ਜਰਮਨੀ ਦੇ ਪਿੰਡ ਚ ਧਮਾਕਾ, 14 ਲੋਕ ਜ਼ਖਮੀ |
ਬਰਲਿਨ : -09ਸਤੰਬਰ(ਮੀਡੀਆਦੇਸਪੰਜਾਬ)- ਪੱਛਮੀ ਜਰਮਨੀ ਦੇ ਇਕ ਪਿੰਡ ਵਿਚ ਉਤਸਵ ਦੌਰਾਨ ਧਮਾਕਾ ਹੋਇਆ। ਇਸ ਧਮਾਕੇ ਵਿਚ 14 ਲੋਕ ਜ਼ਖਮੀ ਹੋ ਗà¨à¥¤ ਜ਼ਖਮੀਆਂ ਵਿਚੋਂ 5 ਦੀ ਹਾਲਤ ਗੰà¨à©€à¨° ਹੈ। ਜਰਮਨੀ ਦੀ ਇਕ ਸਮਾਚਾਰ à¨à¨œà©°à¨¸à©€ ਨੇ ਸੋਮਵਾਰ ਨੂੰ ਖਬਰ ਦਿੱਤੀ ਕਿ ਪà©à¨²à¨¸ ਫà©à¨°à©ˆà¨‰à¨¡à©‡à¨¨à¨¬à¨°à¨— ਵਿਚ ਉਤਸਵ ਦੌਰਾਨ à¨à¨¤à¨µà¨¾à¨° ਨੂੰ ਹੋਠਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪà©à¨²à¨¸ ਨੇ ਡੀ.ਪੀ.à¨. ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈਕਿ ਵੱਡੇ ਫà©à¨°à¨¾à¨‡à©°à¨— ਪੈਨ ਵਿਚ ਤੇਲ ਕਾਰਨ ਧਮਾਕਾ ਹੋਇਆ। ਬੈਕਸਫੇਸਟ ਨਾਮ ਦੇ ਉਤਸਵ ਵਿਚ ਕਰੀਬ 100 ਲੋਕ ਸ਼ਾਮਲ ਹੋਠਸਨ।
|