à¨à¨¾à¨°à¨¤ ਦੀ ਪà©à¨²à¨¾à©œ ਚ ਨਵੀਂ ਪà©à¨²à¨¾à¨‚ਘ, ਚੰਦਰਯਾਨ-2 ਸਫਲਤਾਪੂਰਵਕ ਲਾਂਚ |
ਆਂਧਰਾ ਪà©à¨°à¨¦à©‡à¨¶ -22ਜà©à¨²à¨¾à¨ˆ(ਮੀਡੀਆਦੇਸਪੰਜਾਬ)- à¨à¨¾à¨°à¨¤ ਨੇ ਅੱਜ ਪà©à¨²à¨¾à©œ 'ਚ ਨਵੀਂ ਪà©à¨²à¨¾à¨‚ਘ ਪà©à©±à¨Ÿ ਲਈ ਹੈ। à¨à¨¾à¨°à¨¤à©€
ਪà©à¨²à¨¾à©œ ਖੋਜ ਸੰਗਠਨ (ਇਸਰੋ) ਨੇ ਆਂਧਰਾ ਪà©à¨°à¨¦à©‡à¨¶ ਸਥਿਤ ਸ਼à©à¨°à©€à¨¹à¨°à©€à¨•à©‹à¨Ÿà¨¾ 'ਚ ਸਤੀਸ਼ ਧਵਨ
ਪà©à¨²à¨¾à©œ ਕੇਂਦਰ ਤੋਂ 2 ਵਜ ਕੇ 43 ਮਿੰਟ 'ਤੇ ਚੰਦਰਯਾਨ-2 ਦੀ ਸਫਲਤਾਪੂਰਵਕ ਲਾਂਚਿੰਗ
ਕੀਤੀ। ਇਸ ਚੰਦਰਯਾਨ ਨੂੰ ਸਠਤੋਂ ਤਾਕਤਵਰ ਬਾਹà©à¨¬à¨²à©€ ਰਾਕੇਟ ਜੀ. à¨à©±à¨¸. à¨à©±à¨². ਵੀ-à¨à©±à¨®.
ਕੇ3 ਤੋਂ ਲਾਂਚ ਕੀਤਾ ਗਿਆ। ਹà©à¨£ ਚੰਦਰਮਾ ਦੇ ਦੱਖਣੀ ਧਰੂਵ ਤਕ ਪਹà©à©°à¨šà¨£
ਲਈ ਚੰਦਰਯਾਨ-2 ਦੀ 48 ਦਿਨ ਦੀ ਯਾਤਰਾ ਸ਼à©à¨°à©‚ ਹੋ ਗਈ ਹੈ। ਚੰਦਰਯਾਨ-2 ਦੀ ਲਾਂਚਿੰਗ ਕਰ ਕੇ à¨à¨¾à¨°à¨¤ ਦà©à¨¨à©€à¨† ਦਾ ਚੌਥਾ ਦੇਸ਼ ਬਣ ਗਿਆ ਹੈ। ਅਜੇ ਤਕ ਇਹ ਵਿਸ਼ੇਸ਼ਤਾ ਅਮਰੀਕਾ, ਰੂਸ ਅਤੇ ਚੀਨ ਕੋਲ ਹੀ ਹੈ। ਇਸਰੋ ਮà©à¨¤à¨¾à¨¬à¨• ਚੰਦਰਯਾਨ-2 ਚੰਦਰਮਾ ਦੇ à¨à¨—ੌਲਿਕ, ਵਾਤਾਵਰਣ, ਖਣਿਜ, ਤੱਤਾਂ, ਉਸ ਦੇ ਵਾਯੂਮੰਡਲ ਦੇ ਬਾਹਰੀ ਪਰਤ ਅਤੇ ਪਾਣੀ ਬਾਰੇ ਜਾਣਕਾਰੀ ਇਕੱਠੀ ਕਰੇਗਾ। ਦà©à¨¨à©€à¨† à¨à¨° ਦੇ ਵਿਗਿਆਨੀਆਂ ਦੀ ਨਜ਼ਰ ਇਸ ਚੰਦਰਯਾਨ 'ਤੇ ਰਹੇਗੀ।
ਮਿਸ਼ਨ ਮੂਨ ਤਹਿਤ ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੂਵ 'ਤੇ ਕਦਮ ਰੱਖੇਗਾ। ਚੰਦਰਮ ਅਤੇ ਧਰਤੀ ਵਿਚਾਲੇ 3,84,000 ਕਿਲੋਮੀਟਰ ਦੀ ਦੂਰੀ ਹੈ। ਇਸ ਨੂੰ ਪੂਰਾ ਕਰਨ 'ਚ ਕà©à©±à¨² 48 ਦਿਨ ਲੱਗਣਗੇ। à¨à¨¾à¨°à¨¤ ਨੇ 11 ਸਾਲ ਪਹਿਲਾਂ ਚੰਦਰਯਾਨ-1 ਮਿਸ਼ਨ ਪੂਰਾ ਕੀਤਾ ਸੀ, ਉਸ ਦੌਰਾਨ ਦੱਖਣੀ ਹਿੱਸੇ 'ਚ ਬਰਫ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਚੰਦਰਮਾ ਦੇ ਇਸ ਹਿੱਸੇ ਪà©à¨°à¨¤à©€ ਦà©à¨¨à©€à¨† ਦੇ ਦੇਸ਼ਾਂ ਦੀ ਦਿਲਚਸਪੀ ਜਾਗੀ ਹੈ। à¨à¨¾à¨°à¨¤ ਇਸ ਮਿਸ਼ਨ ਨੂੰ ਦੱਖਣੀ ਹਿੱਸੇ ਦੇ ਨੇੜੇ ਹੀ ਲੈਂਡ ਕਰੇਗਾ। ਕਿਹਾ ਜਾ ਰਿਹਾ ਹੈ ਕਿ ਚੰਦਰਯਾਨ-2 ਜ਼ਰੀਠà¨à¨¾à¨°à¨¤ ਇਕ ਅਜਿਹੇ ਅਨਮੋਲ ਖਜ਼ਾਨੇ ਦੀ ਖੋਜ ਕਰ ਸਕਦਾ ਹੈ, ਜਿਸ ਤੋਂ ਨਾ ਸਿਰਫ ਅਗਲੇ ਕਰੀਬ 500 ਸਾਲ ਤਕ ਇਨਸਾਨੀ ਊਰਜਾ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ, ਸਗੋਂ ਕਿ ਖਰਬਾਂ ਡਾਲਰ ਦੀ ਕਮਾਈ ਵੀ ਹੋ ਸਕਦੀ ਹੈ।
|