ਚੰਦਰਯਾਨ-2 ਤੇ PM ਮੋਦੀ ਦੀ ਅਪੀਲ- ਲੈਂਡਿੰਗ ਜ਼ਰੂਰ ਦੇਖੋ, ਮੈਂ ਰੀਟਵੀਟ ਕਰਾਂਗਾ ਫੋਟੋ |
ਨਵੀਂ ਦਿੱਲੀ -06ਸਤੰਬਰ(ਮੀਡੀਆਦੇਸਪੰਜਾਬ)- 'ਚੰਦਰਯਾਨ-2' ਦੇ ਚੰਨ ਦੀ ਸਤਿਹ 'ਤੇ ਉਤਰ ਕੇ ਇਤਿਹਾਸ ਬਣਾਉਣ 'ਚ ਹà©à¨£
ਕà©à¨ ਹੀ ਘੰਟੇ ਬਾਕੀ ਹਨ। ਅਜਿਹੇ 'ਚ ਵਿਗਿਆਨੀਆਂ ਨਾਲ ਸਾਰਿਆਂ ਦੀਆਂ ਨਜ਼ਰਾਂ ਇਸ
ਇਤਿਹਾਸਕ ਦà©à¨°à¨¿à¨¶ ਨੂੰ ਦੇਖਣ ਲਈ ਬੇਹੱਦ ਉਤਸ਼ਾਹਤ ਹਨ। ਇਸ ਦੌਰਾਨ ਪà©à¨°à¨§à¨¾à¨¨ ਮੰਤਰੀ ਨਰਿੰਦਰ
ਮੋਦੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਇਸ ਪਲ ਦੇ ਸਾਕਸ਼ੀ ਬਣਨ ਅਤੇ ਇਸ ਖਾਸ
ਪਲ ਦੇ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨ। ਉਨà©à¨¹à¨¾à¨‚ ਨੇ ਟਵੀਟ ਕਰ ਕੇ ਕਿਹਾ,''130 ਕਰੋੜ
ਦੇਸ਼ਵਾਸੀ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।'' ਉਨà©à¨¹à¨¾à¨‚ ਨੇ ਕਿਹਾ,''ਕà©à¨ ਹੀ
ਘੰਟਿਆਂ 'ਚ ਚੰਦਰਯਾਨ-2 ਚੰਨ ਦੇ ਦੱਖਣੀ ਧਰà©à¨µ ਨੂੰ ਛੂਹੇਗਾ। à¨à¨¾à¨°à¨¤ ਅਤੇ ਪੂਰੀ ਦà©à¨¨à©€à¨†
ਇਨà©à¨¹à¨¾à¨‚ ਵਿਗਿਆਨੀਆਂ ਦੇ ਕਰਿਸ਼ਮੇ
ਦੇਖੇਗੀ।
ਮੋਦੀ ਨੇ ਕਿਹਾ- ਮੈਂ ਬਹà©à¨¤ ਉਤਸ਼ਾਹਤ ਹਾਂ
ਜ਼ਿਕਰਯੋਗ ਹੈ ਕਿ ਲੈਂਡਰ ਵਿਕਰਮ ਦੀ ਲੈਂਡਿੰਗ ਦੌਰਾਨ ਪੀ.à¨à©±à¨®. ਮੋਦੀ ਵੀ ਇਸਰੋ ਸੈਂਟਰ 'ਚ
ਮੌਜੂਦ ਰਹਿਣਗੇ। ਮੱਧ ਰਾਤ ਨੂੰ 1.30 ਤੋਂ 2.30 ਵਜੇ ਦਰਮਿਆਨ ਲੈਂਡਰ ਚੰਨ ਦੀ ਸਤਿਹ
ਨੂੰ ਛੂਹੇਗਾ ਅਤੇ ਇਸ ਤੋਂ ਬਾਅਦ ਰੋਵਰ ਪà©à¨°à¨—ਿਆਨ ਬਾਹਰ ਨਿਕਲੇਗਾ। ਪੀ.à¨à©±à¨®. ਮੋਦੀ ਨੇ
ਕਿਹਾ,''à¨à¨¾à¨°à¨¤ ਦੇ ਇਸ ਇਤਿਹਾਸਕ ਪà©à¨²à¨¾à©œ ਪà©à¨°à©‹à¨—ਰਾਮ ਨੂੰ ਦੇਖਣ ਲਈ ਮੈਂ ਬਹà©à¨¤ ਉਤਸ਼ਾਹਤ ਹਾਂ
ਅਤੇ ਖà©à¨¶à©€ ਹੈ ਕਿ ਮੈਂ ਬੈਂਗਲà©à¨°à©‚ ਦੇ ਇਸਰੋ ਸੈਂਟਰ 'ਚ ਮੌਜੂਦ ਰਹਾਂਗਾ।'' ਉਨà©à¨¹à¨¾à¨‚ ਨੇ
ਕਿਹਾ,''ਜਿਨà©à¨¹à¨¾à¨‚ ਨੌਜਵਾਨਾਂ ਨਾਲ ਮੈਂ ਇਸ ਬਾਕੀ ਪਲ ਦਾ ਸਾਕਸ਼ੀ ਬਣਾਂਗਾ, ਉਨà©à¨¹à¨¾à¨‚ ਨੇ
'ਮਾਈਗਵ' 'ਤੇ ਇਸਰੋ ਦੀ ਕਵਿਜ ਜਿੱਤੀ ਹੈ ਅਤੇ ਬੇਹੱਦ ਪà©à¨°à¨¤à¨¿à¨à¨¾à¨¶à¨¾à¨²à©€ ਹਨ। ਇਸ ਕਵਿਜ 'ਚ
ਵੱਡੀ ਗਿਣਤੀ 'ਚ ਨੌਜਵਾਨਾਂ ਦਾ ਹਿੱਸਾ ਲੈਣਾ ਦਿਖਾਉਂਦਾ ਹੈ ਕਿ ਨੌਜਵਾਨਾਂ ਨੂੰ ਵਿਗਿਆਨ
ਅਤੇ ਪà©à¨²à¨¾à©œ 'ਚ ਬੇਹੱਦ ਰà©à¨šà©€ ਹੈ। ਇਹ ਇਕ ਚੰਗਾ ਸੰਕੇਤ ਹੈ।
ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰੋ, ਰੀਟਵੀਟ ਕਰਾਂਗਾ
ਮੋਦੀ ਨੇ ਅੱਗੇ ਲਿਖਿਆ,''ਮੈਂ 22 ਜà©à¨²à¨¾à¨ˆ ਯਾਨੀ ਲਾਂਚਿੰਗ ਡੇਟ ਤੋਂ ਹੀ ਚੰਦਰਯਾਨ-2 ਨਾਲ
ਜà©à©œà©‡ ਸਾਰੇ ਅਪਡੇਟ ਲਗਾਤਾਰ ਹਾਸਲ ਕਰਦਾ ਰਹਿੰਦਾ ਹਾਂ। ਇਹ ਮà©à¨¹à¨¿à©°à¨® à¨à¨¾à¨°à¨¤à©€à¨†à¨‚ ਦੀ
ਪà©à¨°à¨¤à¨¿à¨à¨¾ ਅਤੇ ਮਿਹਨਤ ਨੂੰ ਪà©à¨°à¨¦à¨°à¨¶à¨¿à¨¤ ਕਰਦਾ ਹੈ। ਇਸ ਨਾਲ ਕਰੋੜਾਂ à¨à¨¾à¨°à¨¤à©€à¨†à¨‚ ਨੂੰ ਲਾà¨
ਹੋਵੇਗਾ।'' ਉਨà©à¨¹à¨¾à¨‚ ਨੇ ਕਿਹਾ,''ਤà©à¨¸à©€à¨‚ ਵੀ ਇਸ ਇਤਿਹਾਸਕ ਪਲ ਨੂੰ ਦੇਖੋ ਅਤੇ ਸੋਸ਼ਲ
ਮੀਡੀਆ 'ਤੇ ਫੋਟੋ ਸ਼ੇਅਰ ਕਰੋ, ਮੈਂ ਇਨà©à¨¹à¨¾à¨‚ 'ਚੋਂ ਕà©à¨ ਵੀ ਰੀਟਵੀਟ ਕਰਾਂਗਾ।''ਮੋਦੀ ਨਾਲ ਵਿਦਿਆਰਥੀ ਵੀ ਦੇਖਣਗੇ ਸਾਫ਼ਟ ਲੈਂਡਿੰਗ
ਪà©à¨°à¨§à¨¾à¨¨ ਮੰਤਰੀ ਨਾਲ ਦੇਸ਼ ਦੇ ਕਰੀਬ 70 ਵਿਦਿਆਰਥੀ-ਵਿਦਿਆਰਥਣਾਂ ਸ਼ਨੀਵਾਰ ਤੜਕੇ
ਚੰਦਰਯਾਨ-2 ਦੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਦੇ ਲਾਈਵ ਦੇਖਣ ਲਈ ਹਾਜ਼ਰ ਰਹਿਣਗੇ। ਇਹ
ਸਾਰੇ ਵਿਦਿਆਰਥੀ ਇਸਰੋ ਵਲੋਂ ਆਯੋਜਿਤ ਆਨਲਾਈਨ ਮà©à¨•à¨¾à¨¬à¨²à©‡ ਰਾਹੀਂ ਚà©à¨£à©‡ ਗਠਹਨ। ਇਨà©à¨¹à¨¾à¨‚
'ਚੋਂ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪà©à¨°à¨¦à©‡à¨¶ ਤੋਂ ਵਧ ਅੰਕ ਹਾਸਲ ਕਰਨ ਵਾਲੇ 2-2
ਵਿਦਿਆਰਥੀਆਂ ਨੂੰ ਪà©à¨²à¨¾à©œ à¨à¨œà©°à¨¸à©€ ਨੇ ਚੰਨ ਦੀ ਸਤਿਹ 'ਤੇ ਚੰਦਰਯਾਨ-2 ਦੇ ਲੈਂਡਰ ਵਿਕਰਮ
ਦੀ ਸਾਫ਼ਟ ਲੈਂਡਿੰਗ ਦਾ ਸਿੱਧਾ ਨਜ਼ਾਰਾ ਦੇਖਣ ਲਈ ਆਪਣੇ ਕੇਂਦਰ 'ਚ ਸੱਦਾ ਦਿੱਤਾ ਹੈ।
|