ਦੋਹਤਰਿਆਂ ਨੂੰ ਵੇਖ ਕੇ à¨à¨¾à¨µà©à¨• ਹੋਠਲਾਲੂ ਪà©à¨°à¨¸à¨¾à¨¦ |
ਰਾਂਚੀ -14ਜà©à¨²à¨¾à¨ˆ(ਮੀਡੀਆਦੇਸਪੰਜਾਬ)- ਸਥਾਨਕ ਇਕ ਹਸਪਤਾਲ ’ਚ ਦਾਖਲ ਲਾਲੂ ਪà©à¨°à¨¸à¨¾à¨¦ ਯਾਦਵ ਆਪਣੇ ਦੋ ਦੋਹਤਰਿਆਂ ਨੂੰ ਵੇਖ ਕੇ à¨à¨¾à¨µà©à¨• ਹੋ ਗà¨à¥¤ ਉਨà©à¨¹à¨¾à¨‚ ਦੋਹਾਂ ਨੂੰ ਆਪਣੀ ਗੋਦ ’ਚ ਬਿਠਾਇਆ ਅਤੇ ਇਕ ਸੇਵਕ ਕੋਲੋਂ ਚਾਕਲੇਟ ਮੰਗਵਾ ਕੇ ਦੋਹਾਂ ਨੂੰ ਖà©à¨†à¨ˆà¥¤ ਅਸਲ ’ਚ ਲਾਲੂ ਦੀ ਇਕ ਬੇਟੀ ਧਨà©,
ਜਵਾਈ ਚਿਰੰਜੀਵੀ ਤੇ ਕà©à¨ ਹੋਰ ਰਿਸ਼ਤੇਦਾਰ ਹਸਪਤਾਲ ’ਚ ਉਨà©à¨¹à¨¾à¨‚ ਦਾ ਹਾਲਚਾਲ ਪà©à©±à¨›à¨£ ਲਈ ਗà¨
ਸਨ। ਬੇਟੀ ਧਨ੠ਨੇ ਦੱਸਿਆ ਕਿ ਮੇਰੇ ਪਾਪਾ ਨੇ ਪਹਿਲੀ ਵਾਰ ਆਪਣੇ ਦੋਵੇਂ ਦੋਹਤਰੇ ਦੇਖੇ।
ਉਹ ਬਹà©à¨¤ ਖà©à¨¶ ਹੋà¨à¥¤ ਉਨà©à¨¹à¨¾à¨‚ ਮੈਨੂੰ ਉਨà©à¨¹à¨¾à¨‚ ਦਾ ਧਿਆਨ ਰੱਖਣ ਲਈ ਕਿਹਾ। ਲਾਲੂ ਦੇ ਕà©à©œà¨®
ਜਤਿੰਦਰ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਮਨà©à©±à¨–ਤਾ ਦੇ ਨਾਤੇ ਲਾਲੂ ਪà©à¨°à¨¸à¨¾à¨¦ ਨੂੰ
ਰਿਆਇਤਾਂ ਦੇਣੀਆਂ ਚਾਹੀਦੀਆਂ ਹਨ। ਡਾਕਟਰਾਂ ਮà©à¨¤à¨¾à¨¬à¨• ਲਾਲੂ ਦੀ ਸਿਹਤ ’ਚ ਸà©à¨§à¨¾à¨° ਹੈ।
|