ਪੱਛਮੀ ਬੰਗਾਲ ਚ 7ਵੇਂ ਗੇੜ ਦੀਆਂ ਚੋਣਾਂ ਚ 278 ਉਮੀਦਵਾਰ ਕਰੋੜਪਤੀ |
ਕੋਲਕਾਤਾ-14ਮਈ19(ਮੀਡੀਆਦੇਸਪੰਜਾਬ)- ਪੱਛਮੀ ਬੰਗਾਲ 'ਚ 7ਵੇਂ ਅਤੇ ਆਖਰੀ ਗੇੜ 'ਚ 9 ਲੋਕ ਸà¨à¨¾ ਸੀਟਾਂ ਲਈ 19 ਮਈ ਨੂੰ ਹੋਣ ਜਾ ਰਹੀ ਵੋਟਿੰਗ 'ਚ 278 ਉਮੀਦਵਾਰ ਅਜਿਹੇ ਹਨ, ਜੋ ਇਕ ਕਰੋੜ ਅਤੇ ਇਸ ਤੋਂ ਵਧ ਦੇ ਅਸਾਮੀ ਹਨ।
ਦਿ ਨੈਸ਼ਨਲ ਇਲੈਕਸ਼ਨ ਵਾਚ ਅਤੇ à¨à¨¸à©‹à¨¸à©€à¨à¨¶à¨¨ ਫਾਰ ਡੈਮੋਕà©à¨°à©‡à¨Ÿà¨¿à¨• ਰਿਫਾਰਮ (à¨.ਡੀ.ਆਰ.) ਦੇ
ਆਕਲਨ 'ਚ ਇਹ ਤੱਤ ਸਾਹਮਣੇ ਆਇਆ ਹੈ। ਆਕਲਨ ਅਨà©à¨¸à¨¾à¨° 7ਵੇਂ ਗੇੜ 'ਚ 918 ਉਮੀਦਵਾਰਾਂ 'ਚੋਂ
909 ਨੇ ਨਾਮਜ਼ਦਗੀ ਦਾਖਲੇ ਨਾਲ ਆਪਣਾ ਹਲਫਨਾਮਾ ਪੇਸ਼ ਕੀਤਾ ਹੈ। ਇਨà©à¨¹à¨¾à¨‚ 'ਚੋਂ 278
ਉਮੀਦਵਾਰ ਕਰੋੜਪਤੀ ਹਨ। ਪà©à¨°à¨®à©à©±à¨– ਸਿਆਸੀ ਦਲਾਂ 'ਚ ਕਾਂਗਰਸ ਦੇ 45 'ਚੋਂ 40, à¨à¨¾à¨°à¨¤à©€
ਜਨਤਾ ਪਾਰਟੀ (à¨à¨¾à¨œà¨ªà¨¾) ਦੇ 43 'ਚੋਂ 36, ਬਹà©à¨œà¨¨ ਸਮਾਜਵਾਦੀ ਪਾਰਟੀ (ਬਸਪਾ) ਦੇ 39 'ਚੋਂ
11, ਆਮ ਆਦਮੀ ਪਾਰਟੀ (ਆਪ) ਦੇ 14 'ਚੋਂ 9 ਅਤੇ 313 ਆਜ਼ਾਦ 'ਚੋਂ 59 ਉਮੀਦਵਾਰਾਂ ਨੇ
ਇਕ ਕਰੋੜ ਅਤੇ ਇਸ ਤੋਂ ਵਧ ਦੀ ਜਾਇਦਾਦ ਹਲਫਨਾਮੇ 'ਚ à¨à¨²à¨¾à¨¨ ਕੀਤਾ ਹੈ। ਪà©à¨°à¨®à©à©±à¨–
ਦਲਾਂ ਦੇ ਪà©à¨°à¨¤à©€ ਉਮੀਦਵਾਰ ਔਸਤ ਜਾਇਦਾਦ ਕਾਂਗਰਸ ਦੇ 45 ਉਮੀਦਵਾਰਾਂ ਦੀ 17.15 ਕਰੋੜ,
à¨à¨¾à¨œà¨ªà¨¾ ਦੇ 43 ਉਮੀਦਵਾਰਾਂ ਦੀ 9.82 ਕਰੋੜ, ਬਸਪਾ ਦੇ 29 ਉਮੀਦਵਾਰਾਂ ਦੀ 5.24 ਕਰੋੜ
ਅਤੇ 'ਆਪ' ਦੇ 14 ਉਮੀਦਵਾਰਾਂ ਦੀ 5.20 ਕਰੋੜ ਰà©à¨ªà¨¿à¨†à¨‚ ਦੀ ਹੈ। ਇਸ ਤੋਂ ਇਲਾਵਾ 81
ਉਮੀਦਵਾਰਾਂ ਨੇ ਆਪਣੇ ਪੈਨ ਦਾ ਪੂਰਾ ਵੇਰਵਾ ਉਪਲੱਬਧ ਨਹੀਂ ਕਰਵਾਇਆ ਹੈ।
|