5ਵਾਂ ਗੇੜ : 7 ਸੂਬਿਆਂ 'ਚ ਵੋਟਾਂ à¨à¨²à¨•à©‡, ਦਾਅ 'ਤੇ ਲੱਗੀ ਹੈ ਇਨà©à¨¹à¨¾à¨‚ ਨੇਤਾਵਾਂ ਦੀ ਕਿਸਮਤ |
ਨਵੀਂ ਦਿੱਲੀ -05ਮਈ19(ਮੀਡੀਆਦੇਸਪੰਜਾਬ)- ਲੋਕ ਸà¨à¨¾ ਚੋਣਾਂ ਦੇ 5ਵੇਂ ਗੇੜ ਦੀਆਂ 51 ਸੀਟਾਂ 'ਤੇ
ਸੋਮਵਾਰ à¨à¨¾à¨µ ਕੱਲ ਨੂੰ ਵੋਟਾਂ ਪਾਈਆਂ ਜਾਣਗੀਆਂ। ਇਸ ਗੇੜ ਵਿਚ ਕਾਂਗਰਸ ਪà©à¨°à¨§à¨¾à¨¨ ਰਾਹà©à¨²
ਗਾਂਧੀ, ਪਾਰਟੀ ਦੀ ਸਾਬਕਾ ਪà©à¨°à¨§à¨¾à¨¨ ਸੋਨੀਆ ਗਾਂਧੀ, ਕੇਂਦਰੀ ਗà©à¨°à¨¹à¨¿ ਮੰਤਰੀ ਰਾਜਨਾਥ ਸਿੰਘ
ਅਤੇ ਸਮਰਿਤੀ ਇਰਾਨੀ ਸਮੇਤ ਕਈ ਦਿੱਗਜ਼ ਨੇਤਾ ਚੋਣ ਮੈਦਾਨ ਵਿਚ ਹਨ। ਇਸ ਗੇੜ ਵਿਚ 8 ਕਰੋੜ
75 ਲੱਖ 88 ਹਜ਼ਾਰ 722 ਵੋਟਰ, 674 ਉਮੀਦਵਾਰਾਂ
ਦੀ ਕਿਸਮਤ ਦਾ ਫੈਸਲਾ ਕਰਨਗੇ। ਸੋਮਵਾਰ ਨੂੰ 5ਵੇਂ ਗੇੜ ਦੀ ਸਮਾਪਤੀ ਨਾਲ ਹੀ ਲੋਕ ਸà¨à¨¾ ਦੀਆਂ 425 ਸੀਟਾਂ ਲਈ ਵੋਟਿੰਗ ਮà©à¨•à©°à¨®à¨² ਹੋ ਜਾਵੇਗੀ ਅਤੇ ਬਾਕੀ ਦੋ ਗੇੜ ਵਿਚ 118 ਸੀਟਾਂ ਲਈ ਵੋਟਾਂ ਪੈਣੀਆਂ ਰਹਿ ਜਾਣਗੀਆਂ। ਇਸ ਤਰà©à¨¹à¨¾à¨‚ 17ਵੀਂ ਲੋਕ ਸà¨à¨¾ ਚੋਣ ਦਾ ਤਿੰਨ-ਚੌਥਾਈ ਤੋਂ ਵਧ ਦਾ ਸਫਰ ਪੂਰਾ ਹੋ ਜਾਵੇਗਾ।
|