਲਨ ਅਤੇ ਖਲਨਾਇਕ ਨੂੰਹ ਦੇ ਸਠਤੋਂ ਖਤਰਨਾਕ ਲà©à©±à¨• ਨੂੰ ਦਿਖਾਉਣ ਲਈ ਆ ਰਹੀ ਹੈ। ਹਾਲ ਹੀ 'ਚ ਰਿਲੀਜ਼ ਹੋਠਸ਼ੋਅ ਦੇ ਦਿਲਚਸਪ ਪà©à¨°à©‹à¨®à©‹ ਨੇ ਦਰਸ਼ਕਾਂ 'ਚ ਉਤਸà©à¨•à¨¤à¨¾ ਵਧਾ ਦਿੱਤੀ ਹੈ, ਜਿਸ 'ਚ ਜਾਨਹਵੀ ਇਕ ਆਦਰਸ਼ ਨੂੰਹ ਹੋਣ ਦਾ ਦਿਖਾਵਾ ਕਰਦੀ ਹੈ, ਜਦੋਂ ਕਿ ਉਹੀ ਆਪਣੇ ਸà©à¨¹à¨°à©‡ ਪਰਿਵਾਰ ਖਿਲਾਫ ਸਾਜਿਸ਼ ਰਚਦੀ ਵੀ ਨਜ਼ਰ ਆਉਂਦੀ ਹੈ। ਸਟਾਰ ਪਲੱਸ 'ਤੇ 22 ਅਪà©à¨°à©ˆà¨² ਤੋਂ ਪà©à¨°à¨¸à¨¾à¨°à¨¿à¨¤ ਹੋਣ ਵਾਲੇ ਇਸ ਸ਼ੋਅ ਦਾ ਨਿਰਦੇਸ਼ਨ ਮà©à¨®à¨¿à¨¤ ਸੋਡਾਨੀ ਹੈ ਅਤੇ ਸੰਨੀ ਸਾਈਡ ਅੱਪ ਫਿਲਮਸ ਦà©à¨†à¨°à¨¾ ਨਿਰਮਾਣਿਤ ਹੈ। ਹਰ ਸੋਮਵਾਰ ਤੋਂ ਸ਼à©à©±à¨•à¨°à¨µà¨¾à¨° ਸ਼ਾਮ 7 ਵਜੇ ਪà©à¨°à¨¸à¨¾à¨°à¨¿à¨¤ ਹੋਣ ਵਾਲਾ Ek Bhram Sarvagun Sampanna ਸੱਸ-ਨੂੰਹ ਸੀਰੀਅਲਾਂ ਦੇ ਇਤਿਹਾਸ ਦੀ ਇਕ ਕà©à¨°à¨¾à¨‚ਤੀਵਾਦੀ ਕਹਾਣੀ ਹੈ। |