ਖੇਤਾਂ ਨੇ ਉਗਲਿਆ ਹੀਰਾ, ਰਾਤੋ-ਰਾਤ ਲੱਖਪਤੀ ਬਣਿਆ ਕਿਸਾਨ |
ਹੈਦਰਾਬਾਦ, ਕà©à¨°à¨¨à©‚ਲ- -22ਜà©à¨²à¨¾à¨ˆ(ਮੀਡੀਆਦੇਸਪੰਜਾਬ)- ਤà©à¨¸à©€à¨‚ ਪà©à¨°à¨¸à¨¿à©±à¨§ ਹਿੰਦੀ ਗੀਤ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ, ਉਗਲੇ ਹੀਰੇ-ਮੋਤੀ ਤਾਂ ਸà©à¨£à¨¿à¨† ਹੋਵੇਗਾ ਪਰ ਕà©à¨°à¨¨à©‚ਲ ਦੇ ਇਕ ਕਿਸਾਨ ਦੇ ਖੇਤਾਂ ਨੇ ਸੱਚਮà©à¨š ਹੀ ਹੀਰਾ ਉਗਲਿਆ ਹੈ। ਜਿਸ ਕਾਰਨ ਆਧਰਾ ਪà©à¨°à¨¦à©‡à¨¶ ਦੇ ਕà©à¨°à¨¨à©‚ਲ ਜ਼ਿਲੇ ਵਿਚ ਰਹਿਣ
ਵਾਲਾ ਕਿਸਾਨ ਰਾਤੋ-ਰਾਤ ਲੱਖਪਤੀ ਬਣ ਗਿਆ ਹੈ। ਦਰਅਸਲ ਕਿਸਾਨ ਆਪਣੀ ਅਗਲੀ ਫਸਲ ਲਈ ਆਪਣੇ
ਖੇਤ ਵਿਚ ਬੀਜਾਈ ਕਰ ਰਿਹਾ ਸੀ। ਤਦ ਉਸ ਦੇ ਹੱਥ ਇਕ ਹੀਰਾ ਲੱਗ ਗਿਆ, ਜਿਸ ਦੀ ਬਾਜ਼ਾਰੀ
ਕੀਮਤ ਲਗà¨à¨— 60 ਲੱਖ ਰà©à¨ªà¨ ਹੈ। ਗਰੀਬ ਕਿਸਾਨ ਨੇ ਇਸ ਹੀਰੇ ਨੂੰ ਸਥਾਨਕ ਵਪਾਰੀ ਨੂੰ ਵੇਚ
ਦਿੱਤਾ, ਜਿਸ ਦੇ ਬਦਲੇ ਉਸ ਨੂੰ 13.5 ਲੱਖ ਰà©à¨ªà¨ ਕੈਸ਼ ਅਤੇ 5 ਤੋਲੇ ਸੋਨਾ ਮਿਲਿਆ।
ਜਾਣਕਾਰੀ ਮà©à¨¤à¨¾à¨¬à¨• ਕਿਸਾਨ ਕà©à¨°à¨¨à©‚ਲ ਜ਼ਿਲੇ ਦੇ ਗੋਲਾਵਨੇਪਲੀ ਦਾ ਨਿਵਾਸੀ ਹੈ। ਹੀਰੇ ਦਾ ਸਾਈਜ਼, ਰੰਗ ਅਤੇ à¨à¨¾à¨° ਦੇ ਬਾਰੇ ਹà©à¨£ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪà©à¨²à¨¸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਇਸ ਬਾਰੇ ਸਹੀ ਜਾਣਕਾਰੀ ਪà©à¨°à¨¾à¨ªà¨¤ ਕਰ ਲਈ ਜਾਵੇਗੀ। ਇਸ ਮਾਨਸੂਨ ਵਿਚ ਕà©à¨°à¨¨à©‚ਲ ਜ਼ਿਲੇ ’ਚ ਇਹ ਦੂਸਰੀ ਵਾਰ ਹੈ ਜਦ ਕਿਸੇ ਦੇ ਹੱਥ ਹੀਰਾ ਲੱਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 12 ਜੂਨ ਨੂੰ ਇਕ à¨à©‡à¨¡à¨¾à¨‚ ਚਾਰਨ ਵਾਲੇ ਨੂੰ 8 ਕੈਰੇਟ ਦਾ ਹੀਰਾ ਮਿਲਿਆ ਸੀ। ਉਸ ਨੇ ਹੀਰੇ ਨੂੰ 20 ਲੱਖ ਰà©à¨ªà¨ ’ਚ ਵੇਚ ਦਿੱਤਾ ਸੀ ਜਦਕਿ ਇਸ ਹੀਰੇ ਦੀ ਕੀਮਤ 50 ਲੱਖ ਰà©à¨ªà¨ ਸੀ। ਦਰਅਸਲ, ਕà©à¨°à¨¨à©‚ਲ ਜ਼ਿਲੇ ਦੇ ਕਈ ਪਿੰਡਾਂ ’ਚ ਮਾਨਸੂਨ ਸ਼à©à¨°à©‚ ਹੋਣ ਦੇ ਨਾਲ ਹੀਰੇ ਦੀ ਤਲਾਸ਼ ਕਾਫੀ ਤੇਜ਼ ਹੋ ਜਾਂਦੀ ਹੈ। ਇੱਥੇ ਬਾਹਰ ਤੋਂ ਵੀ ਲੋਕ ਹੀਰੇ ਦੀ ਤਲਾਸ਼ ਵਿਚ ਆਉਂਦੇ ਹਨ। ਇਸ ਖੇਤਰ ਨੂੰ ਹੀਰੇ ਦੇ ਵੱਡੇ ਉਤਪਾਦਨ ਖੇਤਰ ਵਜੋਂ ਵੀ ਜਾਣਿਆ ਜਾਂਦਾ ਹੈ। ਮੀਹ ਦੇ ਸਮੇਂ ਮਿੱਟੀ ਦੇ ਉੱਪਰੀ ਹਿੱਸੇ ਦੇ ਹਟ ਜਾਣ ਨਾਲ ਇਹ ਹੀਰੇ ਆਸਾਨੀ ਨਾਲ ਉਪਰ ਆ ਜਾਂਦੇ ਹਨ। |