ਪà©à¨²à¨µà¨¾à¨®à¨¾ ਹਮਲੇ ਤੋਂ ਬਾਅਦ ਸੌਂ ਨਹੀਂ ਸਕੇ ਸਨ ਪੀ. à¨à©±à¨®. ਮੋਦੀ : ਰਾਜਨਾਥ |
ਗà©à¨¨à¨¾ -05ਮਈ19(ਮੀਡੀਆਦੇਸਪੰਜਾਬ)- ਕੇਂਦਰੀ ਗà©à¨°à¨¹à¨¿ ਮੰਤਰੀ ਰਾਜਨਾਥ ਸਿੰਘ ਨੇ à¨à¨¤à¨µà¨¾à¨° ਨੂੰ ਕਿਹਾ ਕਿ ਜਿਸ
ਦਿਨ ਪà©à¨²à¨µà¨¾à¨®à¨¾ ਵਿਚ ਅੱਤਵਾਦੀ ਹਮਲਾ ਹੋਇਆ ਸੀ, ਉਸ ਤੋਂ ਬਾਅਦ ਪà©à¨°à¨§à¨¾à¨¨ ਮੰਤਰੀ ਨਰਿੰਦਰ
ਮੋਦੀ ਪੂਰੀ ਰਾਤ ਸੌਂ ਨਹੀਂ ਸਕੇ ਸਨ। à¨à¨¾à¨°à¨¤ ਦੇ ਵੀਰ ਜਵਾਨਾਂ ਨੇ ਜਦੋਂ ਪਾਕਿਸਤਾਨ ਵਿਚ
ਦਾਖਲ ਹੋ ਕੇ à¨à¨…ਰ ਸਟਰਾਈਕ ਕੀਤੀ, ਉਦੋਂ ਦੇਸ਼ ਦੀ ਜਨਤਾ ਨਾਲ ਪà©à¨°à¨§à¨¾à¨¨ ਮੰਤਰੀ ਦੇ ਕਲੇਜੇ
ਨੂੰ ਵੀ ਠੰਡਕ ਪà©à©±à¨œà©€ ਸੀ। ਮੱਧ ਪà©à¨°à¨¦à©‡à¨¶ ਦੇ ਗà©à¨¨à¨¾ ਵਿਚ ਰਾਜਨਾਥ à¨à¨¾à¨œà¨ªà¨¾ ਉਮੀਦਵਾਰ ਕੇ.
ਪੀ. ਸਿੰਘ ਯਾਦਵ ਦੇ ਸਮਰਥਨ ਵਿਚ ਇਕ ਚੋਣਾਵੀ ਸà¨à¨¾ ਨੂੰ ਸੰਬੋਧਿਤ ਕਰ ਰਹੇ ਸਨ। ਉਨà©à¨¹à¨¾à¨‚
ਨੇ ਕਿਹਾ ਕਿ ਜਦੋਂ ਵੀ à¨à¨¾à¨°à¨¤ ਵਿਚ ਅੱਤਵਾਦ ਸਿਰ ਚà©à©±à¨•à©‡à¨—ਾ, ਉਸ ਦਾ ਜਵਾਬ ਇਸੇ ਪà©à¨°à¨•à¨¾à¨°
ਦਿੱਤਾ ਜਾਵੇਗਾ।
ਕਾਂਗਰਸ 'ਤੇ ਹਮਲਾਵਰ ਹà©à©°à¨¦à©‡ ਹੋਠਗà©à¨°à¨¹à¨¿ ਮੰਤਰੀ ਨੇ ਕਿਹਾ ਕਿ ਅੱਤਵਾਦ ਵਿਰà©à©±à¨§ ਹੋਣ ਵਾਲੀ ਲੜਾਈ ਨੂੰ ਕਾਂਗਰਸ ਕਮਜ਼ੋਰ ਕਰ ਰਹੀ ਹੈ ਅਤੇ ਕਾਂਗਰਸ ਦੇ ਨੇਤਾ ਇਹ à¨à©à©±à¨² ਜਾਂਦੇ ਹਨ ਕਿ ਦੇਸ਼ ਦੇ ਪà©à¨°à¨§à¨¾à¨¨ ਮੰਤਰੀ ਨੂੰ ਅਪਸ਼ਬਦ ਕਹਿਣਾ ਲੋਕਤੰਤਰ ਨੂੰ ਕਮਜ਼ੋਰ ਕਰਨਾ ਹà©à©°à¨¦à¨¾ ਹੈ। ਮੰਚ ਤੋਂ ਰਾਜਨਾਥ ਸਿੰਘ ਨੇ ਇਹ ਵੀ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਮੋਦੀ ਦੇ ਦਬਾਅ ਕਾਰਨ ਹੀ ਜੈਸ਼-à¨-ਮà©à¨¹à©°à¨®à¨¦ ਦੇ ਸਰਗਨਾ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ à¨à¨²à¨¾à¨¨ ਕੀਤਾ ਗਿਆ ਹੈ। ਰਾਜਨਾਥ ਨੇ ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਕਾਂਗਰਸ ਦੇ 'ਚੌਕੀਦਾਰ ਚੋਰ' ਹੈ ਦੇ ਨਾਅਰੇ 'ਤੇ ਚà©à¨Ÿà¨•à©€ ਲੈਂਦੇ ਹੋਠਕਿਹਾ ਕਿ ਦੇਸ਼ ਦੀ ਜਨਤਾ ਜਾਣਦੀ ਹੈ ਕਿ ਚੌਕੀਦਾਰ ਕਿੰਨਾ 'ਪਿਓਰ' ਹੈ ਅਤੇ ਮà©à©œ ਉਸ ਦਾ ਪà©à¨°à¨§à¨¾à¨¨ ਮੰਤਰੀ ਬਣਨਾ ਵੀ 'ਸ਼ਯੋਰ' ਹੈ। ਉਨà©à¨¹à¨¾à¨‚ ਨੇ ਇਹ ਵੀ ਕਿਹਾ ਕਿ ਸਾਬਕਾ ਪà©à¨°à¨§à¨¾à¨¨ ਮੰਤਰੀ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਵਾਂਗ ਰਾਹà©à¨² ਗਾਂਧੀ ਵੀ ਗਰੀਬੀ ਹਟਾਉਣ ਦੀ ਗੱਲ ਕਰ ਰਹੇ ਹਨ ਪਰ ਉਹ ਇਹ ਕਿਉਂ ਨਹੀਂ ਦੱਸਦੇ ਕਿ 55 ਸਾਲਾਂ ਤੋਂ ਗਰੀਬੀ ਕਿਉਂ ਨਹੀਂ ਹਟੀ। ਇਸ ਦੌਰਾਨ ਗà©à¨°à¨¹à¨¿ ਮੰਤਰੀ ਨੇ ਦਾਅਵਾ ਕੀਤਾ ਅਗਲੇ 5 ਸਾਲ ਵਿਚ ਦੇਸ਼ ਵਿਚ ਇਕ ਵੀ ਗਰੀਬ ਨਹੀਂ ਬਚੇਗਾ। ਉਨà©à¨¹à¨¾à¨‚ ਨੇ ਸà¨à¨¾ ਵਿਚ ਪà©à¨°à¨§à¨¾à¨¨ ਮੰਤਰੀ ਆਵਾਸ ਯੋਜਨਾ ਅਤੇ ਸਵੱਛ à¨à¨¾à¨°à¨¤ ਮਿਸ਼ਨ ਦਾ ਵੀ ਜ਼ਿਕਰ ਕੀਤਾ। |