ਟੈਂਕਰ ਜ਼ਬਤ ਮਾਮਲੇ ਤੇ ਜਰਮਨੀ, ਫਰਾਂਸ ਤੇ ਬà©à¨°à¨¿à¨Ÿà©‡à¨¨ ਨੇ ਕੀਤੀ ਗੱਲਬਾਤ |
ਲੰਡਨ -22ਜà©à¨²à¨¾à¨ˆ(ਮੀਡੀਆਦੇਸਪੰਜਾਬ)- ਬà©à¨°à¨¿à¨Ÿà©‡à¨¨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਫਾਰਸ ਦੀ ਖਾੜੀ 'ਚ ਈਰਾਨ ਵਲੋਂ ਜ਼ਬਤ ਕੀਤੇ ਗਠਬà©à¨°à¨¿à¨Ÿà¨¿à¨¶ ਟੈਂਕਰ ਦੇ ਸਬੰਧ 'ਚ ਜਰਮਨੀ, ਫਰਾਂਸ ਦੇ ਹਮਰà©à¨¤à¨¬à¨¾ ਨਾਲ à¨à¨¤à¨µà¨¾à¨° ਨੂੰ ਗੱਲਬਾਤ ਕੀਤੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ,''ਦੋਵੇਂ ਮੰਤਰੀ
ਵਿਦੇਸ਼ ਮੰਤਰੀ ਦੀ ਗੱਲ 'ਤੇ ਸਹਿਮਤ ਹੋਠਕਿ ਤਣਾਅ ਵਧਣ ਤੋਂ ਬਚਣ ਲਈ ਯੂਰਪੀ ਰਾਸ਼ਟਰਾਂ ਲਈ
ਇਕ ਉੱਚ ਪਹਿਲ ਇਹ ਹੈ ਕਿ ਹਰਮà©à¨œ ਖਾੜੀ 'ਚ ਜਹਾਜ਼ਾਂ ਦੀ ਸà©à¨°à©±à¨–ਿਅਤ ਆਵਾਜਾਈ ਕੀਤੀ
ਜਾਵੇ।'' ਬਿਆਨ 'ਚ ਕਿਹਾ ਗਿਆ,''ਉਨà©à¨¹à¨¾à¨‚ ਨੇ ਇਸ ਲੱਛਣ ਨੂੰ ਹਾਸਲ ਕਰਨ ਲਈ ਸੰਪਰਕ 'ਚ
ਰਹਿਣ ਅਤੇ ਮਿਲ ਕੇ ਕੰਮ ਕਰਨ 'ਤੇ ਸਹਿਮਤੀ ਪà©à¨°à¨—ਟਾਈ।''ਪà©à¨°à©à¨°à¨§à¨¾à¨¨ ਮੰਤਰੀ ਥੈਰੇਸਾ
ਮੇਅ ਸਵੀਡਨ ਦੇ ਮਾਲਿਕਾਨਾ ਹੱਕ ਵਾਲੇ ਟੈਂਕਰ ਸਟੇਨਾ ਇੰਪੇਰੋ ਦੀ ਜ਼ਬਤੀ ਨੂੰ ਲੈ ਕੇ
ਬà©à¨°à¨¿à¨Ÿà©‡à¨¨ ਦੀ à¨à¨®à¨°à¨œà©ˆà¨‚ਸੀ ਕਮੇਟੀ ਨਾਲ ਸੋਮਵਾਰ ਨੂੰ ਮà©à¨²à¨¾à¨•à¨¾à¨¤ ਕਰੇਗੀ। ਜ਼ਿਕਰਯੋਗ ਹੈ ਕਿ
ਈਰਾਨੀ ਅਧਿਕਾਰੀਆਂ ਨੇ ਬੰਦਰ ਅੱਬਾਸ ਬੰਦਰਗਾਹ 'ਤੇ ਸਟੇਨਾ ਇੰਪੇਰੋ ਨੂੰ ਰੋਕਿਆ। ਇਸ 'ਚ
ਕਰੂ ਦਲ ਦੇ 23 ਮੈਂਬਰ ਸਵਾਰ ਹਨ। ਇਸ ਤੋਂ ਪਹਿਲਾਂ ਇਸਲਾਮਕ ਰੈਵੂਲਿਊਸ਼ਨਰੀ ਗਾਰਡ ਕੋਰ ਨੇ
ਹਰਮà©à¨œ ਖਾੜੀ 'ਚ ਇਸ ਨੂੰ ਸ਼à©à©±à¨•à¨°à¨µà¨¾à¨° ਨੂੰ ਕਬਜ਼ੇ 'ਚ ਲਿਆ ਸੀ।
|