ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਕਾਰਨ 200 ਕਰੋੜ ਰà©à¨ªà¨ ਦੇ ਪà©à¨°à¨¾à¨œà©ˆà¨•à¨Ÿà¨¾à¨‚ ਤੇ ਲਟਕੀ ਤਲਵਾਰ |
ਅੰਮà©à¨°à¨¿à¨¤à¨¸à¨° : -22ਜà©à¨²à¨¾à¨ˆ(ਮੀਡੀਆਦੇਸਪੰਜਾਬ)- ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਨਾਲ ਪੰਜਾਬ 'ਚ 200 ਕਰੋੜ ਰà©à¨ªà¨ ਤੋਂ ਜ਼ਿਆਦਾ ਪà©à¨°à¨¾à¨œà©ˆà¨•à¨Ÿà¨¾à¨‚ 'ਤੇ ਤਲਵਾਰ ਲਟਕ ਰਹੀ ਹੈ। ਸਿੱਧੂ ਦੇ ਕਾਰਜਕਾਲ ਦੌਰਾਨ ਘੋਸ਼ਿਤ ਜ਼ਿਆਦਾਤਰ ਪà©à¨°à¨¾à¨œà©ˆà¨•à¨Ÿà¨¾à¨‚ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਪੰਜਾਬ ਕੈਬਨਿਟ 'ਚੋਂ ਨਵਜੋਤ ਸਿੰਘ
ਸਿੱਧੂ ਦੇ ਅਸਤੀਫੇ ਨੇ ਅੰਮà©à¨°à¨¿à¨¤à¨¸à¨° 'ਚ à¨à©‚ਚਾਲ ਲਿਆ ਦਿੱਤਾ ਹੈ। ਮà©à©±à¨– ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਸਿੱਧੂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਸੀ। ਥੋੜਾ
ਸਮਾਂ ਪਹਿਲਾਂ ਹੀ ਰਾਜ ਮੰਤਰੀ ਮੰਡਲ 'ਚ ਫੇਰਬਦਲ ਕੀਤੇ ਗਠਸਨ। ਨਵਜੋਤ ਸਿੰਘ ਸਿੱਧੂ ਨੂੰ
ਬਿਜਲੀ ਵਿà¨à¨¾à¨— ਦਿੱਤਾ ਗਿਆ ਸੀ। ਸਿੱਧੂ ਨੇ ਸਾਫ ਤੌਰ 'ਤੇ ਇਸ ਮੰਤਰਾਲੇ 'ਚ ਸ਼ਾਮਲ ਹੋਣ
ਤੋਂ ਹੱਥ ਪਿੱਛੇ ਕਰ ਲਠਸੀ।
ਨਵਜੋਤ ਸਿੰਘ ਸਿੱਧੂ ਨੇ ਅੰਮà©à¨°à¨¿à¨¤à¨¸à¨° 'ਚ ਸੈਰ ਸਪਾਟਾ ਤੇ ਬà©à¨¨à¨¿à¨†à¨¦à©€ ਢਾਂਚੇ ਲਈ 200 ਕਰੋੜ ਰà©à¨ªà¨ ਤੋਂ ਜ਼ਿਆਦਾ ਪà©à¨°à¨¾à¨œà©ˆà¨•à¨Ÿà¨¾à¨‚ ਦੀ ਘੋਸ਼ਣਾ ਕੀਤੀ ਸੀ। ਹਰੀਕੇ à¨à©€à¨² ਦੇ ਸà©à©°à¨¦à¨°à©€à¨•à¨°à¨£ ਪà©à¨°à¨¾à¨œà©ˆà¨•à¨Ÿ, ਦà©à¨°à¨—ਿਆਣਾ ਮੰਦਰ, ਹੈਰੀਟੇਜ ਸਟà©à¨°à©€à¨Ÿ ਪà©à¨°à¨¾à¨œà©ˆà¨•à¨Ÿ ਸਮੇਤ ਕਈ ਪà©à¨°à¨¾à¨œà©ˆà¨•à¨Ÿà¨¾à¨‚ ਦਾ ਕੰਮ ਠੱਪ ਪਿਆ ਹੈ। ਸ਼ਹਿਰ 'ਚ 5 ਪà©à¨²à¨¾à¨‚ ਦਾ ਨਿਰਮਾਣ, ਯੂ.ਬੀ.ਡੀ.ਸੀ. ਨਹਿਰ ਦੇ ਕਿਨਾਰੇ ਆਰਾਮ ਘਾਟੀ, ਮਾਸਟਰ ਤਾਰਾ ਸਿੰਘ ਸਮਾਰਕ ਸਮੇਤ ਕਈ ਪà©à¨°à¨¾à¨œà©ˆà¨•à¨Ÿ ਜੋ ਵਿਚਕਾਰ ਲਟਕੇ ਹੋਠਹਨ। 200 ਕਰੋੜ ਦੀ ਲਾਗਤ ਦੀ ਇਨà©à¨¹à¨¾à¨‚ ਪà©à¨°à¨¾à¨œà©ˆà¨•à¨Ÿà¨¾à¨‚ ਦਾ à¨à¨µà¨¿à©±à¨– ਖਤਰੇ 'ਚ ਨਜ਼ਰ ਆ ਰਿਹਾ ਹੈ। ਹਾਲਾਂਕਿ ਇੰਪਰੂਵਮੈਂਟ ਟਰੱਸਟ (à¨.ਆਈ.ਟੀ) ਦੇ ਪà©à¨°à¨§à¨¾à¨¨ ਦਿਨੇਸ਼ ਬਸੀ ਨੇ ਕਿਹਾ ਕਿ ਇਸ ਸਬੰਧ 'ਚ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਸਿੱਧੂ ਵਲੋਂ ਘੋਸ਼ਿਤ ਕੀਤੇ ਗਠਸਾਰੇ ਪà©à¨°à¨¾à¨œà©ˆà¨•à¨Ÿ ਪੂਰੇ ਹੋ ਜਾਣਗੇ। |