ਮੋਦੀ ਤੇ ਬਣੇਗੀ ਫਿਲਮ- ਹੀਰੋ ਨੰਬਰ ਵਨ ਨਹੀਂ, ਓਨਲੀ ਫੇਕੂ ਨੰਬਰ ਵਨ: ਸਿੱਧੂ |
ਸ਼ਿਮਲਾ -15ਮਈ19(ਮੀਡੀਆਦੇਸਪੰਜਾਬ)-ਕਾਂਗਰਸ ਦੇ ਸਟਾਰ ਪà©à¨°à¨šà¨¾à¨°à¨• ਨਵਜੋਤ ਸਿੰਘ ਸਿੱਧੂ ਹਿਮਾਚਲ ਪਹà©à©°à¨šà©‡, ਜਿੱਥੇ ਉਨà©à¨¹à¨¾à¨‚ ਨੇ ਜਨ ਸà¨à¨¾ ਨੂੰ ਸੰਬੋਧਿਤ ਕਰਦੇ ਹੋਠਪੀ. à¨à©±à¨®. 'ਤੇ ਸ਼ਾਇਰੀ ਅੰਦਾਜ਼ 'ਚ ਨਿਸ਼ਾਨਾ ਵਿਨà©à¨¹à¨¦à©‡ ਹੋਠਕਿਹਾ- 'ਵਾਅਦਾ ਤੇਰਾ ਵਾਅਦਾ, ਮਰ ਗਿਆ ਸੀਧਾ ਸਾਦਾ।'
ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਤੰਗ ਪਹਾੜੀ ਖੇਤਰ ਦੇ ਲੋਕਾਂ ਨਾਲ ਵਾਅਦੇ ਕਰਕੇ à¨à©à©±à¨²
ਗਈ ਹੈ। ਇੱਥੇ ਹਾਟੀ à¨à¨¾à¨ˆà¨šà¨¾à¨°à©‡ ਨੂੰ 'ਕਬੀਲਿਆਂ' ਦਾ ਦਰਜਾ ਵੀ ਨਹੀਂ ਦਿੱਤਾ ਗਿਆ ਹੈ।
ਹਾਟੀ à¨à¨¾à¨ˆà¨šà¨¾à¨°à©‡ ਦੇ ਮà©à©±à¨¦à©‡ 'ਤੇ ਰਾਜਨਾਥ ਸਿੰਘ ਅਤੇ ਅਨà©à¨°à¨¾à¨— ਠਾਕà©à¨° ਵੀ à¨à©‚ਠਬੋਲਦੇ ਰਹੇ
ਹਨ। ਸਿੱਧੂ ਨੇ ਕਿਹਾ ਹੈ ਕਿ à¨à¨¾à¨œà¨ªà¨¾ ਨੇ 2014 'ਚ 342 ਸੰਕਲਪ ਲਠਸੀ, ਗੰਗਾ ਸਫਾਈ, 2
ਕਰੋੜ ਨੌਕਰੀਆਂ, ਹਰ ਕਿਸੇ ਦੇ ਖਾਤੇ 'ਚ 15 ਲੱਖ ਰà©à¨ªà¨ ਆਉਣਗੇ।
ਇਸ ਦੇ ਨਾਲ ਹੀ ਸਿੱਧੂ ਨੇ ਮੋਦੀ 'ਤੇ ਹੋਰ ਤੰਜ ਕਸਦੇ ਹੋਠਕਿਹਾ, ''ਦਮ ਹੈ ਤਾਂ ਸੱਚ ਸà©à¨£ ਲਓ, à¨à©‚ਠਾ ਹੈ ਮੋਦੀ। ਮੋਦੀ 'ਤੇ ਹੀਰੋ ਨੰਬਰ 1 ਨਹੀਂ, ਓਨਲੀ ਫੇਕੂ ਨੰਬਰ 1 ਫਿਲਮ ਆਵੇਗੀ। ਗੱਲ ਕਰੋੜਾ ਦੀ, ਸੰਗਤ à¨à¨—ੌੜਿਆ ਦੀ, ਨਾ ਖਾਊਗਾ, ਨਾ ਹੀ ਖਾਣ ਦੇਵਾਂਗਾ। ਮੋਦੀ ਨੇ ਜਮ ਕੇ ਖਾਧਾ।'' ਸਿੱਧੂ ਨੇ ਕਿਹਾ ਕਿ ਮੋਦੀ ਨੇ ਨਾ ਰੋਜ਼ਗਾਰ ਦਿੱਤਾ ਸਿਰਫ ਗਲੀ 'ਚ ਚੱਲਦਾ ਹੋਇਆ ਬੇਰà©à©›à¨—ਾਰ ਮਿਲਿਆ। ਇਸ ਦੇ ਨਾਲ ਹੀ ਉਨà©à¨¹à¨¾à¨‚ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ। ਚਾਚਾ ਨਹਿਰੂ ਦੀ ਪਾਰਟੀ ਹੈ। ਦੱਸ ਦੇਈਠਕਿ ਨਵਜੋਤ ਸਿੰਘ ਸਿੱਧੂ ਦà©à¨ªà¨¹à¨¿à¨° ਨੂੰ ਪਾਉਂਟਾ ਦੇ ਤਾਰੂਵਾਲਾ ਮੈਦਾਨ 'ਚ ਹੈਲੀਕਾਪਟਰ ਰਾਹੀਂ ਪਹà©à©°à¨šà©‡à¥¤ ਪਾਉਂਟਾ 'ਚ ਸਟਾਰ ਪà©à¨°à¨šà¨¾à¨°à¨• ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। |