ਕਾਂਗਰਸ ਨੂੰ ਨਹੀਂ ਮਿਲਿਆ ਨਵਾਂ ਪà©à¨°à¨§à¨¾à¨¨, 22 ਜà©à¨²à¨¾à¨ˆ ਤੱਕ ਟਲੀ CWC ਦੀ ਬੈਠਕ |
ਨਵੀਂ ਦਿੱਲੀ -16ਜà©à¨²à¨¾à¨ˆ(ਮੀਡੀਆਦੇਸਪੰਜਾਬ)- ਕਾਂਗਰਸ ਪà©à¨°à¨§à¨¾à¨¨ ਨੂੰ ਲੈ ਕੇ ਕਾਰਜ ਕਮੇਟੀ (ਸੀ.ਡਬਲਿਊ.ਸੀ.) ਦੀ ਬੈਠਕ ਬà©à¨²à¨¾à¨‰à¨£ ਦਾ ਮਾਮਲਾ 22 ਜà©à¨²à¨¾à¨ˆ ਤੱਕ ਟਲ ਗਿਆ ਹੈ। ਸੰà¨à¨µ ਹੈ ਕਿ ਸੰਸਦ ਦੇ ਬਜਟ ਸੈਸ਼ਨ ਤੋਂ ਬਾਅਦ ਹੀ ਪà©à¨°à¨§à¨¾à¨¨ ਅਹà©à¨¦à©‡ ਨੂੰ ਲੈ ਕੇ ਫੈਸਲਾ ਹੋਵੇ। ਕਿਸੇ ਇਕ ਨਾਂ 'ਤੇ ਸਹਿਮਤੀ
ਨਾ ਬਣਨ ਕਾਰਨ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਇਕ ਹੋਰ ਬਦਲ ਵੀ ਸà©à¨à¨¾à¨‡à¨† ਹੈ। ਇਸ ਦੇ
ਅਧੀਨ ਕਾਰਜ ਕਮੇਟੀ ਦੀ ਬੈਠਕ ਬà©à¨²à¨¾ ਕੇ ਰਾਹà©à¨² ਗਾਂਧੀ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ
ਅਤੇ ਉਨà©à¨¹à¨¾à¨‚ ਦੇ ਕੰਮਕਾਰ ਦੀ ਤਾਰੀਫ਼ ਕੀਤੀ ਜਾਵੇ। ਇਸ ਤੋਂ ਬਾਅਦ ਜਨਰਲ ਸਕੱਤਰਾਂ ਨੂੰ
ਅਧਿਕਾਰ ਦੇ ਦਿੱਤੇ ਜਾਣ, ਜਿਸ ਨਾਲ ਜਿਨà©à¨¹à¨¾à¨‚ ਰਾਜਾਂ 'ਚ ਚੋਣਾਂ ਹਨ, ਉੱਥੋਂ ਦੇ ਉਹ
ਫੈਸਲੇ ਕਰ ਸਕਣ। ਨਾਲ ਹੀ ਸੰਗਠਨ ਦੀਆਂ ਚੋਣਾਂ ਕਰਵਾਉਣ ਲਈ ਮਨਜ਼ੂਰੀ ਦੇ ਦਿੱਤੀ ਜਾਵੇ। ਇਸ
ਨਾਲ 6 ਮਹੀਨੇ 'ਚ ਪਾਰਟੀ ਦੀ ਚੋਣ ਪà©à¨°à¨•à¨¿à¨°à¨¿à¨† ਪੂਰੀ ਹੋਣ 'ਤੇ ਪਾਰਟੀ ਦਾ ਨਵਾਂ ਪà©à¨°à¨§à¨¾à¨¨
ਅਤੇ ਨਵੀਂ ਕਾਰਜ ਕਮੇਟੀ ਮਿਲ ਜਾਵੇਗੀ। ਫਿਲਹਾਲ ਉਦੋਂ ਤੱਕ ਜਨਰਲ ਸਕੱਤਰ ਆਪਣੇ-ਆਪਣੇ
ਰਾਜਾਂ ਦਾ ਕੰਮਕਾਰ ਦੇਖਦੇ ਰਹਿਣਗੇ। ਜ਼ਿਕਰਯੋਗ ਹੈ ਕਿ ਲੋਕ ਸà¨à¨¾ ਚੋਣਾਂ 'ਚ ਮਿਲੀ
ਕਰਾਰੀ ਹਾਰ ਤੋਂ ਬਾਅਦ ਰਾਹà©à¨² ਕਾਂਗਰਸ ਦੇ ਪà©à¨°à¨§à¨¾à¨¨ ਅਹà©à¨¦à©‡ ਤੋਂ ਅਸਤੀਫਾ ਦੇ ਚà©à¨•à©‡ ਹਨ।
ਕਾਂਗਰਸ ਦੇ ਕਈ ਨੇਤਾਵਾਂ ਅਤੇ ਵਰਕਰਾਂ ਨਰਾਹà©à¨² ਨੂੰ ਅਸਤੀਫਾ ਵਾਪਸ ਲੈਣ ਲਈ ਮਨਾਉਣ ਦੀ
ਕੋਸ਼ਿਸ਼ ਵੀ ਕੀਤੀ ਪਰ ਉਹ ਆਪਣੀ ਗੱਲ 'ਤੇ ਅੜੇ ਰਹੇ ਅਤੇ ਉਨà©à¨¹à¨¾à¨‚ ਨੇ ਆਪਣਾ ਅਸਤੀਫਾ ਵਾਪਸ
ਨਹੀਂ ਲਿਆ। ਅਸਤੀਫੇ ਦਾ ਪੱਤਰ ਜਨਤਕ ਕਰ ਕੇ ਅੱਗੇ ਦੀਆਂ ਸਾਰੀਆਂ ਸੰà¨à¨¾à¨µà¨¨à¨¾à¨µà¨¾à¨‚ ਨੂੰ
ਰਾਹà©à¨² ਨੇ ਖਤਮ ਕਰ ਦਿੱਤਾ। ਅਸਤੀਫੇ ਨਾਲ ਕਾਂਗਰਸ ਨੂੰ 'ਗਾਂਧੀ ਪਰਿਵਾਰ' ਤੋਂ ਮà©à¨•à¨¤
ਰੱਖਣ ਦੀ ਦਿਸ਼ਾ 'ਚ ਵੀ ਕਦਮ ਵਧਾ ਦਿੱਤਾ ਹੈ।
|