ਚੰਨ ਉਤੇ à¨à¨¾à¨°à¨¤ ਦੀ ਮੌਜੂਦਗੀ ਦੇ ਇਸ ਤਰà©à¨¹à¨¾à¨‚ ਸਦੀਆਂ ਤਕ ਨਿਸ਼ਾਨ ਛੱਡੇਗਾ ਚੰਦਰਯਾਨ-2 |
ਨਵੀਂ ਦਿੱਲੀ : -06ਸਤੰਬਰ(ਮੀਡੀਆਦੇਸਪੰਜਾਬ)- ਚੰਦਰਯਾਨ-2 ਦੀ ਲੈਂਡੀਗ ਕà©à¨ ਸਮੇਂ ਬਾਅਦ ਹੋ
ਜਾਵੇਗੀ। ਇਸ ਤੋਂ ਪਹਿਲਾ ਦੇਸ਼ ਅਤੇ ਦà©à¨¨à©€à¨†à¨‚ ਦੀਆਂ ਨਜ਼ਰਾਂ ਇਸ ਪਾਸੇ ਹਨ। ਫਿਲਹਾਲ ਲੈਂਡਰ
ਵਿਕਰਮ ਚੰਨ ਦੇ ਨੇੜੇ ਪà©à©±à¨œ ਦਿਆ ਹੈ। ਕà©à¨ ਦੇਰ ਬਾਅਦ ਹੀ ਦਖਣੀ ਸਤਹ ਉਤੇ ਉਸਦੀ ਸਾਫਟ
ਲੈਂਡਿੰਗ ਹੋਵੇਗੀ। ਜਿਵੇਂ ਹੀ ਚੰਦਰਯਾਨ-2 ਚੰਨ ਉਤੇ ਪਹà©à©°à¨šà©‡à¨—ਾ, ਉਸ ਦੇ ਨਾਲ ਹੀ ਅਜਿਹਾ
ਕਰਨ ਵਾਲਾ à¨à¨¾à¨°à¨¤ ਚੌਥੈ ਦੇਸ਼ ਬਣ ਜਾਵੇਗਾ। ਜੋ ਰੋਵਰ ਚੰਨ ਉਤੇ ਉਤਰੇਗਾ ਉਹ ਚੰਨ ਦੀ ਸਤਾ
ਉਤੇ à¨à¨¾à¨°à¨¤ ਦੀ ਛਾਪ ਛੱਡੇਗਾ। ਦਰਅਸਲ ਰੋਵਰ ਦੇ ਪਿਛਲੇ ਪਹਿਠ'ਚ ਅਸ਼ੋਕ ਚੱਕਰ ਤੋਂ ਇਲਾਵਾ
ਇਸਰੋ ਦਾ ਲੋਗੋ ਅਤੇ ਇਕ ਛੋਟਾ ਤਿਰੰਗਾ ਉਕੇਰਿਆ ਗਿਆ ਹੈ। ਜਿਥੇ-ਜਿਥੇ ਇਹ ਰੋਵਰ ਚੰਨ ਦੀ
ਸਤਾ ਉਤੇ ਜਾਵੇਗਾ, ਉਥੇ-ਉਥੇ ਇਹ ਚਿੰਨ ਚੰਨ ਦੀ ਧਰਤੀ ਉਤੇ ਆਪਣੀ ਛਾਪ ਛੱਡੇਗਾ। ਇਹ
ਨਿਸ਼ਾਨ ਸਦੀਆਂ ਤਕ ਇਸੇ ਤਰà©à¨¹à¨¾à¨‚ ਚੰਨ ਦੀ ਧਰਤ ਉਤੇ ਬਣੇ ਰਹਿਣਗੇ। ਅਮਰੀਕਾ ਨੇ ਚੰਦ ’ਤੇ
à¨à©‡à¨œà©‡ ਗਠਆਪਣੇ ਪਹਿਲੇ ਮਨà©à©±à¨–à©€ ਮਿਸ਼ਨ ਅਪੋਲੋ 2011 ਦੌਰਾਨ ਚੰਦ ’ਤੇ à¨à©°à¨¡à¨¾ ਲਹਿਰਾਇਆ ਸੀ।
ਅਮਰੀਕਾ ਦਾ ਅਪੋਲੋ 2011, 20 ਜà©à¨²à¨¾à¨ˆ 1969 ਨੂੰ ਚੰਦ ’ਤੇ ਉਤਰਿਆ ਸੀ। ਉਥੇ ਹੀ à¨à¨¾à¨°à¨¤
ਚੰਦਰਯਾਨ-2 ਦੀ ਲੈਂਡਿੰਗ ਤੋਂ ਬਾਅਦ ਚੰਦਰਮਾ ਦੇ ਦੱਖਣੀ ਧਰà©à¨µ ’ਤੇ ਚੱਪੇ-ਚੱਪੇ ’ਤੇ
ਸਦੀਆਂ ਲਈ ਆਪਣੀ ਮੌਜੂਦਗੀ ਦਾ ਨਿਸ਼ਾਨ ਦਰਜ ਕਰਵਾ ਦੇਵੇਗਾ।
|