ਚੀਨੀ ਫੌਜ ਵੱਲੋਂ ਘà©à¨¸à¨ªà©ˆà¨ ਕਰਨ ਤੇ à¨à¨¾à¨°à¨¤à©€ ਫੌਜ ਮà©à¨–à©€ ਬਿਪਿਨ ਨੇ ਦਿੱਤਾ ਇਹ ਬਿਆਨ |
ਨਵੀਂ ਦਿੱਲੀ -13ਜà©à¨²à¨¾à¨ˆ(ਮੀਡੀਆਦੇਸਪੰਜਾਬ)-à¨à¨¾à¨°à¨¤à©€ ਫੌਜ ਮà©à¨–à©€ ਜਨਰਲ ਬਿਪਿਨ ਰਾਵਤ ਨੇ ਚੀਨ ਵੱਲੋਂ ਘà©à¨¸à¨ªà©ˆà¨ ਕਰਨ 'ਤੇ ਕਿਹਾ ਹੈ ਕਿ ਕੋਈ ਘà©à¨¸à¨ªà©ˆà¨ ਨਹੀ ਹੋਈ ਹੈ ਅਤੇ ਇਸ ਮਾਮਲੇ ਨੂੰ ਸà©à¨²à¨à¨¾ ਲਿਆ ਗਿਆ ਹੈ। ਚੀਨ ਨਾਲ ਫਲੈਗ ਮੀਟਿੰਗ ਦੌਰਾਨ ਇਸ ਮà©à©±à¨¦à©‡ ਨੂੰ ਚà©à©±à¨•à¨¿à¨† ਗਿਆ ਸੀ। ਦੱਸ ਦੇਈਠਕਿ
ਚੀਨ ਦੀ ਫੌਜ ਨੇ ਇੱਕ ਵਾਰ ਫਿਰ ਤੋਂ à¨à¨¾à¨°à¨¤à©€ ਖੇਤਰ 'ਚ ਘà©à¨¸à¨ªà©ˆà¨ ਕੀਤੀ ਹੈ। ਚੀਨ ਦੀ ਪੀਪਲਜ਼
ਲਿਬਰੇਸ਼ਨ ਆਰਮੀ ਨੇ ਕà©à¨ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਲੱਦਾਖ 'ਚ ਪੂਰਬੀ ਡੇਮਚੋਕ
ਇਲਾਕੇ 'ਚ 6 ਕਿਲੋਮੀਟਰ ਅੰਦਰ ਤੱਕ ਘà©à¨¸à¨ªà©ˆà¨ ਕੀਤੀ ਹੈ ਅਤੇ ਆਪਣਾ à¨à©°à¨¡à¨¾ ਲਹਿਰਾਇਆ ਹੈ।
ਚੀਨ ਦੀ ਫੌਜ ਨੇ ਅਜਿਹੇ ਸਮੇਂ 'ਤੇ ਘà©à¨¸à¨ªà©ˆà¨ ਕੀਤੀ ਹੈ ਜਦੋਂ ਸਥਾਨਿਕ ਲੋਕ ਤਿੱਬਤੀ
ਧਰਮਗà©à¨°à©‚ ਦਲਾਈਲਾਮਾ ਦਾ ਜਨਮ ਦਿਨ ਮਨਾ ਰਹੇ ਸੀ। ਇਸ ਤੋਂ ਇਲਾਵਾ ਡੇਮਚੋਕ ਦੇ ਸਰਪੰਚ ਨੇ
ਚੀਨ ਦੀ ਫੌਜ ਵਲੋਂ ਘà©à¨¸à¨ªà©ˆà¨ ਦੀ ਪà©à¨¶à¨Ÿà©€ ਕੀਤੀ ਹੈ। ਇਹ ਫੌਜੀ ਵਾਹਨਾਂ 'ਚ ਸਵਾਰ ਹੋ ਕੇ
à¨à¨¾à¨°à¨¤à©€ ਇਲਾਕੇ ’ਚ ਆਠਅਤੇ ਚੀਨ ਦਾ à¨à©°à¨¡à¨¾ ਲਹਿਰਾਇਆ। ਡੇਮਚੋਕ ਦੇ ਸਰਪੰਚ ਉਰਗੇਨ ਚੋਦੋਨ
ਨੇ ਦੱਸਿਆ ਕਿ ਚੀਨ ਦੇ ਫੌਜੀ ਦਾ à¨à¨¾à¨°à¨¤à©€ ਹੱਦ ’ਚ ਆਉਣ ਦਾ ਮਕਸਦ ਕà©à¨ ਹੋਰ ਨਜ਼ਰ ਆ ਰਿਹਾ
ਹੈ।
|