CTET 2019: 10 ਫੀਸਦੀ ਰਾਖਵਾਂਕਰਨ 'ਤੇ SC ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ |
ਨਵੀਂ ਦਿੱਲੀ -16ਮਈ19(ਮੀਡੀਆਦੇਸਪੰਜਾਬ)- ਸà©à¨ªà¨°à©€à¨® ਕੋਰਟ 'ਚ ਕੇਂਦਰੀ ਸਿੱਖਿਆ ਪਾਤਰਤਾ ਪà©à¨°à©€à¨–ਿਆ (ਸੀਟੇਟ) 'ਚ ਸਰਕਾਰ ਵਲੋਂ ਦਿੱਤੇ ਗਠਆਰਥਿਕ ਆਧਾਰ 'ਤੇ 10 ਫੀਸਦੀ ਰਾਖਵਾਂਕਰਨ ਦੇ ਅਧੀਨ ਅੰਕਾਂ 'ਚ ਛੋਟ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ।
ਇਸ ਪਟੀਸ਼ਨ 'ਤੇ ਹà©à¨£ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੀਟੇਟ 'ਚ
ਅਜੇ ਤੱਕ ਸਰਕਾਰ ਵਲੋਂ ਦਿੱਤੇ ਗਠ10 ਫੀਸਦੀ ਰਾਖਵਾਂਕਰਨ ਨੂੰ ਸ਼ਾਮਲ ਨਹੀਂ ਕੀਤਾ ਗਿਆ
ਹੈ। ਇਕ ਨਿਊਜ਼ à¨à¨œà©°à¨¸à©€ ਅਨà©à¨¸à¨¾à¨°,''ਕੋਰਟ ਨੇ ਇਹ ਕਹਿੰਦੇ ਹੋਠਨੋਟੀਫਿਕੇਸ਼ਨ 'ਤੇ ਰੋਕ
ਲਗਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਨੀਤੀਗਤ ਫੈਸਲਾ ਹੈ। ਇਸ ਤੋਂ ਪਹਿਲਾਂ ਸà©à¨ªà¨°à©€à¨®
ਕੋਰਟ ਨੇ ਸੋਮਵਾਰ ਨੂੰ ਕਿਹਾ ਸੀ ਕਿ ਪà©à¨°à¨µà©‡à¨¶ ਦੀ ਪਾਤਰਤਾ ਲਈ ਆਯੋਜਿਤ ਪà©à¨°à©€à¨–ਿਆ 'ਚ ਕਿਸੇ
ਤਰà©à¨¹à¨¾à¨‚ ਦਾ ਰਾਖਵਾਂਕਰਨ ਨਹੀਂ ਹੋ ਸਕਦਾ। ਜਸਟਿਸ ਇੰਦਰਾ ਬੈਨਰਜੀ ਅਤੇ ਸੰਜੀਵ ਖੰਨਾ ਦੀ
ਬੈਂਚ ਨੇ ਸੀਟੇਟ, 2019 'ਚ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਲਈ 10 ਪੀਸਦੀ ਦੇ ਰਾਖਵੇਂਕਰਨ
ਲਈ ਦਾਇਰ ਪਟੀਸ਼ਨ 'ਤੇ ਸà©à¨£à¨µà¨¾à¨ˆ ਦੌਰਾਨ ਇਹ ਸਪੱਸ਼ਟੀਕਰਨ ਦਿੱਤਾ ਸੀ।
ਬੈਂਚ ਨੇ ਕਿਹਾ ਸੀ ਕਿ ਪà©à¨°à¨µà©‡à¨¶ ਪà©à¨°à©€à¨–ਿਆ ਨੂੰ ਪਾਸ ਕਰਨ ਲਈ ਕੋਈ ਰਾਖਵਾਂਕਰਨ ਨਹੀਂ ਹੋ ਸਕਦਾ। ਇਹ ਪੂਰੀ ਤਰà©à¨¹à¨¾à¨‚ ਨਾਲ ਗਲਤ ਹੈ। ਇਹ ਕੇਵਲ ਪਾਤਰਤਾ ਪà©à¨°à¨¾à¨ªà¨¤ ਕਰਨ ਦੀ ਪà©à¨°à©€à¨–ਿਆ ਹੈ। ਰਾਖਵਾਂਕਰਨ ਦਾ ਸਵਾਲ ਤਾਂ ਪà©à¨°à¨µà©‡à¨¶ ਦੇ ਸਮੇਂ ਉੱਠੇਗਾ। ਉੱਥੇ ਜਦੋਂ ਪਟੀਸ਼ਨਕਰਤਾ ਦੇ ਵਕੀਲ ਨੇ 7 ਜà©à¨²à¨¾à¨ˆ ਨੂੰ ਹੋਣ ਵਾਲੀ ਪà©à¨°à©€à¨–ਿਆ ਦੀ ਨੋਟੀਫਿਕੇਸ਼ਨ ਦਾ ਜ਼ਿਕਰ ਕੀਤਾ ਸੀ ਤਾਂ ਬੈਂਚ ਨੇ ਕਿਹਾ ਕਿ ਪà©à¨°à©€à¨–ਿਆ ਦੀ ਨੋਟੀਫਿਕੇਸ਼ਨ ਜਾਤੀ ਅਤੇ ਜਨਜਾਤੀ ਦੇ ਮੈਂਬਰਾਂ ਨੂੰ ਵੀ ਕਿਸੇ ਤਰà©à¨¹à¨¾à¨‚ ਦਾ ਰਾਖਵਾਂਕਰਨ ਪà©à¨°à¨¦à¨¾à¨¨ ਨਹੀਂ ਕਰਦੀ ਹੈ। ਜਾਣਕਾਰੀ ਅਨà©à¨¸à¨¾à¨° ਪਟੀਸ਼ਨਕਰਤਾਵਾਂ ਦਾ ਦਾਅਵਾ ਸੀ ਕਿ ਉਹ ਸਮਾਜ ਦੇ ਆਰਥਿਕ ਰੂਪ ਨਾਲ ਕਮਜ਼ੋਰ ਤਬਕੇ ਦੇ ਹਨ ਅਤੇ ਇਸ ਪà©à¨°à©€à¨–ਿਆ ਨੂੰ ਦੇਣ ਜਾ ਰਹੇ ਹਨ। ਸੀ.ਬੀ.à¨à©±à¨¸.ਈ. ਨੇ 23 ਜਨਵਰੀ 2019 ਨੂੰ ਇਸ ਪà©à¨°à©€à¨–ਿਆ ਦੇ ਆਯੋਜਨ ਨੂੰ ਲੈ ਕੇ ਵਿਗਿਆਪਨ ਜਾਰੀ ਕੀਤਾ ਸੀ, ਜਿਸ 'ਚ ਸਮਾਜ ਦੇ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਇਹ ਲਾਠਨਹੀਂ ਦਿੱਤਾ ਗਿਆ ਸੀ। ਜਿਸ ਕਾਰਨ ਪਟੀਸ਼ਨਕਰਤਾ ਨੇ ਪਟੀਸ਼ਨ ਦਾਇਰ ਕੀਤੀ ਸੀ। |