ਖੇਡ ਦੇ ਮੈਦਾਨ ਚ ਗਰਜੇ ਪਰ ਸਿਆਸਤ ਚ ਵਧੇਰੇ ਦਮ ਨਾ ਦਿਖਾ ਸਕੇ ਇਹ ਖਿਡਾਰੀ |
ਚੰਡੀਗੜà©à¨¹ :-15ਜà©à¨²à¨¾à¨ˆ(ਮੀਡੀਆਦੇਸਪੰਜਾਬ)- ਖੇਡ ਦੇ ਮੈਦਾਨ 'ਚ ਦਮ-ਖਮ ਦਿਖਾਉਣ ਵਾਲੇ ਦਿੱਗਜਾਂ ਦਾ ਜੋਸ਼ ਸਿਆਸਤ ਦੇ ਮੈਦਾਨ 'ਚ ਆ ਕੇ ਮੱਠਾ ਪੈ ਜਾਂਦਾ ਹੈ। ਪੰਜਾਬ ਦੀ ਸਿਆਸਤ 'ਚ ਵੱਡੀ ਗਿਣਤੀ ਖਿਡਾਰੀਆਂ ਨੇ ਸਿਆਸੀ ਪਾਰੀ ਸ਼à©à¨°à©‚ ਤਾਂ ਕੀਤੀ ਪਰ ਇਸ ਵਿਚ ਸਫ਼ਲਤਾ ਘੱਟ ਦੇ ਹੀ ਹੱਥ ਲੱਗੀ।
ਅਰਜਨ à¨à¨µà¨¾à¨°à¨¡à©€ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ
ਸਫ਼ਰ ਸ਼à©à¨°à©‚ ਕੀਤਾ ਸੀ। ਪਾਰਟੀ ਨੇ 2017 ਦੀਆਂ ਵਿਧਾਨ ਸà¨à¨¾ ਚੋਣਾਂ ਦੌਰਾਨ ਉਨà©à¨¹à¨¾à¨‚ ਨੂੰ
ਸà©à¨²à¨¤à¨¾à¨¨à¨ªà©à¨° ਲੋਧੀ ਤੋਂ ਉਮੀਦਵਾਰ ਵੀ ਬਣਾਇਆ ਪਰ ਉਹ ਸਫ਼ਲ ਨਹੀਂ ਹੋà¨à¥¤
ਸਾਬਕਾ à¨à¨¾à¨°à¨¤à©€ ਹਾਕੀ ਖਿਡਾਰਨ ਅਰਜà©à¨¨ à¨à¨µà¨¾à¨°à¨¡à©€ ਰਾਜਬੀਰ ਕੌਰ ਨੇ ਪਹਿਲਾਂ ਆਮ ਆਦਮੀ ਪਾਰਟੀ 'ਚ ਸਰਗਰਮੀਆਂ ਵਿੱਢੀਆਂ ਪਰ ਮਗਰੋ ਸ਼à©à¨°à©‹à¨®à¨£à©€ ਅਕਾਲੀ ਦਲ ਚ ਸ਼ਮੂਲੀਅਤ ਕਰ ਲਈ। ਸਾਬਕਾ ਹਾਕੀ ਓਲੰਪੀਅਨ ਪਦਮਸà©à¨°à©€ ਪਰਗਟ ਸਿੰਘ ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ। ਪਾਰਟੀ ਨਾਲ ਹੋਈ ਅਣਬਨ ਕਾਰਨ ਉਨà©à¨¹à¨¾à¨‚ ਨੂੰ ਪਾਰਟੀ 'ਚੋਂ ਮà©à¨…ੱਤਲ ਕਰ ਦਿੱਤਾ ਗਿਆ, ਜਿਸ ਮਗਰੋਂ ਪਰਗਟ ਸਿੰਘ ਨੇ ਵੀ ਵਿਧਾਇਕ ਦੇ ਅਹà©à¨¦à©‡ ਤੋਂ ਅਸਤੀਫਾ ਦੇ ਦਿੱਤਾ ਅਤੇ ਮਗਰੋਂ ਕਾਂਗਰਸੀ ਬਣ ਗà¨à¥¤ ਪਰਗਟ ਸਿੰਘ ਹà©à¨£ ਵੀ ਕਾਂਗਰਸ ਦੇ ਵਿਧਾਇਕ ਜ਼ਰੂਰ ਹਨ ਪਰ ਕੌਮਾਂਤਰੀ ਖਿਡਾਰੀ ਹੋਣ ਦੇ ਨਾਤੇ ਸਰਕਾਰ 'ਚ ਉਨà©à¨¹à¨¾à¨‚ ਨੂੰ ਕੋਈ ਵਿਸ਼ੇਸ਼ à¨à©‚ਮਿਕਾ ਨਿà¨à¨¾à¨‰à¨£ ਦਾ ਮੌਕਾ ਨਹੀਂ ਮਿਲਿਆ। ਪੰਜਾਬ ਕੈਬਨਿਟ 'ਚ ਨਵਜੋਤ ਸਿੰਘ ਸਿੱਧੂ ਅਤੇ ਰਾਣਾ ਗà©à¨°à¨®à©€à¨¤ ਸਿੰਘ ਸੋਢੀ ਸਮੇਤ ਦੋ ਕੌਮਾਂਤਰੀ ਖਿਡਾਰੀ ਸਨ। ਸੋਢੀ ਆਪਣੇ ਅਹà©à¨¦à©‡ ਤੋਂ ਅੱਜ ਵੀ ਕਾਇਮ ਹਨ ਪਰ ਨਵਜੋਤ ਸਿੰਘ ਸਿੱਧੂ ਨੇ ਵਿà¨à¨¾à¨— ਬਦਲੇ ਜਾਣ ਮਗਰੋਂ ਨਵੀਂ ਜ਼ਿੰਮੇਵਾਰੀ ਨਾ ਸੰà¨à¨¾à¨²à¨¦à¨¿à¨†à¨‚ ਕੈਬਨਿਟ 'ਚੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਇਲਾਵਾ ਕਈ ਫਿਲਮੀ ਹਸਤੀਆਂ ਨੇ ਵੀ ਪੰਜਾਬ ਦੀ ਸਿਆਸਤ ਵਿਚ ਕਦਮ ਜ਼ਰੂਰ ਰੱਖਿਆ ਪਰ ਉਨà©à¨¹à¨¾à¨‚ ਨੂੰ ਸਿਆਸਤ ਕà©à¨ ਗਵਾਰਾ ਨਾ ਗà©à©›à¨°à©€ ਅਤੇ ਉਨà©à¨¹à¨¾à¨‚ ਅੱਧਵਾਟੇ ਹੀ ਕਦਮ ਪਛਾਂਹ ਖਿੱਚ ਲà¨à¥¤ ਮਸ਼ਹੂਰ ਅਦਾਕਾਰ ਗà©à¨°à¨ªà©à¨°à©€à¨¤ ਘà©à©±à¨—à©€, ਬਲਕਾਰ ਸਿੱਧੂ ਵਰਗੀਆਂ ਹਸਤੀਆਂ ਨੇ ਸਿਆਸਤ ਵਿਚ ਕਿਸਮ ਅਜ਼ਮਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਨà©à¨¹à¨¾à¨‚ ਹੱਥ ਵਧੇਰੇ ਸਫਲਤਾ ਨਹੀਂ ਲੱਗ ਸਕੀ। |