ਲੀਜ਼ ਦਾ ਮਸਲਾ ਹੱਲ ਕਰਾਉਣ ਲਈ ਪੂਰੀ ਵਾਹ ਲਾਵਾਂਗੇ : ਮà©à¨¨à©€à¨¶ ਤਿਵਾੜੀ |
ਨੰਗਲ -21ਜà©à¨²à¨¾à¨ˆ(ਮੀਡੀਆਦੇਸਪੰਜਾਬ)- ਪੰਡਿਤ ਜਵਾਹਰ ਲਾਲ ਨਹਿਰੂ ਵੱਲੋਂ ਵਸਾਠਹੋਠਨੰਗਲ ਸ਼ਹਿਰ ਦੇ ਲੋਕਾਂ ਦਾ ਬੀ. ਬੀ. à¨à©±à¨®. ਬੀ. ਨਾਲ ਪਿਛਲੇ 6 ਦਹਾਕਿਆਂ ਤੋਂ ਲਟਕਦੇ ਆ ਰਹੇ ਲੀਜ਼ ਮਸਲੇ ਦਾ ਪੱਕਾ ਹੱਲ ਕਰਾਉਣ ਲਈ ਮੇਰੇ ਅਤੇ ਪੰਜਾਬ ਵਿਧਾਨ ਸà¨à¨¾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ
ਪੂਰੀ ਵਾਹ ਲਾਈ ਜਾਵੇਗੀ। ਇਹ ਪà©à¨°à¨—ਟਾਵਾ ਬੀਤੇ ਦਿਨ ਨੰਗਲ ਬਲਾਕ ਕਾਂਗਰਸ ਕਮੇਟੀ ਵੱਲੋਂ
ਪà©à¨°à¨§à¨¾à¨¨ ਸੰਜੈ ਸਾਹਨੀ ਦੀ ਅਗਵਾਈ ਹੇਠਕਰਵਾਠਗਠਧੰਨਵਾਦ ਸਮਾਗਮ ਨੂੰ ਸੰਬੋਧਨ ਕਰਦਿਆਂ
ਲੋਕ ਸà¨à¨¾ ਹਲਕਾ ਸà©à¨°à©€ ਆਨੰਦਪà©à¨° ਸਾਹਿਬ ਤੋਂ ਸੰਸਦ ਮੈਂਬਰ ਮà©à¨¨à©€à¨¶ ਤਿਵਾੜੀ ਨੇ ਕੀਤਾ।
ਉਨà©à¨¹à¨¾à¨‚ ਕਿਹਾ ਕਿ ਇਸ ਹਲਕੇ ਦੇ ਲੋਕਾਂ ਵੱਲੋਂ ਜੋ ਮੈਨੂੰ ਮਾਣ ਸਤਿਕਾਰ ਦਿੱਤਾ ਹੈ ਮੈਂ
ਹਮੇਸ਼ਾ ਉਨà©à¨¹à¨¾à¨‚ ਦਾ ਰਿਣੀ ਰਹਾਂਗਾ ਅਤੇ ਇਸ ਹਲਕੇ ਦੀ ਨà©à¨¹à¨¾à¨° ਬਦਲਣ ਲਈ ਰਾਣਾ ਕੇ. ਪੀ.
ਸਿੰਘ ਵੱਲੋਂ ਆਰੰà¨à©‡ ਵਿਕਾਸ ਕਾਰਜਾਂ ਦੀ ਲੜੀ ਨੂੰ ਤੇਜ਼ ਕਰਨ 'ਚ ਆਪਣਾ à¨à¨°à¨ªà©‚ਰ ਯੋਗਦਾਨ
ਪਾਵਾਂਗਾ। ਸ਼ਹਿਰ 'ਚ ਪਿਛਲੇ 60 ਸਾਲਾਂ ਤੋਂ ਆਪਣੇ ਘਰ ਬਣਾ ਕੇ ਰਹਿ ਰਹੇ ਲੋਕਾਂ ਨੂੰ
ਉਜੜਣ ਨਹੀਂ ਦਿੱਤਾ ਜਾਵੇਗਾ।
ਰਾਣਾ ਕੇ. ਪੀ. ਸਿੰਘ ਨੇ ਆਪਣੇ ਸੰਬੋਧਨ 'ਚ ਜਿੱਥੇ ਵਰਕਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਕਰਵਾਠਜਾ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵੀ ਦੱਸਿਆ। ਉਨà©à¨¹à¨¾à¨‚ ਕਿਹਾ ਕਿ ਪਿਛਲੇ ਆਪਣੇ ਪੰਜ ਸਾਲਾਂ 'ਚ ਤਾਂ ਪà©à¨°à©‹. ਚੰਦੂਮਾਜਰਾ ਲੀਜ਼ ਮਸਲਾ ਹੱਲ ਨਹੀਂ ਕਰਵਾ ਸਕੇ ਅਤੇ ਹà©à¨£ ਕੇਂਦਰੀ ਮੰਤਰੀ ਨਾਲ ਤਸਵੀਰਾਂ ਖਿਚਵਾ ਕੇ ਮਸਲਾ ਹੱਲ ਕਰਾਉਣ ਦੀ ਗੱਲ ਕਰਨ ਲੱਗ ਪਠਹਨ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਨੰਗਲ ਅਤੇ ਕੌਂਸਲਰਾਂ ਵੱਲੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਅਤੇ ਰਾਣਾ ਕੇ. ਪੀ. ਸਿੰਘ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪà©à¨°à¨§à¨¾à¨¨ ਅਸ਼ੋਕ ਪà©à¨°à©€, ਸਾਬਕਾ ਚੇਅਰਮੈਨ ਅਸ਼ੋਕ ਸਵਾਮੀਪà©à¨°, ਰਾਕੇਸ਼ ਨਈਅਰ, ਅਸ਼ੋਕ ਸੈਣੀ, ਉਮਾਕਾਂਤ ਸ਼ਰਮਾ, ਪà©à¨°à¨¤à¨¾à¨ª ਸੈਣੀ, ਡਾ. ਰਵਿੰਦਰ ਦੀਵਾਨ, ਵਿਜੇ ਕੌਸ਼ਲ, ਕਪੂਰ ਸਿੰਘ, ਟੋਨੀ ਸਹਿਗਲ, ਜੀਤ ਰਾਮ ਸ਼ਰਮਾ, ਓਮ ਖੰਨਾ, ਮਾਨ ਸਿੰਘ ਸੈਣੀ, ਜਸਵਿੰਦਰ ਸਿੰਘ ਸੈਣੀ, ਮੀਡੀਆ ਸਲਾਹਕਾਰ ਅਮਰਪਾਲ ਸਿੰਘ ਬੈਂਸ, ਪੀ. à¨à©±à¨¸. ਓ. ਸà©à¨°à¨¿à©°à¨¦à¨° ਕà©à¨®à¨¾à¨° ਆਦਿ ਹਾਜ਼ਰ ਸਨ। |