ਪਾਕਿ ਨੇ ਰਾਸ਼ਟਰਪਤੀ ਕੋਵਿੰਦ ਲਈ ਹਵਾਈ ਖੇਤਰ ਖੋਲà©à¨¹à¨£ ਤੋਂ ਕੀਤੀ ਕੋਰੀ ਨਾਂਹ |
ਇਸਲਾਮਾਬਾਦ -07ਸਤੰਬਰ(ਮੀਡੀਆਦੇਸਪੰਜਾਬ)- ਪਾਕਿਸਤਾਨ ਨੇ à¨à¨¾à¨°à¨¤ ਦੇ ਰਾਸ਼ਟਰਪਤੀ ਲਈ ਆਪਣਾ ਹਵਾਈ ਖੇਤਰ ਨਾ
ਖੋਲà©à¨¹à¨£ ਦਾ ਫੈਸਲਾ ਲਿਆ ਹੈ। ਜਾਣਕਾਰੀ ਮà©à¨¤à¨¾à¨¬à¨• ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ
ਆਈਸਲੈਂਡ ਜਾਣ ਲਈ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਕਰਨਾ ਸੀ। ਪਾਕਿਸਤਾਨ ਦੇ ਵਿਦੇਸ਼
ਮੰਤਰੀ ਸ਼ਾਹ ਮਹਿਮੂਦ ਕà©à¨°à©ˆà¨¶à©€ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਲਾਮਾਬਾਦ ਨੇ à¨à¨¾à¨°à¨¤ ਦੇ
ਰਾਸ਼ਟਰਪਤੀ ਨੂੰ ਆਪਣੀ ਹਵਾਈ ਖੇਤਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਇਸ ਦੌਰਾਨ ਵੀ ਉਨà©à¨¹à¨¾à¨‚ ਨੇ ਆਪਣਾ à¨à©‚ਠਾ ਅਲਾਪ ਰਾਗਣਾ ਅਤੇ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਠਕਿਹਾ ਕਿ ਅਸੀਂ ਕਸ਼ਮੀਰ ਲਈ ਸੰਯà©à¨•à¨¤ ਰਾਸ਼ਟਰ ਦੀ ਮਨà©à©±à¨–à©€ ਅਧਿਕਾਰ ਕੌਂਸਲ ਵਿਚ ਜਾਵਾਂਗੇ। ਦੱਸ ਦਈਠਕਿ à¨à¨¾à¨°à¨¤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਆਈਸਲੈਂਡ, ਸਵਿਟਜ਼ਰਲੈਂਡ ਅਤੇ ਸਲੋਵੇਨੀਆ ਤੋਂ à¨à¨¾à¨°à¨¤ ਵਿਚਾਲੇ ਆਰਥਿਕ ਸੰਬੰਧਾਂ ਨੂੰ ਬੜà©à¨¹à¨¾à¨µà¨¾ ਦੇਣ ਲਈ ਇਕ ਵਪਾਰਕ ਵਫਦ ਦੇ ਹਿੱਸੇ ਦੇ ਰੂਪ ਵਿਚ ਅਗਲੇ ਹਫਤੇ ਵਿਦੇਸ਼ ਯਾਤਰਾ 'ਤੇ ਜਾਣਗੇ। ਰਾਸ਼ਟਰਪਤੀ ਕੋਵਿੰਦ ਸੋਮਵਾਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਜਾਣਗੇ। à¨à¨¾à¨°à¨¤ ਸਰਕਾਰ ਵਲੋਂ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਠਜਾਣ ਤੋਂ ਬਾਅਦ ਪਾਕਿਸਤਾਨ ਪੂਰੀ ਤਰà©à¨¹à¨¾à¨‚ ਬੌਖਲਾ ਗਿਆ ਹੈ। ਉਹ ਹਰ ਕਦਮ 'ਤੇ à¨à¨¾à¨°à¨¤ ਨੂੰ ਧਮਕੀ ਵੀ ਦੇ ਰਿਹਾ ਹੈ। ਨਾਲ ਹੀ ਪਾਕਿਸਤਾਨ ਨੇ à¨à¨¾à¨°à¨¤à©€ ਰਾਜਨੀਤਕ ਨੂੰ ਵਾਪਸ à¨à©‡à¨œ ਦਿੱਤਾ ਅਤੇ ਦੋ ਪੱਖੀ ਵਪਾਰ ਵੀ ਖਤਮ ਕਰ ਦਿੱਤਾ। ਆਰਟੀਕਲ 370 ਨੂੰ ਹਟਾਉਣਾ ਪਾਕਿਸਤਾਨ ਵਿਚ ਪਨਾਹ ਲਠਹੋਠਅੱਤਵਾਦ ਲਈ ਵੱਡੀ ਚà©à¨£à©Œà¨¤à©€ ਪੈਦਾ ਹੋਈ, ਜਿਥੇ ਬੱਸ ਪਾਕਿਸਤਾਨ ਇਹ ਚਾਹà©à©°à¨¦à¨¾ ਹੈ ਕਿ à¨à¨¾à¨°à¨¤ ਆਪਣਾ ਇਹ ਫੈਸਲਾ ਵਾਪਸ ਲੈ ਲਵੇ, ਪਰ ਯੂ.à¨à¨¨. ਸਣੇ ਹੋਰ ਵੱਡੇ ਦੇਸ਼ਾਂ ਤੋਂ ਮਦਦ ਮੰਗਣ 'ਤੇ ਵੀ ਉਸ ਦਾ ਇਹ ਸਪਨਾ ਪੂਰਾ ਨਹੀਂ ਹੋ ਸਕਿਆ। |