ਜਰਮਨੀ ਚ ਸਿੱਖਾਂ ਨੂੰ ਨਹੀਂ ਮਿਲੀ ਹੈਲਮਟ ਤੋਂ ਛੋਟ |
ਲਾਇਪਜਿਗ -06ਜà©à¨²à¨¾à¨ˆ(ਮੀਡੀਆਦੇਸਪੰਜਾਬ)- ਜਰਮਨੀ 'ਚ ਸਿੱਖਾਂ ਨੂੰ ਬਾਈਕ ਚਲਾਉਂਦੇ ਸਮੇਂ ਹੈਲਮਟ ਪਾਉਣਾ ਜ਼ਰੂਰੀ ਹੋਵੇਗਾ। ਲਾਇਪਜਿਗ ਸ਼ਹਿਰ ਦੀ ਅਦਾਲਤ ਨੇ ਇਕ ਅਪੀਲ 'ਤੇ ਫੈਸਲਾ ਸà©à¨£à¨¾à¨‰à¨‚ਦੇ ਹੋਠਦੱਸਿਆ ਕਿ ਇਹ ਸà©à¨°à©±à¨–ਿਆ ਦਾ ਸਵਾਲ ਹੈ, ਧਰਮ ਦੇ ਆਧਾਰ 'ਤੇ ਕਿਸੇ ਦੀ ਜਾਨ
ਖਤਰੇ 'ਚ ਨਹੀਂ ਪਾਈ ਜਾ ਸਕਦੀ। 2013 'ਚ ਜਰਮਨੀ ਦੇ ਦੱਖਣ 'ਚ ਸਥਿਤ ਕੋਂਸਟਾਂਸ ਸ਼ਹਿਰ
ਦੇ ਇਕ ਸਿੱਖ ਨੂੰ ਬਿਨਾ ਹੈਲਮੈਟ ਦੇ ਪੱਗ ਪਾ ਕੇ ਬਾਈਕ ਚਲਾਉਣ ਦੀ ਇਜਾਜ਼ਤ ਦੇਣ ਤੋਂ
ਇਨਕਾਰ ਕਰ ਦਿੱਤਾ ਗਿਆ ਸੀ। ਤਦ ਉਸ ਫੈਸਲੇ ਖਿਲਾਫ ਪà©à¨°à¨¶à¨¾à¨¸à¨¨à¨¿à¨• ਮਾਮਲਿਆਂ ਦੀ ਉੱਚ ਅਦਾਲਤ
'ਚ ਅਪੀਲ ਦਾਇਰ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਹੈਲਮਟ ਬਾਈਕ ਚਲਾਉਣ ਵਾਲੇ ਲਈ ਹੀ
ਨਹੀਂ ਸਗੋਂ ਦੂਜਿਆਂ ਦੀ ਸà©à¨°à©±à¨–ਿਆ ਲਈ ਵੀ ਜ਼ਰੂਰੀ ਹੈ। ਅਪੀਲਕਰਤਾ ਨੇ ਕਿਹਾ ਸੀ ਕਿ ਹੈਲਮਟ
ਪਹਿਨਣ ਨਾਲ ਉਨà©à¨¹à¨¾à¨‚ ਦੀ ਧਾਰਮਿਕ ਸà©à¨¤à©°à¨¤à¨°à¨¤à¨¾ ਦਾ ਦਮਨ ਹà©à©°à¨¦à¨¾ ਹੈ।
ਪà©à¨°à¨¶à¨¾à¨¸à¨¨à¨¿à¨• ਜੱਜ ਨੇ ਛੋਟ ਦੀ ਮੰਗ ਠà©à¨•à¨°à¨¾à¨‰à¨‚ਦੇ ਹੋਠਕਿਹਾ ਕਿ ਉਸ ਨੂੰ ਧਾਰਮਿਕ ਸà©à¨¤à©°à¨¤à¨°à¨¤à¨¾ 'ਚ ਕਟੌਤੀ ਸਵਿਕਾਰ ਕਰਨੀ ਹੋਵੇਗੀ ਕਿਉਂਕਿ ਉਹ ਦੂਜਿਆਂ ਦੇ ਅਧਿਕਾਰਾਂ ਦੇ ਹੱਕ 'ਚ ਹੈ। ਜ਼ਿਕਰਯੋਗ ਹੈ ਕਿ ਕੈਨੇਡਾ 'ਚ ਕਈ ਸੂਬਿਆਂ 'ਚ ਸਿੱਖਾਂ ਨੂੰ ਹੈਲਮਟ ਪਾਉਣ ਤੋਂ ਛੋਟ ਮਿਲੀ ਹੋਈ ਹੈ। |