ਬੇਅਦਬੀ ਮਾਮਲਿਆਂ ਤੇ ਸà©à¨–ਬੀਰ ਮਗਰਮੱਛੀ ਹੰà¨à©‚ ਨਾ ਵਹਾਵੇ : ਕੈਪਟਨ |
ਚੰਡੀਗੜà©à¨¹ -17ਜà©à¨²à¨¾à¨ˆ(ਮੀਡੀਆਦੇਸਪੰਜਾਬ)- ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਬਰਗਾੜੀ ਮਾਮਲਿਆਂ 'ਤੇ ਮਗਰਮੱਛੀ ਹੰà¨à©‚ ਨਾ ਵਹਾਉਣ। ਸਰਕਾਰ ਇੰਨà©à¨¹à¨¾à¨‚ ਮਾਮਲਿਆਂ ਦਾ ਕੋਈ ਢà©à©±à¨•à¨µà¨¾à¨‚ ਹੱਲ ਜ਼ਰੂਰ ਕੱਢੇਗੀ। ਦੱਸਣਯੋਗ ਹੈ ਕਿ ਬੀਤੇ
ਦਿਨੀਂ ਬੇਅਦਬੀ ਮਾਮਲਿਆਂ ਦੀ ਪੜਤਾਲ ਕਰ ਰਹੀ ਸੀ.ਬੀ.ਆਈ. ਨੇ ਕੇਸ ਬੰਦ ਕਰਨ ਲਈ ਅਦਾਲਤ
'ਚ ਅਰਜ਼ੀ ਦਿੱਤੀ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਵੀ ਇਸ ਕਲੋਜ਼ਰ ਰਿਪੋਰਟ ਨੂੰ ਖਾਰਜ
ਕਰਨ ਦਾ à¨à¨²à¨¾à¨¨ ਕਰਦਿਆਂ ਆਪਣੀ ਵਕੀਲਾਂ ਦੀ ਟੀਮ ਨਾਲ ਇਸ ਰਿਪੋਰਟ ਦੀ ਅਦਾਲਤ 'ਚ ਖਿਲਾਫਤ
ਕਰਨ ਦੀ ਗੱਲ ਕਹੀ ਸੀ। ਕੈਪਟਨ ਨੇ ਕਿਹਾ ਹੈ ਕਿ ਬਾਦਲ ਇਸ ਮà©à©±à¨¦à©‡ ਪà©à¨°à¨¤à©€ ਬਿਆਨਬਾਜ਼ੀ ਦਾ
ਵਿਖਾਵਾ ਕਰਕੇ ਲੋਕਾਂ ਨੂੰ ਬੇਵਕੂਫ ਨਾ ਬਣਾਉਣ।
Don’t fool the people with your crocodile tears, @officeofssbadal. Explain why you didn’t investigate the Bargari cases yourself as Home Minister & sent them to CBI. At whose behest has CBI filed the closure report? Just wait, we will ensure that the guilty are brought to book. https://t.co/5EQvM6oOzY — Capt.Amarinder Singh (@capt_amarinder) July 17, 2019 ਉਨà©à¨¹à¨¾à¨‚ ਕਿਹਾ ਕਿ ਬਰਗਾੜੀ ਬੇਅਦਬੀ ਵਾਪਰਨ ਸਮੇਂ ਸà©à¨–ਬੀਰ ਬਾਦਲ ਖà©à¨¦ ਸੂਬੇ ਦੇ ਉਪ ਮà©à©±à¨– ਮੰਤਰੀ ਤੇ ਗà©à¨°à¨¹à¨¿ ਮੰਤਰੀ ਸਨ ਅਤੇ ਉਹ ਹੀ ਪਹਿਲੇ ਤਿੰਨ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਦੇ ਜ਼ਿੰਮੇਵਾਰ ਹਨ। ਉਨà©à¨¹à¨¾à¨‚ ਕਿਹਾ ਕਿ ਸà©à¨–ਬੀਰ ਇਸ ਰਿਪੋਰਟ ਨੂੰ ਅਦਾਲਤ ਵਿੱਚ ਚà©à¨¨à©Œà¨¤à©€ ਦੇਣ ਦੀ ਗੱਲ ਕਹਿ ਕੇ ਲੋਕਾਂ ਦੀਆਂ à¨à¨¾à¨µà¨¨à¨¾à¨µà¨¾à¨‚ ਨਾਲ ਖੇਡ ਰਹੇ ਹਨ। ਮà©à©±à¨– ਮੰਤਰੀ ਨੇ ਆਪਣੇ ਪà©à¨°à¨®à©à©±à¨– ਵਕੀਲ ਯਾਨੀ ਕਿ à¨à¨¡à¨µà©‹à¨•à©‡à¨Ÿ ਜਨਰਲ ਅਤà©à¨² ਨੰਦਾ ਨੂੰ ਇਸ ਮਾਮਲੇ 'ਚ ਕਾਨੂੰਨੀ ਹੱਲ ਤਲਾਸ਼ਣ ਲਈ ਵੀ ਨਿਰਦੇਸ਼ ਦਿੱਤੇ ਹਨ। |