ਸਾਬਕਾ CM ਸ਼ੀਲਾ ਦੀਕਸ਼ਤ ਦੇ ਦੇਹਾਂਤ ਤੇ PM ਮੋਦੀ ਸਮੇਤ ਇਨà©à¨¹à¨¾à¨‚ ਨੇਤਾਵਾਂ ਨੇ ਜਤਾਇਆ ਦà©à©±à¨– |
ਨਵੀਂ ਦਿੱਲੀ -20ਜà©à¨²à¨¾à¨ˆ(ਮੀਡੀਆਦੇਸਪੰਜਾਬ)- ਦਿੱਲੀ ਦੀ ਸਾਬਕਾ ਮà©à©±à¨– ਮੰਤਰੀ ਅਤੇ ਕਾਂਗਰਸ ਦੀ ਦਿੱਗਜ਼ ਨੇਤਾ ਸ਼ੀਲਾ ਦੀਕਸ਼ਤ ਨੂੰ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਲਗà¨à¨— 15 ਸਾਲਾਂ ਤੱਕ ਦਿੱਲੀ 'ਚ ਮà©à©±à¨– ਮੰਤਰੀ ਦੇ ਅਹà©à¨¦à¨¾ 'ਤੇ ਰਹਿਣ ਵਾਲੀ ਸ਼ੀਲਾ ਦੀਕਸ਼ਤ 81 ਸਾਲਾ ਉਮਰ 'ਚ ਦੇਹਾਂਤ ਹੋ ਗਿਆ। ਦੱਸਿਆ ਜਾਂਦਾ ਹੈ ਕਿ ਪਿਛਲੇ ਕà©à¨ ਦਿਨਾਂ ਤੋਂ ਸ਼ੀਲਾ ਦੀਕਸ਼ਤ ਬੀਮਾਰ ਚੱਲ ਰਹੇ ਸੀ। ਉਨà©à¨¹à¨¾à¨‚ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਨੇਤਾਵਾਂ ਨੇ ਦà©à©±à¨– ਪà©à¨°à¨—ਟ ਕੀਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਦà©à©±à¨– ਪà©à¨°à¨—ਟਾਉਂਦਿਆਂ ਕਿਹਾ, ''ਦਿੱਲੀ ਦੀ ਸਾਬਕਾ ਮà©à©±à¨– ਮੰਤਰੀ ਸ਼ੀਲਾ ਦੀਕਸ਼ਤ ਦੇ ਦੇਹਾਂਤ ਦੀ ਖਬਰ ਸà©à¨£ ਕੇ ਬਹà©à¨¤ ਦà©à©±à¨– ਹੋਇਆ। ਉਨà©à¨¹à¨¾à¨‚ ਦਾ ਕਾਰਜਕਾਲ ਰਾਜਧਾਨੀ ਦਿੱਲੀ ਲਈ ਮਹੱਤਵਪੂਰਨ ਬਦਲਾਅ ਦਾ ਦੌਰ ਸੀ, ਉਸ ਦੇ ਲਈ ਹਮੇਸ਼ਾ ਉਨà©à¨¹à¨¾à¨‚ ਨੂੰ ਯਾਦ ਕੀਤਾ ਜਾਵੇਗਾ।''
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਸ਼ੀਲਾ ਦੀਕਸ਼ਤ ਜੀ ਦੇ ਦੇਹਾਂਤ 'ਤੇ ਦà©à©±à¨– ਪà©à¨°à¨—ਟ ਕਰਦੇ ਹੋਠਕਿਹਾ,'' ਉਹ ਜੀਵਨ à¨à¨° ਕਾਂਗਰਸ ਦੇ ਮੈਂਬਰ ਰਹੇ ਅਤੇ 3 ਵਾਰ ਦਿੱਲੀ ਦੀ ਮà©à©±à¨– ਮੰਤਰੀ ਵੀ ਰਹੇ। ਉਨà©à¨¹à¨¾à¨‚ ਨੇ ਦਿੱਲੀ ਦੇ ਚਿਹਰੇ ਨੂੰ ਬਦਲ ਕੇ ਰੱਖ ਦਿੱਤਾ।''
ਸਾਬਕਾ ਪà©à¨°à¨§à¨¾à¨¨ ਮੰਤਰੀ ਮਨਮੋਹਨ ਸਿੰਘ ਨੇ ਕਿਹਾ, '' ਸ਼ੀਲਾ ਦੀਕਸ਼ਤ ਦੇ ਦੇਹਾਂਤ ਦੀ ਖਬਰ ਸà©à¨£ ਕੇ ਮੈਂ ਕਾਫੀ ਸਦਮੇ 'ਚ ਹਾਂ। ਉਨà©à¨¹à¨¾à¨‚ ਦੀ ਮੌਤ ਹੋਣ ਕਾਰਨ ਦੇਸ਼ ਨੇ ਦਿੱਗਜ਼ ਕਾਂਗਰਸ ਨੇਤਾ ਨੂੰ ਗà©à¨† ਦਿੱਤਾ। ਦਿੱਲੀ ਦੀ ਜਨਤਾ ਉਨà©à¨¹à¨¾à¨‚ ਨੂੰ ਦਿੱਲੀ ਦੇ ਵਿਕਾਸ ਲਈ ਹਮੇਸ਼ਾ ਯਾਦ ਕਰਦੀ ਰਹੇਗੀ।''
ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਕਿਹਾ, ''ਦਿੱਲੀ ਦੀ ਸਾਬਕਾ ਮà©à©±à¨– ਮੰਤਰੀ ਸà©à¨°à©€à¨®à¨¤à©€ ਸ਼ੀਲਾ ਦੀਕਸ਼ਤ ਜੀ ਦੇ ਦੇਹਾਂਤ ਤੋਂ ਬਹà©à¨¤ ਹੀ ਦà©à©±à¨– ਹੋਇਆ। ਮੈਂ ਉਨà©à¨¹à¨¾à¨‚ ਦੇ ਪਰਿਵਾਰ ਅਤੇ ਸਮਰਥਕਾਂ ਪà©à¨°à¨¤à©€ ਹਮਦਰਦੀ ਦੀ à¨à¨¾à¨µà¨¨à¨¾ ਜà©à¨Ÿà¨¾à¨‰à¨‚ਦਾ ਹਾਂ। ਪà©à¨°à¨®à¨¾à¨¤à¨®à¨¾ ਦà©à©±à¨– ਦੀ ਘੜੀ 'ਚ ਉਨà©à¨¹à¨¾à¨‚ ਦੇ ਪਰਿਵਾਰ ਨੂੰ ਹੌਸਲਾ ਦੇਵੇ ਅਤੇ ਮਰਹੂਮ ਆਤਮਾ ਨੂੰ ਸ਼ਾਂਤੀ ਦੇਵੇ।''
ਦਿੱਲੀ ਦੇ ਮà©à©±à¨– ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਸ਼ੀਲਾ ਦੀਕਸ਼ਤ ਦੇ ਦੇਹਾਂਤ ਦਾ ਦà©à©±à¨– ਪà©à¨°à¨—ਟ ਕੀਤਾ, ਉਨà©à¨¹à¨¾à¨‚ ਨੇ ਕਿਹਾ, ''ਇਹ ਦਿੱਲੀ ਦੇ ਲਈ ਬਹà©à¨¤ ਵੱਡਾ ਨà©à¨•à¨¸à¨¾à¨¨ ਹੈ ਅਤੇ ਉਨà©à¨¹à¨¾à¨‚ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।''
ਪੱਛਮੀ ਬੰਗਾਲ ਦੀ ਮà©à©±à¨– ਮੰਤਰੀ ਅਤੇ ਟੀ. à¨à©±à¨®. ਸੀ. ਪà©à¨°à¨§à¨¾à¨¨ ਮਮਤਾ ਬੈਨਰਜੀ ਨੇ ਸ਼ੀਲਾ ਦੀਕਸ਼ਤ ਦੀ ਮੌਤ 'ਤੇ ਦà©à©±à¨– ਪà©à¨°à¨—ਟਾਉਂਦਿਆਂ ਕਿਹਾ, '' ਮੈਂ ਉਨà©à¨¹à¨¾à¨‚ ਨੂੰ ਬਹà©à¨¤ ਯਾਦ ਕਰਾਂਗੀ, ਮੇਰਾ ਉਨà©à¨¹à¨¾à¨‚ ਨਾਲ ਚੰਗਾ ਰਿਸ਼ਤਾ ਸੀ।''
ਸਾਬਕਾ ਵਿਦੇਸ਼ ਮੰਤਰੀ ਸ਼à©à¨¸à¨®à¨¾ ਸਵਰਾਜ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਸ਼ੀਲਾ ਦੀਕਸ਼ਤ ਜੀ ਦੀ ਅਚਾਨਕ ਮੌਤ ਹੋਣ ਕਾਰਨ ਕਾਫੀ ਦà©à©±à¨– ਹੋਇਆ। ਅਸੀਂ ਰਾਜਨੀਤੀ 'ਚ ਵਿਰੋਧੀ ਸੀ ਪਰ ਨਿੱਜੀ ਜੀਵਨ 'ਚ ਦੋਸਤ ਸੀ। ਉਹ ਇੱਕ ਚੰਗੇ ਇਨਸਾਨ ਸੀ।'' |