ਬੋਰਿਸ ਜਾਨਸਨ ਬਣੇ ਬà©à¨°à¨¿à¨Ÿà©‡à¨¨ ਦੇ ਨਵੇਂ ਪà©à¨°à¨§à¨¾à¨¨ ਮੰਤਰੀ |
ਲੰਡਨ -23ਜà©à¨²à¨¾à¨ˆ(ਮੀਡੀਆਦੇਸਪੰਜਾਬ)- ਬੋਰਿਸ ਜਾਨਸਨ ਨੇ ਜੈਰੇਮੀ ਹੰਟ ਨੂੰ ਵੋਟਿੰਗ ਪà©à¨°à¨•à¨¿à¨°à¨¿à¨† ਵਿਚ ਪਛਾੜ ਦਿੱਤਾ ਅਤੇ ਪà©à¨°à¨§à¨¾à¨¨ ਮੰਤਰੀ ਦੇ ਅਹà©à¨¦à©‡ ਦੀ ਹੋਈ ਚੋਣ ਵਿਚ ਜਿੱਤ ਹਾਸਲ ਕਰ ਲਈ। ਕੰਜ਼ਰਵੇਟਿਵ ਹੋਮ ਵੈਬਸਾਈਟ ਵਲੋਂ ਸ਼à©à©±à¨•à¨°à¨µà¨¾à¨° ਅਤੇ ਸ਼ਨੀਵਾਰ ਨੂੰ ਆਯੋਜਿਤ ਕੀਤੇ ਗਠ1199 ਮੈਂਬਰਾਂ ਦੇ
ਇਕ ਆਨਲਾਈਨ ਪੋਲ ਨੇ 73 ਫੀਸਦੀ ਨੇ ਜਾਨਸਨ ਨੂੰ ਪੀ.à¨à¨®. ਅਹà©à¨¦à©‡ ਲਈ ਚà©à¨£à¨¿à¨†à¥¤
ਬà©à¨°à¨¿à¨Ÿà©‡à¨¨ ਦੇ ਪà©à¨°à¨§à¨¾à¨¨ ਮੰਤਰੀ ਅਹà©à¨¦à©‡ ਅਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਹà©à¨¦à©‡ ਲਈ ਚੋਣ ਪà©à¨°à¨•à¨¿à¨°à¨¿à¨† ਸੋਮਵਾਰ ਨੂੰ ਪੂਰੀ ਹੋ ਗਈ ਸੀ। ਇਸ ਵਿਚ ਪਾਰਟੀ 1.60 ਲੱਖ ਵਰਕਰਾਂ ਦੀ ਬੈਲੇਟ ਵੋਟਿੰਗ ਕਰਵਾਈ ਗਈ ਸੀ। ਕਾਰਜਵਾਹਕ ਪà©à¨°à¨§à¨¾à¨¨ ਮੰਤਰੀ ਥੈਰੇਸਾ ਮੇਅ ਦੀ ਜਗà©à¨¹à¨¾ ਪਾਰਟੀ ਨੇਤਾ ਦੇ ਚੋਣਾਂ ਵਿਚ ਬੋਰਿਸ ਜਾਨਸਨ ਅਤੇ ਜੈਰੇਮੀ ਹੰਟ ਵਿਚਾਲੇ ਮà©à¨•à¨¾à¨¬à¨²à¨¾ ਹੋਇਆ, ਹਾਲਾਂਕਿ ਜਾਨਸਨ ਦੀ ਜਿੱਤ ਪਹਿਲਾਂ ਤੋਂ ਹੀ ਤੈਅ ਮੰਨੀ ਜਾ ਰਹੀ ਸੀ। ਜਾਨਸਨ ਦੇ ਪà©à¨°à¨§à¨¾à¨¨ ਮੰਤਰੀ ਬਣਦਿਆਂ ਹੀ ਥੈਰੇਸਾ ਧੜੇ ਦੇ ਕਈ ਮੰਤਰੀ ਦੇਣਗੇ ਅਸਤੀਫਾ ਪਾਰਟੀ ਨੇਤਾਵਾਂ ਵਿਚਾਲੇ ਵੋਟਿੰਗ 'ਚ ਜਾਨਸਨ ਸਠਤੋਂ ਅੱਗੇ ਸਨ। ਬà©à¨°à¨¿à¨Ÿà©‡à¨¨ ਦੇ ਸੰਵਿਧਾਨ ਮà©à¨¤à¨¾à¨¬à¨• ਬਹà©à¨®à¨¤ ਹਾਸਲ ਪਾਰਟੀ ਦਾ ਨੇਤਾ ਹੀ ਪà©à¨°à¨§à¨¾à¨¨ ਮੰਤਰੀ ਬਣਦਾ ਹੈ। ਬà©à¨°à¨¿à¨Ÿà©‡à¨¨ ਦੇ ਪà©à¨°à¨§à¨¾à¨¨ ਮੰਤਰੀ ਅਹà©à¨¦à©‡ ਅਤੇ ਪਾਰਟੀ ਮà©à¨–à©€ ਦੀ ਦੌੜ ਵਿਚ ਆਖਰੀ ਦੋ ਨਾਂ ਇਨà©à¨¹à¨¾à¨‚ ਨੇਤਾਵਾਂ ਦੇ ਬਚੇ ਸਨ। ਇਸ ਵਿਚਾਲੇ ਥੈਰੇਸਾ ਮੇਅ ਸਰਕਾਰ ਵਿਚ ਵਿਦੇਸ਼ ਮੰਤਰੀ ਸਰ à¨à¨²à¨¨ ਡੰਕਨ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਡੰਕਨ ਨੇ ਕਿਹਾ ਕਿ ਉਹ ਜਾਨਸਨ ਦੇ ਨਾਲ ਕੰਮ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ à¨à¨¤à¨µà¨¾à¨° ਨੂੰ ਵਿੱਤ ਮੰਤਰੀ ਫਿਲਿਪ ਹੈਮੰਡ ਨੇ ਕਿਹਾ ਸੀ ਕਿ ਜੇਕਰ ਜਾਨਸਨ ਪà©à¨°à¨§à¨¾à¨¨ ਮੰਤਰੀ ਬਣਦੇ ਹਨ ਤਾਂ ਉਹ ਅਹà©à¨¦à©‡ ਤੋਂ ਅਸਤੀਫਾ ਦੇ ਦੇਣਗੇ। ਉਥੇ ਹੀ ਨਿਆ ਮੰਤਰੀ ਡੇਵਿਡ ਗà©à¨ˆà¨•à©‡ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਜੇਕਰ ਬੋਰਿਸ ਜਾਨਸਨ ਪਾਰਟੀ ਨੇਤਾ ਚà©à¨£à©‡ ਜਾਂਦੇ ਹਨ, ਤਾਂ ਮੇਅ ਸਰਕਾਰ ਦੇ ਕਈ ਮੰਤਰੀ ਅਸਤੀਫਾ ਦੇ ਦੇਣਗੇ। ਥੈਰੇਸਾ ਮੇਅ ਮਹਾਰਾਣੀ ਨੂੰ ਸੌਂਪੇਗੀ ਆਪਣਾ ਅਸਤੀਫਾ ਜਾਨਸਨ ਨੇ 31 ਅਕਤੂਬਰ ਨੂੰ ਬà©à¨°à¨¿à¨Ÿà©‡à¨¨ ਨੂੰ ਯੂਰਪੀ ਸੰਘ (ਈ.ਯੂ.) ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਹੈ। ਥੈਰੇਸਾ ਮੇਅ ਕà©à¨ ਦਿਨਾਂ ਲਈ ਕੰਮ ਚਲਾਊ ਪà©à¨°à¨§à¨¾à¨¨ ਮੰਤਰੀ ਬਣੀ ਰਹੇਗੀ ਕਿਉਂਕਿ ਅਜੇ ਉਨà©à¨¹à¨¾à¨‚ ਨੂੰ ਬà©à©±à¨§à¨µà¨¾à¨° ਨੂੰ ਹਾਊਸ ਆਫ ਕਾਮਨਸ ਵਿਚ ਆਪਣਾ ਆਖਰੀ ਪà©à¨°à¨§à¨¾à¨¨ ਮੰਤਰੀ ਸਵਾਲ ਸੈਸ਼ਨ ਸੰਬੋਧਿਤ ਕਰਨਾ ਹੈ। ਇਸ ਤੋਂ ਬਾਅਦ ਉਹ ਬਕਿੰਘਮ ਪੈਲੇਸ ਜਾà¨à¨—à©€ ਜਿਥੇ ਉਹ ਅਧਿਕਾਰਤ ਤੌਰ 'ਤੇ ਆਪਣਾ ਅਸਤੀਫਾ ਮਹਾਰਾਣੀ à¨à¨²à©€à¨œà¨¼à¨¾à¨¬à©‡à¨¥-2 ਨੂੰ ਸੌਂਪੇਗੀ। |